Page:Alochana Magazine October 1961.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵੰਡੀ ਹੋਈ ਸੀ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਨਿਜੀ ਜੀਵਨ ਵਿੱਚ ਬਹੁਤ ਪਰਿਵਰਤਨ ਆਏ, ਪਤਨੀ ਤੇ ਦੋ ਪੁੱਤਰ ਧੀਆਂ ਮਰ ਗਈਆਂ, ਜਵਾਨੀ ਦੇ ਮਿੱਤਰ, ਜਾਂ ਪਰਿਵਾਰ ਵਿੱਚ ਸ਼ਾਮਿਲ fਪਿਆਰੇ ਲੋਕ ਮਰ ਗਏ ਜਾਂ ਵਿਛੜ ਗਏ; ਬੰਗਾਲ ਭਰ ਵਿੱਚ ਕੋਈ ਨਹੀਂ ਸੀ, ਜਿਸ ਨੂੰ ਉਹ ਬਰਾਬਰ ਜਾਂ ਟਾਕਰੇ ਦਾ ਸੋਚ ਸਕਦੇ ਸਨ, ਉਹ ਬੰਗਾਲੀ ਸਾਹਿੱਤ ਦੇ ਸਮਰਾਟ, ਸੰਸਾਰ ਦੀਆਂ ਅੱਖਾਂ ਵਿੱਚ ਪੂਰਬ ਦੇ ਪ੍ਰਤਿਨਿਧ, ਅੰਗਰੇਜ਼ੀ ਰਾਜ ਹੇਠਲੇ ਸਾਰੇ ਹਿੰਦੁਸਤਾਨ ਦੀ ਆਤਮ-ਮਰਯਾਦਾ ਦੇ ਚਿੰਨ ਅਤੇ ਪੁਰਬ ਪੱਛਮ ਵਿੱਚ ਸਦਾ ਯਾਤਰਾ ਕਰਨ ਵਾਲੇ ਸਨ । ਉਸ ਸਮੇਂ ਦੀਆਂ ਚਿੱਠੀਆ ਤੇ ਲੇਖਾਂ ਵਿੱਚ ਇਸ ਸਭ ਕੁਝ ਦਾ ਅਕਸ ਮਿਲਦਾ ਹੈ । ਉਪਰਾਂਤ, ਉਸ ਸਮੇਂ ਹੀ ਵਾਰਤਕ ਦੀਆਂ ਸ਼ੈਲੀਆਂ ਲੈ ਕੇ ਉਨ੍ਹਾਂ ਨੂੰ ਅਣਥੱਕ ਤਜਰਬਿਆਂ ਵਿੱਚ ਰੁਝ ਵੇਖਦ ਹਾਂ; ਉਨ੍ਹਾਂ ਦੇ ਜੀਵਨ ਦੇ ਅੰਤਲੇ ਵੀਹਾਂ ਸਾਲਾਂ ਦੀ ਵਾਰਤਕ ਵਿੱਚ ਜਿੰਨੇ ਨਵੇਂ ਤੇ ਨਵੇਂ ਲਿਖਣ-ਢੰਗ ਮਿਲਦੇ ਹਨ, ਪਹਲਾ ਦੀ ਚਾਲੀ ਸਾਲਾ ਦੀ ਰਚਨਾ ਵਿਚ ਉਸ A niਹੀ ਰਚਨਾ ਵਿੱਚ ਉਸ ਦੇ ਤੁਲ ਸਮਝੋ ਕੁਝ ਭੀ ਨਹੀਂ ਮਿਲਦਾ । ਭਾਵੇਂ ਚਲੰਤ ਭਾਸ਼ਾ ਨੂੰ ਪਹਿਲਾਂ ਹੀ ਪੂਰਾ ਤਰ੍ਹਾਂ ਸ੍ਰੀਕਾਰ ਕਰ ਲਇਆ ਸੀ, ਵਾਰਤਕ-ਸ਼ਿਲਪ ਵਿੱਚ ਅਜਿਹੇ ਸੁਚੇਤ ਤਜਰਬੇ “ਲਿਪੀਕਾ ਵਿੱਚ ਹੀ ਆਰੰਭ ਹੋਏ । ਜੇ ਕਿਸੇ ਤਰਾਂ ਭੀ ਕਵਿਤਾ ਨਹੀਂ, ਕਵਿਤ ਤੇ ਵਾਰਤਕ ਦੇ ਵਿਚਕਾਰ ਭੀ ਕਿਸੇ ਅਨਿਸਚਿਤ ਢੰਗ ਨਾਲ ਪਇਆ ਹੋਇਆ ਨਹੀਂ; ਜੇ ਨਿਰਭੁਲ ਭਾਵ ਨਾਲ ਵਾਰਤਕ ਹੈ ਅਤੇ ਨਿਰਭਲ ਭਾਵ ਨਾਲ ਛਦੇ ਭਰਾ ਹੈ, ਇਸ ਕਿਸਮ ਦੀਆਂ ਰਚਨਾਵਾਂ ਉਨਾਂ ਦੇ ਅੰਤਲੇ ਜੀਵਨ ਦੀ ਪ੍ਰਧਾਨ ਦੇਣ ਹਨ “ਲਿਪੀਕਾ ਵਿੱਚ ਤ੍ਰਿਪਤ ਨਾ ਹੋ ਕੇ ਉਨਾਂ ਨੇ ਪਨਾਸਚਾ’’ (fਛੋਂ ਪਾਇਆ) ਲਿਖਿਆ; ਉਸ ਤੋਂ ਪਿੱਛੋਂ ਤਿੰਨ ਨਾਚ-ਨਾਟਕਾਂ ਵਿੱਚ ਵਾਰਤਕ-ਕਵਿਤਾ ਦੀ ਨਵੀਨ ਰੂਪ-ਕਲਪਨਾ, "ਅਖ਼ੀਰਲੀ ਕਵਿਤਾ’ ਤਾਂ ਫਲਵਾੜ ਤਕ ਉਪਨਿਆਸ, ਬਿਲਕੁਲ ਆਖ਼ਰ ਵਿੱਚ “ਬਾਲਪਣ: “ਸਹਜ ਪਾਠ” ਤੇ “ਗੱਪ-ਸ਼ੱਪ ਸਾਰੇ ਇਕੋ ਮੁਲ ਦੇ ਨਹੀਂ ਤੇ ਮੈਂ ਇਹ ਗੱਲ ਨਹੀਂ ਆਖਣੀ ਚਾਹੁੰਦਾ ਕਿ ਮੈਂ ਇਸ ਸਮੇਂ ਦੀਆਂ ਇਹ ਰਚਨਾਵਾਂ ਪਲਾਂ ਦੀਆਂ ਰਚਨਾਵਾਂ ਤੋਂ ਉਤਮ ਹਨ; ਪਰ ਇਸ ਬਾਰੇ ਸ਼ੱਕ ਨਹੀਂ ਕਿ ਇਸ ਰਚਨਾ-ਧਾਰਾ ਰਾਹੀ ਸ਼ਿਲਪ ਦਾ ਇਕ ਤਿੱਖਾ ਵਿਚਿਤ ਵਿਕਾਸ ਸੰਭਵ ਹੋਇਆ ਹੈ; ਵਿਸ਼ 10 ਆਧੁਨਿਕ ਆਖ ਸਕਦੇ ਹਾਂ | ਅਜਿਹੀ ਬੰਗਾਲੀ ਵਾਰਤਕ ਦੀਆਂ ਇਹ ਮੁੱਢ ਬ ਵਾਲੀਆਂ ਤੇ ਵਿਕਾਸ ਕਰਨ ਵਾਲੀਆਂ ਹਨ । ਵਾਰਤਕ ਵਲ ਬਿਰਧ ਦੇ ਇਸ ਗੁੜੇ ਧਿਆਨ ਦਾ ਕਾਰਣ ਨਿਸਚੈ ਹੀ ਇਹ ਸੀ ਕਿ ਸਾਪ ਤੋਂ ਤੁਲਨਾ ਵਿੱਚ ਚਲੰਤ ਭਾਸ਼ਾ ਬਹੁਤ ਹੀ ਵਧੀਕ ਲਚਕਦਾਰ ਹੈ, ਉਸ ਦਾ ਤੇ ਅਦਾਕ ਅਦਾਵਾਂ ਦੇ ਵਿਚ ਪ੍ਰਗਟ ਕਰਨ ਦੇ ਮੌਕੇ ਰਵੀਨਾਥ ਦੇ ਕੰਨ ਤੋਂ ਮਾਂ ਵਿੱਚ ਪੱਕ ਹੀ ਪਕੜੇ ਗਏ ਹਨ, ਅਤੇ ਜਵਾਨੀ ਵਿੱਚ; ਜਿਵੇਂ ਬੰਗਾਲ THIG fo ਹੈ; ਵਿਸ਼ੇਸ਼ ਅਰਥਾਂ ਵਿੱਚ ( ਸੀ ਕਿ ਸਾਧ ਭਾਸ਼ਾ ਦੀ HE ਚ; ਜਿਵੇਂ ਬੰਗਾਲੀ ਕਵਿਤਾ 88