ਪੰਨਾ:Alochana Magazine October 1959.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੂਕ ਅੰਤ ਮੈਂ ਉਠੀ : ਹਾਏ ਨੀ ਇਕ ਟੀ ਦੀ ਮੁਠੀ । ਇਕ ਮਿਟੀ ਦੀ ਮੁਠ ਸੁਫ਼ਨੇ ਲੈ ਹਮੰਡਾਂ, ਕੁਲ ਹੁਸਨਾਂ ਦੇ ਇਕ ਇਕ ਕਿਣਕੇ ਵਿਚ ਸਾਂਭੇ ਹੋਏ ; ਵੇਲ ਫੁਲਾਂ ਦੇ ਦਯਾ ਦੇ ਰੁਸਨਵਾਨਾਂ ਦੇ ਦਿਲ ਪਰੋਏ ; ਬੂਲ ਪੈਦੇ ਵਿਚ ਸਖ਼ਤ ਹਵਾ ਤੇ, ਕਦੇ ਜ਼ਿਮੀ ਤੇ ਫੇਰ ਸਿਸਕਦੀ ਆ ਪੈਂਦੀ ਏ ਮੁਠੀ, ਕੀ ਬੋਲੇ ? ਇਕ ਮਿਟੀ ਦੀ ਮੁਠੀ ! ਇਕ ਮਿਟੀ ਦੀ ਮੁਠੀ ਆਏ ਨੀ, ਕੋਈ ਜਿੰਦ ਤੈਨੂੰ ਜੋੜੇ, ਵਲੋਂ ਕਿਸੇ ਸਿਤਾਰੇ ਅੰਦਰ, ਉੱਡ ਉੱਡ ਕੇ ਰੂਹ ਮੇਰੀ ਲੋੜੇ, ਹੋਵੇ । ਜੇ ਸੋਹਜਾਂ ਦਾ ਮੰਦਰ, ਫਿਰ ਨਾ ਉਪਾਸ਼ਕ ਥੋਹੜੇ ; ਪਰ ਨਾ ਹੁਸਨ ਨਾ ਇਸਕ ਨਿਆਜ਼ਾਂ, ਜੱਦ ਤੀਕਰ ਜ਼ਿੰਦ ਰੁੱਡੀ, ਰੁਲੇ ਪਈ, | ਇਕ ਮਿਟੀ ਦੀ ਮੁਠੀ । ਦਿਕ ਦੁਨੀਆਂ ਬਦਲ ਚੁੱਕੀ ਸੀ | ਕਵਿਤਾ ਦੀ ਨੁਹਾਰ ਉਸ ਦੇ ਕਾਵਾਂ ਦੇ ਅਨੁਕੂਲ ਉਸ ਦੇ ਆਗਮਨ ਦੇ ਨਾਲ ਨਾਲ ਆਪਣੇ ਆਪ ਤੋਂ ਬਣਦੀ ਸੀ । ਕਵੀ ਮਨੋਵਿਗਿਆਨਕ ਸੰਪੂਰਣਤਾ ਦਾ ਅਨੁਭਵ ਲੈ ਕੇ ਹਰ ਸਚਾਈ ਨੂੰ ਸਾਕਾਰ ਕਰਨਾ ਆਪਣਾ ਕਰਤਵ ਸਮਝਦਾ ਸੀ । ਬੁਧੀ ਹਰ ਇਕ ਅਨਿਆਂ ਤੋਂ ਬਾਗੀ ਹੁੰਦੀ h। ਓਹ ਅਣਪਛਾਤੇ ਰਾਗ, ਉਹ ਨਵੀਨ ਨਾਚ' ਜੋ ੧੯੩੩ ਤੋਂ ੧੯੩੫ ਤਕ ਦੀ ਜਵਾਨ ਨੇ ਛੁਪ ਛੁਪ ਕੇ ਨਚੇ ਸਨ, ਕਵਿਤਾ ਦਾ ਸਾਰ ਅੰਸ਼ ਬਣ ਕੇ ਨਵੀਆਂ ਦੀਆਂ ਨੁਹਾਰਾਂ ਚੋਂ ਉਜਾਗਰ , ਹੋ ਰਹੇ ਸਨ, ਜ਼ਿੰਦਗੀ ਸੰਜਮ ਭਰਪੂਰ ਸੀ । ਕਥਨ ਨੇ ੪੧