ਪੰਨਾ:Alochana Magazine October 1957 (Punjabi Conference Issue).pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਅਜੇਹੇ ਘਰ ਦਾ ਚਿੱਤਰ ਲਿਆਉਂਦੀ ਹੈ ਜਿੱਥੇ ਇਹ ਕਹਿਆ ਜਾਵੇ ਕਿ ਭਈ ਇਕ ਭਰਾ ਦਾ ਗਲਾ ਘੁਟ ਦਿਓ ਤਾਂ ਜੁ ਦੂਜਾ ਢਿੱਡ ਭਰ ਕੇ ਰੋਟੀ ਖਾ ਸਕੇ । ਇਹੋ ਜੇਹਿਆ ਕੋਈ ਸੁਝਾ ਮੌਕੇ ਅਰਥਾਂ ਵਿੱਚ ਇਕ ਅਜੇਹੇ ਘਰਾਣੇ ਲਈ ਤਾਂ ਠੀਕ ਹੋ ਸਕਦਾ ਹੈ fਬ ਕੇਵਲ ਇਕ ਬੰਦੇ ਲਈ ਹੀ ਖੁਰਾਕ ਮੌਜੂਦ ਹੋਵੇ, ਪਰ ਅਜਹੇ ਘਰ ਸੰਬੰਧੀ ਜਿੱਥੇ ਸਾਰਿਆਂ ਲਈ ਕਾਫ਼ੀ ਖੁਰਾਕ ਹੈ, ਕੋਈ ਅਜੇਹਾ ਜੁਝਾਓ ਦੇਣਾ ਅਤਿਅੰਤ ਦਰਜੇ ਦੀ ਮੂਰਖਤਾ ਹੋਵੇਗੀ । ਭਾਰਤ ਇਕ ਅਜੇਹਾ ਦੇਸ਼ a ਜਿਸ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਤਿਪਤੀ ਲਈ ਵੰਨ ਸਵੰਨਾ ਭੋਜਨ ਪ੍ਰਾਪਤ ਹੈ । ਦਰ ਅਸਲ ਨ ਕੇਵਲ ਭਿੰਨ ਭਿੰਨ ਪ੍ਰਦੇਸ਼ਕ ਭਾਸ਼ਾਵਾਂ ਸਗੋਂ ਵੱਡੀਆਂ ਉਪਭਾਸ਼ਾਵਾਂ ਆਪਣਾ ਵਿਸ਼ੇਸ਼ ਰੂਪ ਤੇ ਯੋਗਤਾ ਰਖਦੀਆਂ ਹਨ । ਇਹ ਇਕ ਸ਼ੋਭਨੀਰ ਗਲ ਹੋਵੇਗੀ, ਜੋ ਇਹਨਾਂ ਦੀ ਹੋਂਦ ਨੂੰ ਅੱਖੋਂ ਓਹਲੇ ਕਰ ਦਿੱਤਾ ਜਾਵੇ । . hਤ ਚੀਜ਼ ਦੀ ਆਪਣੀ ਵਿਸ਼ਸ਼ ਪੱਧਰ ਤੇ ਪਦਵੀ ਹੁੰਦੀ ਹੈ । ਇਸ ਸਚਾਈ ਨੂੰ ਕੁਝ ਲੋਕੀ ਕਈ ਵਾਰੀ ਭੁਲ ਜਾਂਦੇ ਹਨ, ਜਿਵੇਂ ਕਿ ਉਹ ਇਸ ਗਲ ਨੂੰ ਵਿਸਾਰ cਦੇ ਹਨ ਕਿ ਕੋਈ ਭਾਸ਼ਾ ਵਖਰੀ ਜਾਂ ਅਜਾਰਾਦਾਰੀ ਵਿੱਚ ਰਹਿ ਕੇ ਉੱਨਤੀ ਨਹੀਂ ਕਰ ਸਕਦੀ । ਇਹ ਕੇਵਲ ਓਦੋਂ ਹੀ ਉੱਨਤ ਹੋ ਸਕਦੀ ਹੈ ਜਦੋਂ ਇਸ ਨੂੰ ਦੂਜੀਅ : mਵ ਨਾਲ ਮੋਢੇ ਨਾਲ ਮੋਢਾ ਖਹਿਸਰ ਕੇ ਤਰਨ ਤੇ ਮੁਕਾਬਲੇ ਦੀ ਦੌੜ ਵਿੱਚ ਲਾ ਲੈਣ ਦੀ ਆਵਸ਼ਕਤਾ ਹੋਵੇ । ਜ਼ਰਾ ਇਕ ਅਜੇਹੇ ਲਾਡਲੇ ਬੱਚੇ ਦਾ ਚਿੱਤਰ ਅਖਾਂ ਸਾਮਣੇ ਲਿਆਓ, ਜਿਸ ਨੂੰ ਘਰੋਂ ਇਕਾਂਤ ਵਿਚ ਪਾਲਿਆ ਗਇਆ ਹੋਵੇ ਤੇ ਜਿਸ ਨੂੰ ਦੁਜ ਹਾਣੀਆਂ ਨਾਲ ਮਿਲਣ ਜੁਲਣ ਤੇ ਮੁਕਾਬਲਾ ਕਰਨ ਦੀ ਖੁਲ ਨਾ ਦਿਤੀ ਗਈ ਹੋਵੇ, ਉਹ ਨਿਰਸੰਦੇਹ ਸਰੀਰਕ ਤੇ ਮਾਨਸਿਕ ਤੌਰ ਤੇ ਸਵਸਥ ਯੁਵਕ ਨਹt ਬਣ ਸਕੇਗਾ, ਨਾ ਹੀ ਉਸ ਨੂੰ ਬਾਹਰਲੀ ਦੁਨੀਆਂ ਦੀਆਂ ਔਕੜਾਂ ਤੋਂ ਔਖਿਆਈਆਂ ਦਾ ਬੋਧ ਹੋਵੇਗਾ . ਕੀ ਅਸੀਂ ਆਪਣੀਆਂ ਭਾਸ਼ਾਵਾਂ ਨੂੰ, ਜਿਹੜੀਆਂ ਇਸ ਵਕਤ ਇਕ ਨਾਜ਼ੁਕ ਤੇ ਪਰਭਾਵ-ਹੀ ਅਵਸਥਾ ਵਿਚੋਂ ਲੰਘ ਰਹੀਆਂ , ਹਨ, ਉਸ ਵਿਗੜੇ ਹੋਏ ਬੱਚੇ ਵਾਂਗੂੰ ਲਮਣ ਦੇਈਏ ? ਕੀ ਅਸੀਂ ਉਹਨਾਂ ਨੂੰ ਇਕ ਸਲਵਟੀ ਫਲਏ ਹੋਏ ਵਾਤਾਵਰਣ ਵਿਚ ਵਧਣ ਫੁਲਣ ਦੇਈਏ ? ਜਾਂ ਕੀ ਉਹਨਾਂ ਵੱਡ ਦਿਤਾ ਜਾਵੇ ਕਿ ਉਹ ਆਪ ਆਪਣੇ ਪੈਰਾਂ ਤੇ ਖਲੋਣ ਤੇ ਇਹੋ ਜਿਹੇ ਆਲ ਦਆਲ ਵਿਚ ਆਪਣਾ ਰਾਹ ਆਪ ਲੱਭਣ, ਜਿਥੇ ਸੰਘਰਸ਼ ਹੀ ਮਜ਼ਬੂਤੀ ਦਾ ਕਾਰਨ ਬਣ ਸਕਦਾ ਹੈ । ਇਹ ਇਕ ਐਸਾ ਨੁਕਤਾ ਹੈ ਜਿਸ ਵਲ ਮੈਂ ਨਾ ਕੇਵਲ ਇਥੇ ਉਪਸਥਿਤ ਸੱਜਣਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਸਗੋਂ ਬਾਹਰਲੀ ਜਨਤਾ ਦਾ ਵੀ । ਮੈਨੂੰ ਖੁਸ਼ੀ ਹੈ ਕਿ ਸੁਤੰਤਰਤਾ ਦੀ ਪ੍ਰਾਪਤੀ ਨਾਲ, ਸਾਝਾ ਬਧੀਵਾਦੀ ਵਰਗ