ਪੰਨਾ:Alochana Magazine October 1960.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਨ ਸਕਦੀਆਂ । ਸੁੰਦਰਤਾ ਨਾਲ, ਪ੍ਰੇਮ ਨਾਲ, ਕਲਿਆਣ ਨਾਲ ਪਾਪ ਨੂੰ ਸਮੁਚੇ ਤੋਰ ਤੇ ਅੰਦਰੋਂ ਹੀ ਮੁਕਾ ਦੇਣਾ, ਇਹੋ ਹੀ ਸਾਡੀਆਂ ਆਤਮਿਕ ਰੁਚੀਆਂ ਦੀ ਇੱਛਾ ਹੈ । ਸੰਸਾਰ ਵਿਚ ਮਨੁਖ ਉਤੇ ਹਜ਼ਾਰਾਂ ਰੋਕਾਂ ਰਹਿੰਦੀਆਂ ਹੋਇਆਂ ਵੀ, ਉਸ ਦੇ ਅੰਤਰੀਵ ਮਨ ਵਿਚ ਇਹੋ ਲਗਨ ਹੈ । ਸਾਹਿਤ ਉਸੇ ਲਗਨ ਨੂੰ ਪੂਰਾ ਕਰਨ ਦੇ ਗੂੜੇ ਜਤਨਾਂ ਨੂੰ ਪ੍ਰਗਟ ਕਰਦਾ ਹੈ । ਉਹ ਭਲੀਆਂ ਵਸਤਾਂ ਨੂੰ ਸੁੰਦਰ, ਉਹ 'ਯਾ ਨੂੰ 'ਪ੍ਰੇਯਾ’, ਉਹ ਪੁੰਨ ਨੂੰ ਹਿਰਦੇ ਦਾ ਪਿਆਰ ਕਰ ਦੇਂਦਾ ਹੈ । ਨਤੀਜੇ ਦਾ ਨਿਰਣਾ ਕਰ ਕੇ ਤੇ ਮਾੜੇ ਕਰਮਾਂ ਦੇ ਡਰਾਉਣੇ ਸਿਟੇ ਦਸ ਕੇ, ਸਾਨੂੰ ਕਲਿਆਣ ਦੇ ਪੰਧ ਤੋਂ ਕਾਇਮ ਰਖਣਾ, ਇਹ ਬਾਹਰਲੇ ਕੰਮ ਹਨ, ਉਹ ਦੰਡ-ਨੀਤੀ ਤੇ ਧਰਮ-ਨੀਤੀ ਦੀ ਆਲੋਚਨਾ ਦਾ ਵਿਸ਼ੇ ਹੋ ਸਕਦਾ ਹੈ, ਪਰ ਉੱਚਾ ਸਾਹਿਤ ਅੰਤਰ ਆਤਮਾ ਦੇ ਅੰਦਰਲੇ ਪੰਧ ਉਤੇ ਚਲਣਾ ਚਾਹੁੰਦਾ ਹੈ । ਉਹ ਸੁਭਾਵਕ ਨਿਕਲੇ ਅੱਥਰੂ ਰਾਹੀਂ ਕਲੰਕ ਨੂੰ ਧੋ ਦੇਂਦਾ ਹੈ, ਅੰਦਰਲੀ ਘਿਰਣਾ ਰਾਹੀਂ ਪਾਪ ਨੂੰ ਸਾੜ ਦੇਂਦਾ ਹੈ ਅਤੇ ਸੁਹਜ ਆਨੰਦ ਰਾਹੀਂ ਪੁੰਨ ਨੂੰ ਜੀਉ ਆਇਆਂ ਆਖਦਾ ਹੈ । ਕਾਲੀ ਦਾਸ ਨੇ ਆਪਣੇ ਨਾਟਕ ਵਿਚ ਬੇਕਾਬੂ ਮੰਦੀ ਖਾਹਸ਼ ਦੀ ਜੰਗਲੀ ਅੱਗ ਨੂੰ, ਪਛਤਾਵੇ ਭਰੇ ਮਨ ਦੇ ਅੱਥਰੂਆਂ ਦੀ ਝੜੀ ਨਾਲ ਬੁਝਾ ਦਿਤਾ ਹੈ । ਪਰ ਉਸ ਨੇ ਰੋਗ ਨੂੰ ਲੈ ਕੇ ਉਸ ਦੀ ਹਦੋਂ ਬਾਹਰਲੀ ਆਲੋਚਨਾ ਨਹੀਂ ਕੀਤੀ, ਉਸ ਨੇ ਤਾਂ ਇਸ਼ਾਰਾ ਦਿੱਤਾ ਤੇ ਦੇ ਕੇ ਉਸ ਉਤੇ ਇਕ ਚਾਦਰ ਪਾ ਦਿਤੀ ਹੈ । ਸੰਸਾਰ ਵਿਚ ਇਹੀ ਹਾਲਤ ਵਿਚ ਜੋ ਕੁਝ ਸਭਾਵਕ ਤੌਰ ਤੇ ਵਾਪਰ ਸਕਦਾ ਸੀ, ਉਸ ਨੂੰ ਕਾਲੀ ਦਾਸ ਨੇ, ਦੁਰਬਾਸ਼ਾ ਨੀ ਦੇ ਸn. .. ਕਰਵਾਇਆ ਹੈ । ਨਹੀਂ ਤਾਂ ਉਹ ਇਤਨਾ ਨਿਰਦਈ ਤੇ ਦੁਖਦਾਈ ਤੇ ਸਮਚੇ ਨਾਟਕ ਦੀ ਸ਼ਾਂਤੀ ਤੇ ਸੰਤੁਲਨ ਭੰਗ ਹੋ ਜਾਂਦਾ । (m ਕਾਲੀ ਦਾਸ ਨੇ ਰਸ ਸੰਬੰਧੀ ਜੋ ਨਿਸ਼ਾਨਾ ਰਖਿਆ ਸੀ, ਉਸ ਅੱਤ : ਉਹ ਰਹਿ ਨਾ ਸਕਦਾ । ਦੁਖ ਵੇਦਨਾ ਨੂੰ ਕਾਲੀ ਸਿਰਫ ਅੱਖੜ ਕਰੂਪਤਾ ਨੂੰ ਕਵੀ ਨੇ ਚੱਕ ਲਇਆ ਹੈ । | ਪਰ ਕਾਲੀ ਦਾਸ ਨੇ ਉਸ ਢੱਕਣ ਤੇ ਸੰਤੁਲਨ ਭੰਗ ਹੋ ਜਾਂਦਾ। ਸ਼ਕੁੰਤਲਾ' ਵਿਚ ਨਿਸ਼ਾਨਾ ਰਖਿਆ ਸੀ, ਉਸ ਅੱਖੜ ਹਲਚਲ ਵਿਚ 1 ਸਕਦਾ । ਦੁਖ ਵੇਦਨਾਂ ਨੂੰ ਕਾਲੀ ਦਾਸ ਨੇ ਪੂਰਾ ਹੀ ਰਖਿਆ ਹੈ ਸ਼ਾ ਦਾਸ ਨੇ ਉਸ ਢੱਕਣ ਵਿਚ ਇਕ ਛੇਕ ਰਖ ਲਇਆ ਹੈ, ਜਿਸ mਦੀ ਝਲਕ ਮਿਲਦੀ ਹੈ । ਉਸੇ ਦੀ ਗੱਲ ਕਰਦਾ ਹਾਂ , ਵਿਚ ਸ਼ਕੰਤਲਾ ਨੂੰ ਠੁਕਰਾਇਆ ਜਾਂਦਾ ਹੈ । ਉਸ ਅੰਕ ਦੇ ਆਰੰਭ ਵਿਚ ਦੀ ਪੇਮ ਰੰਗ-ਭੂਮੀ ਦਾ ਪੜਦਾ ਖਿਣ ਭਰ ਲਈ ਰਤਾ ਕੁ ਸਰਕਾ ਦਬਾ ਦਿਤਾ । ਰਾਜੇ ਦੀ ਪ੍ਰੇਮਿਕਾ ਹੰਸ ਪਦਿਕਾ ਪੜਦੇ ਦੇ ਪਿਛੇ ਸੰਗੀਤਕ | ਪੰਜਵੇਂ ਅੰਕ ਵਿਚ ਸ਼ਕੁੰਤਲਾ ਨੂੰ ਠਕਰਾft ਕਵੀ ਨੇ ਰਾਜੇ ਦੀ ਪ੍ਰੇਮ ਰੰਗ-ਭੂਮੀ . ਆਪਣੇ ਆਪ ਗਾਣਾ ਗਾ ਰਹੀ ਹੈ : ਨਵੇਂ ਸ਼ਹਿਦ ਦੀ ਲੋਭੀ ਮੁਖੀਏ, ਅੰਬ ਦੇ ਬੂਰ ਨੂੰ ਚੁੰਮ ਕੇ, ਕੰਵਲ-ਭਵਨ ਵਿਚ ਪ੍ਰੀਤ ਜੋ ਪਾਈ, ਦਿਤੀ ਕਿਵੇਂ ਵਿਸਾਰ । ੨੪