ਪੰਨਾ:Alochana Magazine October 1957 (Punjabi Conference Issue).pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਸਾਰੀਆਂ ਮੇਲ ਕਦੇ ਨਾ ਆਇਆ | ਸਾਡਾ ਮੁਗ਼ਲਾਂ ਨਾਲ ਮੇਲ ਕੋਈ ਨਹੀਂ। ਦੀਵਾਨ ਕੌੜਾ ਮੱਲ ਧੱਕਾ ਕਰਦਾ ਸੀ ਸਾਡੇ ਉੱਤੇ । ਮਿੱਤਰ ਵਾਲ ਧੱਕਾ । ਉਸ ਦੇ ਮਨ ਦੀ ਸਾਰੀ ਬਿਰਤੀ ਵਣਜਾਰੇ ਵਾਲੀ ਸੀ... ... .. (ਜਿਵੇਂ ਅੰਗਰੇਜ਼ਾਂ ਨਾਲ ਸਾਡੇ ਦੇਸ ਦੇ ਕਾਂਗਰਸੀ ਆਗੂਆਂ ਨੇ ਕੀਤਾ ਕਹਿਆ ਜਾ ਸਕਦਾ ਹੈ ) . ਜਾ ਸਿੰਘ- ਫੇਰ ਅਸੀਂ ਕਿਉਂ ਲੜੇ ਮੁਗ਼ਲਾਂ ਵਲ ਹੋ ਕੇ । " ਸਿਘ-ਅਸੀਂ ਦੀਵਾਨ ਦੀ ਮਿੱਤਰਤਾ ਦੇ ਭਾਰ ਹੇਠਾਂ ਮੁਗ਼ਲਾਂ ਵਲ ਹੋਕੇ ਲੜਨਾ ਮੰਨੇ । : ਕਿਸ਼ਨ ਸਿੰਘ ਨੂੰ ਵੇਖਣਾ ਚਾਹੀਦਾ ਹੈ ਕਿ ਇਹ ਦੂਜਾ ਸਿੰਘ ਹੀ ਹੈ ਕਿ ਜੇ ਤੀਜਾ 6 ਦੀਵਾਨ ਦੀ ਮਿੱਤਰਤਾ ਤੀਜਾ ਸਿੰਘ-ਪਰ ਅਬਦਾਲੀ ' ਦੂਜਾ ਸਿੰਘ- ਘਟਦੀ ਹੈ ਤੇ ਨੇ ਤੀਜਾ ਸਿੰਘ-ਰਾਖੇ ਸਾਨੂੰ ਕਿਸੇ (ਇਹ ਸੀ, "ਨ ਦੀ ਮਿੱਤਰਤਾ ਨੂੰ ਇਸ ਸੁਲਹ ਦਾ ਕਾਰਣ ਸਮਝਦਾ ਹੈ ) ਪਰ ਅਬਦਾਲੀ ਵਿਰੁਧ ਲੜਨਾ ਵੀ ਤਾਂ ਸਾਡਾ ਧਰਮ ਸੀ । ਗੁਰੂ ਹਿਬ ਦੇ ‘ਖ਼ੁਰਾਸਾਨ ਖ਼ਸਮਾਨਾ ਕੀਆ” ਵਾਲੀ ਹਾਲਤ ਨਹੀਂ ਸਾਡੇ ਦਸ ਦੀ · ਅਬਦਾਲੀ ਦੇ ਹੱਲਿਆਂ ਮਹਰੇ ? ਤੇ ਜੇ ਅਸੀਂ ਅਬਦਾਲੀ ਨੂੰ ਰੋਕਦੇ ਤ ‘ਰਤਨ ਵਿਗਾੜ ਵਿਗੋਇ ਕੁੱਤੀ ਮੋਇਆਂ ਸਾਰ ਨਾ ਕਾਈ ਵਾਲੀ ਤਕ ਸਾਡੇ ਉਤੇ ਨਹੀਂ ਘਟਦੀ ? ਦੇ ਹੈ ਤੇ ਨਹੀਂ ਵੀ । ਪੁਰਸਾਈ ਖ਼ਸਮ ਦੀ ਹੁੰਦੀ ਹੈ ਤੇ ਅਸੀਂ ਅਜੇ ਦੇਸ਼ ਦੇ ਵੱਗ ਦੇ ਰਾਖੇ ਨਹੀਂ ਬਣੇ । (ਇਹ ਉਹ ਹੀ ਦੂਜਾ ਸਿੰਘ ਹੈ, ਪ੍ਰੋ: ਕਿਸ਼ਨ ਸਿੰਘ ਵਰਗਾ ॥) ਖੋ ਸਾਨੂੰ ਕਿਸ ਨੇ ਬਣਾਣਾ ਹੈ ! ਅਸੀਂ ਆਪ ਹੀ ਰਾਖੇ ਬਣਨਾ ਹੈ । (ਇਹ ਸੀ, ਪ੍ਰੋ: ਸਾਹਿਬ, ਆਦਰਸ਼ ਤੋਂ ਉਪਰੰਤ ਉਹ ਨੀਤੀ ਜਿਸ ਦੇ ਸਿੰਘਾਂ ਨੂੰ ਲਾਹੌਰ ਦੀ ਮਦਦ ਵਿਚ ਅਬਦਾਲੀ ਵਿਰੁਧ ਲਇਆ ॥) -ਹਾਂ, ਸਾਝ ਏਹੋ ਵਿਚਾਰ ਸੀ, ਪਈ ਅਸੀਂ ਅਬਦਾਲੀ ਨੂੰ ਨਸਾ ਕੇ ਦੇਸ ਦੇ ਰਾਖੇ ਬਣੀਏ । ਪਰ ਮੁਗ਼ਲਾਂ ਦੀ ਚਲ ਹੋਰ ਸੀ । ਉਹ ਸਾਨੂੰ ਇਸ ਵਰਤਦੇ ਸਨ ਕਿ ਲੜਾਈ ਦਾ ਬੰਨਣ ਅਸੀਂ ਬਣੀਏ ਤੇ ਰੋਟੀਆਂ ਪੱਕਣ ਉਹਨਾਂ ਦੀਆਂ । ਹ ਹੈ, ਪ੍ਰੋ: ਸਾਹਿਬ, ਦੋਹਾਂ ਧਿਰਾਂ ਦਾ ਸਾਥੀ ਹੁੰਦਿਆਂ ਹੋਇਆਂ ਵੀ ਆਪੋ ਦੁਜਾ ਸਿੰਘ-ਹਾਂ, ਸਾਝਾ ਏ । ਆਪਣੇ ਦਾਉ ਉਤੇ ਰਹਿਣਾ)

ਸਾਹਿਬ ਇਹ , ਅਖ ਸਕਦੇ ਹਨ ਕਿ ਉਹਨਾਂ ਨੇ ਇਹ ਸਭ ਕੁਝ

। [੪੯