ਪੰਨਾ:Alochana Magazine October 1960.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕਤੀ ਲਗਾਤਾਰ ਅੰਦਰ ਕੰਮ ਕਰਦੀ ਰਹਿੰਦੀ ਹੈ, “ਅਭਿਗਿਆਨ ਸ਼ਕੁੰਤਲਾ ਨਾਟਕ ਵਿਚ ਅਸੀਂ ਉਸ ਦਾ ਪ੍ਰਤੀਬਿੰਬ ਵੇਖਦੇ ਹਾਂ । ਅਜਿਹਾ ਅਸਚਰਜ ਸੰਜਮ ਅਸੀਂ ਹੋਰ ਕਿਸੇ ਨਾਟਕ ਵਿਚ ਨਹੀਂ ਵੇਖਿਆ । ਵੇਗ ਦੀ ਪ੍ਰਬਲਤਾ ਪ੍ਰਗਟ ਕਰਨ ਦਾ ਕੋਈ ਮੌਕਾ ਮਿਲਦਿਆਂ ਹੀ ਯੋਰਪੀ ਕਵੀ ਆਪੇ ਤੋਂ ਬਾਹਰ ਹੋ ਜਾਂਦੇ ਹਨ । ਵੇਗ ਕਿਤਨੀ ਦੂਰ ਤਕ ਜਾ ਸਕਦਾ ਹੈ, ਇਸ ਨੂੰ ਅਤਿ-ਕਥਨੀ ਨਾਲ ਬਿਆਨ ਕਰਨਾ ਉਹ ਬਹੁਤ ਪਸੰਦ ਕਰਦੇ ਹਨ । ਸ਼ੇਕਸਪੀਅਰ ਦੇ ਨਾਟਕਾਂ “ਰੋਮੀਓ ਜੂਲੀਅਟ’’ ਆਦਿ ਵਿਚ ਇਸ ਦੀਆਂ ਮਿਸਾਲਾਂ ਮਿਲਦੀਆਂ ਹਨ । “ਸ਼ਕੁੰਤਲਾ ਜਿਹਾ ਸ਼ਾਂਤ ਤੇ ਡੂੰਘਾ, ਉਸ ਜਿਹਾ ਸੰਜਮ-ਭਰਿਆ ਤੇ ਸੰਪੂਰਣ, ਸ਼ੇਕਸਪੀਅਰ ਦੇ ਨਾਟਕਾਂ ਵਿਚ ਇਕ ਵੀ ਨਹੀਂ । ਸ਼ੰਤ ਤੇ ਸ਼ਕੁੰਤਲਾ ਵਿਚ ਜਿਹੜਾ ਪ੍ਰੇਮ ਵਾਰਤਾਲਾਪ ਹੈ ਉਹ ਅਤਿਅੰਤ ਸੰਖੇਪ ਹੈ, ਉਸ ਵਿਚੋਂ ਬਹੁਤਾ ਇਸ਼ਾਰਿਆਂ ਰਾਹੀਂ ਪ੍ਰਗਟ ਹੁੰਦਾ ਹੈ, ਕਾਲੀ ਦਾਸ ਨੇ ਰਾਸਾਂ ਕਿਤੇ ਵੀ ਢਿਲੀਆਂ ਨਹੀਂ ਛਡੀਆਂ । ਦੁਸਰੇ ਕਵੀ ਜਿਥੇ ਕਲਮ ਦੌੜਾਣ ਦਾ ਮੌਕਾ ਚੂੰਡਦੇ, ਉਹ ਉਥੇ ਹੀ ਉਸ ਨੂੰ ਝੱਟ ਰੋਕ ਲੈਂਦਾ ਹੈ । ਦੁਸ਼ੀਤ ਤਪੋ-ਬਨ ਤੋਂ ਰਾਜਧਾਨੀ ਵਿਚ ਵਾਪਸ ਜਾ ਕੇ ਸ਼ਕੁੰਤਲਾ ਦੀ ਕੋਈ ਖ਼ਬਰ ਨਹੀਂ ਲੈਂਦਾ। ਇਸ ਮੌਕੇ ਤੇ ਵਿਰਲਾਪ ਤੇ ਪਛਤਾਵੇ ਦਾ ਬਿਆਨ ਬਹੁਤ ਹੋ ਸਕਦਾ ਸੀ, ਤਦ ਵੀ ਸ਼ਕੁੰਤਲਾ ਦੇ ਮੁੰਹੋਂ ਕਵੀ ਨੇ ਇਕ ਸ਼ਬਦ ਤਕ ਨਹੀਂ ਕਢਵਾਇਆ । ਕੇਵਲ ਦੁਰਬਾਸ਼ਾ ਵਲ ਪਾਹਣਾਚਾਰੀ ਤੋਂ ਬੇਧਿਆਨੀ ਵੇਖ ਕੇ ਅਸੀ, ਜਿਥੋਂ ਤਕ ਸੰਭਵ ਹੈ, ਅਕਾਗਣ ਦੀ ਅਵਸਥਾ ਦਾ ਅਨੁਮਾਨ ਲਾ ਸਕਦੇ ਹਾਂ । ਵਿਛੜੇ ਸਮੇਂ ਸ਼ਕੁੰਤਲਾ ਵਲ ਕੜ ਨੀ ਦਾ ਸੁਨੇਹਾ ਕਿਤਨੀ ਦੁਖ-ਭਰੀ ਗੰਭੀਰਤਾ ਤੇ ਸੰਜਮ ਨਾਲ ਕਿਤਨੇ ਥੋੜੇ ਸ਼ਬਦਾਂ ਵਿਚ ਪ੍ਰਗਟ ਹੋਇਆ ਹੈ । ਅਨੁਸੂਈਆਂ ਪ੍ਰਾਸੰਵਦਾ ਦੀ ਸਖੀ-ਵਿਛੋੜੇ ਹਨ : ਵੇਦਨਾ ਪੁਲ ਦੇ ਪਲ ਇਕ ਦੇ ਸ਼ਬਦਾਂ ਰਾਹੀਂ ਪ੍ਰਗਟ ਹੁੰਦੀ, ਮਾਨੋ ,

ਦੀ ਚੇਸ਼ਟਾ - ਅੰਦਰੇ ਹੀ ਰੁੱਕ ਜਾਂਦੀ ਹੈ । ਕਰਕੇ, ਝਟ ਅੰਦਰੇ ਹੀ ਰੁੱਕ ਜਾਂਦੀ ਹੈ । ਠਕਰਾਏ ,

ਕਰਾਏ ਜਾਣ ਦੇ ਦੋਸ਼ ਵਿਚ ਭੈ, ਜਿਆ, ਅਭਿਮਾਨ, ਤਰਲਾ, ਝਿੜਕ, ਵਿਰਲ, ਮਾਨ, ਤਰਲਾ, ਝਿੜਕ, ਵਿਰਲਾਪ ਸਭ ਹੀ ਹਨ, ਪਰ ਇਤਨੇ ਥੋੜੇ ਵਿਚ ਹੀ । ਜਿਸ ਸ਼ਕੁੰਤਲਾ ਨੇ ਸੁਖ ਸਮਾਂ ਆਪ ਬਲ ਸ਼ਕੁੰਤਲਾ ਨੇ ਸੁਖ ਸਮੇਂ ਸਰਲ ਸੰਸੇ-ਰਹਿਤ ਭਾਵ ਨਾਲ ਆਪਣੇ ਨੂੰ ਸੌਂਪ ਦਿੱਤਾ ਸੀ, ਦੁਖ ਸਮੇਂ ਘੋਰ ਅਪਮਾਨ ਵੇਲੇ ਉਹ ਆਪਣੇ ਹਿਰਦੇ ਦੀਆਂ ਬਿਰਤੀਆਂ ਦੀ ਅਣ-ਬੜਬੋਲੀ ਮਰਯਾਦਾ ਨੂੰ ਏਨੇ we ਏਗੀ, ਇਹ ਕੌਣ ਸੋਚ ਸਕਦਾ ਸੀ । ਇਸ ਨੁਕਰਾਏ ਜਾਣ ਪਿਛੋਂ ਦੀ ਚੁੱਪ ਮਰਯਾਦਾ ਨੂੰ ਏਨੇ ਅਸਚਰਜ ਸੰਜਮ ਨਾਲ ਰਤਨੀ ਵਿਆਪਕ, ਕਿਤਨੀ ਡੂੰਘੀ ! ਕਣਵ ਮੁਨੀ ਚੁੱਪ, ਅਨੁਸਈਆ-ਪਵਦਾ ਚੁੱਪ, ਮਾਲਿਨੀ ਨਦੀ ਦੇ ਕੰਢੇ ਦਾ ਤਪ-ਬਣ ਚੁੱਪ, ਸਭ ਤੋਂ ਚੁੱਪ ਸ਼ਕੁੰਤਲਾ । ਹਿਰਦੇ ਦੀਆਂ ਰਤੀਆਂ ਨੂੰ ਉਥੱਲ ਪੁਥੱਲ ਕਰਨ ਦਾ ਅਜਿਹਾ ਅਵਸਰ ਕੀ ਹੋਰ ਕਿਸੇ ਨਾਕੇ ਵਿਚ ਇਵੇਂ ਨਿਰਸ਼ਬਦ ਰੋਲਿਆ ਗਇਆ ? ਦੁਸ਼ੈਤ ਦੇ ਅਪਰਾਧ ਨੂੰ ਦਰਬਾਸ਼ਾ ਦੇ ਤਾਪ ਰਾਹੀਂ ਜੋ ਕੱਜ ਕੇ ਰਖਿਆ ਹੈ, ਇਹ ਵੀ ਕਵੀ ਦਾ ਸੰਜਮ ਹੈ । ਦੁਸ਼ਟ ਬਿਰਤੀਆਂ ਦੇ ਦਾ ਨੂੰ, ਅਣਕੱਜੇ, ਬੰਧੇਜਰਹਿਤ ਭਾਵ ਨਾਲ ਵਿਖਾਣ ਦੇ ਲੋਭ ੨੦