ਪੰਨਾ:Alochana Magazine October 1960.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕੁੰਤਲਾ ਦੇ ਚੰਗੇ ਭਾਗਾਂ ਨੂੰ ਹੀ ਦੁਬੰਤ ਨੇ ਨਿਰਦਈ ਕਠੋਰਤਾ ਨਾਲ ਉਸ ਨੂੰ ਠੁਕਰਾ ਦਿਤਾ । ਆਪਣੇ ਉਤੇ ਆਪਣੀ ਉਸ ਕਠੋਰਤਾ ਦੇ ਪਰਤਵੇਂ ਅਸਰ ਨੇ ਦੁਬੰਤ ਨੂੰ ਸ਼ਕੁੰਤਲਾ ਸੰਬੰਧੀ ਹੋਰ ਅਚੇਤ ਨਹੀਂ ਰਹਿਣ ਦਿਤਾ, ਲਗਾਤਾਰ ਪ੍ਰੇਮਵੇਦਨਾ ਦੀ ਅੱਗ ਵਿਚ ਸ਼ਕੁੰਤਲਾ ਦੁਬੰਤ ਦੇ ਪੰਘਰੇ ਹੋਏ ਹਿਰਦੇ ਨਾਲ ਘੁਲ ਮਿਲ ਜਾਣ ਲਗੀ ਤੇ ਉਸ ਦਾ ਅੰਦਰ ਬਾਹਰ ਇਕ ਮਿਕ ਕਰਨ ਲਗੀ । ਅਜਿਹਾ ਤਜ਼ਰਬਾ ਰਾਜੇ ਦੇ ਜੀਵਣ ਵਿਚ ਕਦੇ ਨਹੀਂ ਹੋਇਆ ਸੀ, ਉਸ ਨੂੰ ਅਸਲੀ ਪਿਆਰ ਦਾ ਵਸੀਲਾ ਤੇ ਅਵਸਰ ਨਹੀਂ ਸੀ ਮਿਲਿਆ। ਕਿਉਂਕਿ ਉਹ ਰਾਜਾ ਸੀ, ਇਸ ਸਬੰਧ ਵਿਚ ਉਹ ਅਭਾਗਾ ਸੀ ਕਿਉਂਕਿ ਉਸ ਦੀਆਂ ਖਾਹਸ਼ਾਂ ਸੌਖਿਆਂ ਹੀ ਪੂਰੀਆਂ ਹੋ ਜਾਂਦੀਆਂ ਸਨ, ਇਸ ਲਈ ਉਸ ਨੂੰ ਸਾਧਨਾ ਨਾਲ ਪ੍ਰਾਪਤ ਹੋਣ ਵਾਲਾ ਧਨ ਕਦੇ ਨਾ ਮਿਲਿਆ । ਇਸ ਵਾਰ ਵਿਧਾਤਾ ਨੇ ਕਠਨ ਦੁਖ ਵਿਚ ਝੋਕ ਕੇ ਰਾਜੇ ਨੂੰ ਅਸਲੀ ਪਿਆਰ ਦਾ ਅਧਿਕਾਰੀ ਬਣਾ ਦਿਤਾ । ਹੁਣ ਤਾਂ ਉਸ ਦੀ ਚੁਹਲ ਮਹਲ ਵਾਲੀ ਬਿਰਤੀ ਅਸਲੋਂ ਹੀ ਖਤਮ ਹੋ ਗਈ । ਇਸ ਤਰਾਂ ਕਾਲੀ ਦਾਸ ਨੇ ਹਿਰਦੇ ਦੇ ਅੰਦਰੋਂ ਪਾਪ ਨੂੰ ਆਪਣੀ ਅੱਗ ਵਿਕ ਆਪੇ ਹੀ ਸਾੜ ਦਿਤਾ, ਬਾਹਰੋਂ ਉਸ ਨੂੰ ਸੁਆਹ ਵਿਚ ਨਹੀਂ ਢਕਿਆ । ਸਮੁਚੀ ਬਦੀ ਨੂੰ ਸਿਰੇ ਤਕ ਅੱਗ ਵਿਚ ਸੜਨ ਪਿਛੋਂ ਹੀ ਇਹ ਨਾਟਕ ਸਮਾਪਤ ਹੋਇਆ, ਪਾਠਕ ਦੇ ਮਨ ਨੇ ਇਕ ਸੰਸਾ-ਰਹਿਤ ਪੂਰਨਤਾ ਵਿਚ ਸ਼ਾਂਤੀ ਪ੍ਰਾਪਤ ਕੀਤੀ । ਬਾਹਰ ਤੋਂ ਚਾਣਚਕ ਬਿਚ ਪੈ ਕੇ ਜੋ ਜ਼ਹਿਰੀਲਾ ਬਿਰਛ ਪੈਦਾ ਹੁੰਦਾ ਹੈ, ਅੰਦਰ ਤੋਂ ਤਿਆ ਜਾਏ ਤਾਂ ਉਸ ਦਾ ਖਾਤਮਾ ਨਹੀਂ ਹੁੰਦਾ । ਕਾਲੀ ਦਾਸ ਤਕ ਉਸ ਨੂੰ ਨਾ ਉਖਾੜਿਆ ਜਾਏ ਤਾਂ ਉਸ ਦਾ ਖਾਤਮਾ ਨਹੀਂ ਕਲਾ ਦੇ ਬਾਹਰਲੇ ਮਿਲਾਪ ਨੂੰ ਦੁਖ ਵਿਚੋਂ ਕਟੇ ਹੋਏ ਰਸਤੇ ਬਾਣੀ ਨੇ ਦੁਸ਼ੀਤ ਤੇ ਸ਼ਕੁੰਤਲਾ ਦੇ ਬਾਹਰਲੇ ਮਿਲਾਪ ਨੂੰ ਦੁਖ ਵਿਚ ਕੇ ਮਿਲਾਪ ਨੂੰ ਸਾਰਥਕ ਕਰਵਾ ਦਿਤਾ। ਇਸੇ ਲਈ ਕਵੀ ਗੋਟੇ ਲਿਜਾ ਕੇ, ਅੰਦਰਲੇ ਮਿਲਾਪ ਨੂੰ ਸਾਰਥਕ ਕਰਵਾ 6 ਨ ਕਹਿਆ, “ਗਭਰੂ ਸਾਲ ਦੇ ਫੁਲ ਤੇ ਸਿਆਣੇ , ਜੇ ਕੋਈ ਇਕੱਠੇ ਲਭਣਾ ਚਾਹੁੰਦਾ ਹੈ ਤਾਂ ਸ਼ਕੁੰਤਲ ਲ ਦੇ ਫੁਲ ਤੇ ਸਿਆਣੇ ਸਾਲ ਦੇ ਫਲ, ਧਰਤੀ ਤੇ ਸਵੱਰਗ, ਭਣਾ ਚਾਹੁੰਦਾ ਹੈ ਤਾਂ ਸ਼ਕੁੰਤਲਾ ਵਿਚ ਉਹ ਮਿਲ ਸਕਦੇ ਹਨ । ਮੁਸ਼ਕਤ ਰਾਹੀਂ ਪਰਖ ਕੇ . ਲਕੜਾਂ ਦੇ ਭਾਰ ਚੁਕਣ ਨਾਲ ਪਰੀਨ, ਬਟ ਵਿਚ ਫਰਦੀਨਾਂਦ ਦੇ ਪ੍ਰੇਮ ਨੂੰ ਪਰਸਪੇਰੋ ਨੇ ਕਰੜੀ ਜਿਸਮਾਨੀ ਕਰੀ ਪਰਖ ਕੇ ਮੰਨਿਆ ਸੀ। ਪਰ ਉਹ ਸੀ ਬਾਹਰਲਾ ਕਲੇਸ਼ । ਕੇਵਲ

ਭਾਰ ਚੁਕਣ ਨਾਲ ਪਰਖਿਆ ਮੁਕ ਨਹੀਂ ਜਾਂਦੀ । ਅੰਦਰਲੀ ਕਿਸ ਅੱਗ cਚ ਤੇ ਕਿਵੇਂ ਪਿਸਣ ਰਾਹੀਂ ਅੰਗਿਆਰ ਹੀਰਾ ਹੋ ਨਦਾ ਮੈ ਜਾ ੨ ਵਿਖਾਇਆ ਹੈ । ਉਸ ਨੇ ਕਾਲਖ ਨੂੰ ਆਪਣੇ ਅੰਦਰੋਂ ਹੀ ਉੱਜਲ ਕਰ ਦਿਤਾ ਹੈ,

ਹਰਾ ਹੋ ਉਠਦਾ ਹੈ, ਇਹ ਕਾਲੀ ਦਾਸ ea ਨੇ ਕਚਿਆਈ ਨੂੰ ਦਾਬ ਦੇ ਕੇ ਦ੍ਰਿੜ੍ਹਤਾ ਦਿਤੀ ਹੈ । ਸ਼ਕੁੰਤਲਾ ਵਿਚ ਅਸੀ ਅਪਰਾਧ ਦੀ ਸਾਰਥਕਤਾ ਵੇਖਦੇ ਹਾਂ, ਸੰਸਾਰ ਵਿਚ ਵਿਧਾਤਾ ਦੇ ਵਿਧਾਨ ਵਿਚ ਪਾਪ ੨੮