ਪੰਨਾ:Alochana Magazine October 1961.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

J.-.- -- ਮੋਨ ਪਏ ਮੇਰੇ ਦਿਲ ਕਾਰਨ, ਜੀਵਨ-ਅਹਿਲਿਆ-ਮਿਲ ਕਾਰਨ, ਲੈਕੇ ਮੁਕਤੀ-ਹ ਪੈਰਾਂ ਵਿਚ ਆਏ ਰਾਮ ਅਵਤਾਰ ਤੂੰ ਇੱਜ ਆਈ ਇਸ ਵਾਰ । ਜੋ ਅਸਰ ਭਾਗਭਰੀ ਨੇ ਵਾਰਿਸ ਸ਼ਾਹ ਤੇ, ਲੂਸੀ ਨੇ ਵਰਡਜ਼ਵਰਥ ਅਤੇ ਬਸੰਨਤ ਨੇ ਮੋਹਨ ਸਿੰਘ ਪੁਰ ਕੀਤਾ ਸੀ, ਉਹੀ ਅਸਰ ਇਹ ਪ੍ਰੀਤਮਾ ਬਾਵਾ ਜੀ ਤੇ ਪਾਉਂਦੀ ਹੈ : ਤਸੱਵਰ ਨੇ ਤੇਰੇ ਬਣਾਇਆ ਦੇਵਤਾ ਮੈਨੂੰ ਖ਼ੁਦਾਈ ਦਾ : ਤਸੱਵਰ ਵਿੱਚ ਤੇਰੇ ਮੈਂ ਕੌਣ ਹਾਂ, ਕੀ ਹੁੰਦਾ ਜਾਂਦਾ ਹਾਂ । ਤਸੱਵਰ ਵਿੱਚ ਤੇਰੇ ਖੰਡ ਨੂੰ ਗੋਦੀ ਖਿਡਾਂਦਾ ਹਾਂ । ਤਸੱਵਰ ਨੇ ਤੇਰੇ ਦਰਦੀ ਬਣਾਇਆ ਹੈ ਖ਼ੁਦਾਈ ਦਾ । ਇਸ ਤੋਂ ਵੱਧਕੇ, ਇਸਤਰੀ ਜਾਤੀ ਲਈ ਪ੍ਰਸ਼ੰਸਾ ਦੀ ਹੋਰ ਕੀ ਗੱਲ ਹੋ ਸਕਦੀ ਹੈ ? ਪਰ ਕਵੀ ਨੂੰ ਇਸ ਗੱਲ ਤੇ ਭੀ ਦੁੱਖ ਹੈ ਕਿ ਅੱਜ ਦੀ ਇਸਤਰੀ ਜਾਤੀ (ਸਰਲ ਗਰਲ) ਫੈਸ਼ਨ ਵਿੱਚ ਫਸ ਕੇ ਆਪਣੇ ਇਸਤ੍ਰੀ ਨੂੰ ਛੱਡਦੀ ਜਾ ਰਹੀ ਹੈ : ਬਰੂਪ ਆਬਿਆ ਹੈ, ਅ ਈ ਵਾਲਕਾਰੀ ਜ਼ਿੰਦਗੀ ਬਦਲੇ ਨਮਾਇਸ਼ ਆ ਰਹੀ ਹੈ ਸਾਦਗੀ ਤੇ ਰੋਸ਼ਨੀ ਬਦਲੇ । ਬਬਵੰਤ ਜੀ ਦੀ “ਔਰਤ' ਸਾਊਆਂ ਵਾਲੇ ਭਾਰਤੀ ਵੇਸ ਅਤੇ ਗੁਣਾਂ ਦੀ ਧਾਰਨੀ ਹੈ: ਔਰਤ ਹੈਂ ਕਿ ਤੂੰ ਹੈ ਇਕ ਦਰਦ ਦੀ ਤਲੀ ਔਰਤ ਹੈਂ ਕਿ ਤੂੰ ਹੈਂ ਇੱਕ ਜ਼ਬਤ ਦੀ ਦੇਵੀ, ਔਰਤ ਹੈਂ ਕਿ ਤੂੰ ਹੈਂ ਸੰਸਾਰ ਦਾ ਪਰਦਾ - - - - - - m ਪ੍ਰੋ: ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਨੇ -- ਇਸਤਰੀ ਬਾਰੇ ਇਤਨਾ ਕੁਝ ਲਿਖਿਆ ਹੈ ਕਿ ਇਨ੍ਹਾਂ ਦੀ ਵਿਚਾਰਧਾਰਾ ਨੂੰ ਇਸ ਸਮੇਂ ਦੀ ਪ੍ਰਤਿਨਿਧ ਵਿਚਾਰਧਾਰਾ ਕਹਣਾ ਯੋਗ ਹੈ । ਦੋਹਾਂ ਨੇ ਹੀ ਇਸਤਰੀ ਜਾਤੀ ਦੇ ਨਿਰਬਲ ਅਤੇ ਅਬਲਾ ਪੱਖ ਤੇ ਹੰਝੂ ਕੇਰੇ ਹਨ, ਦੋਵਾਂ ਨੇ ਸੀ ਪੁਰਸ਼ਾਂ ਦੇ ਅਤਿਆਚਾਰਾਂ ਦੀ ਖੁਲੀ ਸ਼ਿਕਾਇਤ ਕੀਤੀ ਹੈ । ਪ੍ਰੋ: ਮੋਹਨ ਸਿੰਘ ਨੂੰ ਉਸਦੀ ਪਤਨੀ ਬਸੰਤ’ ਦੀ ਮਰਤ ਨੇ ਇਸਤਰੀ ਜਾਤੀ ਦਾ ਹਮਦਰਦ ਬਣਾ ਦਿੱਤਾ ਹੈ ਅਤੇ ਉਸਦੇ ਕਾਰਣ, ਉਹ ਇਸਤਰੀ ਜਾਤੀ ਨੂੰ ਧਾ ਭਰੀਆਂ ਨਜ਼ਰਾਂ ਨਾਲ ਤੱਕਣ ਲਗ ਪਇਆ ਹੈ ।

  1. l

ਦਾ

30