ਪੰਨਾ:Alochana Magazine October 1959.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਪੱਖ ਵਿਚ ਕਵਿਤਾ ਦਾ ਅਮੁਕ ਪ੍ਰਵਾਹ ਸੀ :-- ਪੀਤਮ ਪ੍ਰੀਤਮ ਕਰਦੀ ਨੀ, ਮੈਂ ਆਪੇ ਪੀਤਮ ਹੋਈ । ਪ੍ਰੀਤਮ ਜੀ ਜਾਂ ਮੈਂ ਵਿਚ ਵਸਿਆ, ਫ਼ਰਕ ਨਾ ਰਹਿ ਗਇਆ ਕੋਈ । ਪ੍ਰੀਤਮ ਪ੍ਰੀਤਮ ਕਰਦੇ ਰਹਿਣਾ, ਪ੍ਰੀਤਮ ਪ੍ਰੀਤਮ ਆਇਆ, ਪੀਤਮ ਝਣ ਨਾ ਵਿਛੜਨ ਮੈਥੋਂ, ਮੈਂ ਨਿਤ ਕਰਦੀ ਅਰਜ਼ੋਈ । ਪਰ ਸਾਰੀ ਦੁਨੀਆਂ ਤਾਂ ਉਸ ਦੇ ਪੀਤਮ ਦੀ ਕਿਰਤ ਸੀ । ਸਮਸਤ-ਸਿਸ਼ਟੀਆਂ ਦਾ ਹੁਸਨ ਉਸ ਦਾ ਆਪਣਾ ਸੀ । ਸਰਬ-ਸਿਸ਼ਟੀਆਂ ਵਿਚਲੇ ਪਿਆਰ ਦਾ ਉਹ ਅਨੁਯਾਈ ਸੀ । ਹਰ ਚੀਜ਼ ਨੂੰ ਉਹ ਘੋਖ ਪੜਤਾਲ ਸਕਦਾ ਸੀ | ਹਰ ਮਸਲੇ ਬਾਰੇ ਸੋਚ ਸਕਦਾ ਸੀ । ਦੁਨੀਆਂ ਨੂੰ ਹੋਰ ਤਰ੍ਹਾਂ ਵੀ ਮਾਣ ਸਕਦਾ ਸੀ । ਇਸ ਵਿਸ਼ਾਲਤਾ 'ਚੋਂ ਵੱਖ ਜਜ਼ਬੇ ਉਤਪੰਨ ਹੁੰਦੇ ਸਨ । ਉਸ ਨੇ ਜਵਾਨੀ ਬਾਰੇ ਲਿਖਿਆ :-. ਆਪੇ ਆਈ, ਆਪੇ ਫੁਰ ਗਈ, ਛੱਡ ਗਈ ਸਧਰਾਂ ਯਾਦਾਂ । ਮੁੜ ਮੁੜ ਭਰਦੀਆਂ ਛੂਦੀਆਂ ਅੱਖਾਂ, ਪੇਸ਼ਾਨ ਫ਼ਰਿਆਦਾਂ । ਨਾ ਆਉਂਦੀ ਨਾ ਬੁਲ ਜਾਣਦੇ, ਖੁਸ਼ੀਆਂ ਛਰਦੀ ਹਾਸੀ । ਬਚਪਨ ਦੇ ਨ। ਭੋਲੇਪਨ ਨੂੰ, ਸ਼ੇਖੀਆਂ ਦੀਆਂ ਸੀ । ਛਾਤੀ ਨੂੰ ਨਾ ਸਮਝ ਆਉ°ਦੀ, | ਕੀ ਹੁੰਦੀਆਂ ਤੜਫਾਵਾਂ ! ਸੋਹਣਿਆਂ ਦੀ ਗਲਵਕੜੀ ਆ ਕੇ, ਛਿੜਦੀ ਕੀ ਝੂਰਨਾਵਾਂ । - - - - ਰੋ ਰੋ ਨੀਲੀਆਂ ਅੱਖਾਂ ਅੰਦਰ ਇਹ ਨ1 ਪੈਂਦੇ ਝੋਰੇ ॥ ਸ਼ਕ ਵਿਚ ਹੁਸਨ ਦੇ ਹੀਰੇ ਕਾਹਨੂੰ ਜਾਂਦੇ ਖੋਰੇ । ਨੂੰ 4 ੩੫