ਪੰਨਾ:Alochana Magazine October 1961.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੴ ਰੋ 1 & * ੴ ਪੰਚਾਇਤੀ ਰਾਜ - -...

女当多余条色系条余朵朵@朵朵余43

  • ਪੰਜਾਬ ਵਿੱਚ ਅਕੇਂਦਰੀਕਰਨ ਹੋਏ ਲੋਕ-ਰਾਜੀ ਸ਼ਾਸਨ ਪ੍ਰਬੰਧ ਵਿੱਚ

ਇਕ ਮੀਲ-ਪੱਥਰ ਹੈ । * ਇਸ ਦੇ ਤਿੰਨ ਪੱਖੀ ਪ੍ਰਬੰਧ ਵਿੱਚ ੧੩੪੩੯ ਪੰਚ ਇਤਾਂ, ੮੫੩੯੮ ਪੰਚ ਅਤੇ ੧੩੪੩੯ ਸਰਪੰਚ, ਬਲਾਕ-ਪੱਧਰ ਉਪਰ ੨੨੬ ਪੰਚਾਇਤ ਸੰਮਿਤੀਆਂ, ਹਰ ਇਕ ਜ਼ਿਲੇ ਵਿੱਚ ਇਕ ਇਕ ਜ਼ਿਲਾ ਪ੍ਰੀਸ਼ਦ ਸ਼ਾਮਲ ਹਨ । *** ਪੰਚਾਇਤਾਂ ਨੇ ਜਰਮਾਂ ਦੀ ਗਿਣਤੀ ਨੂੰ ਬਹੁਤ ਜ਼ਿਆਦਾ ਘਟਾ ਦਿੱਤਾ । ਹੈ । ੧੯੫੩-੫੪ ਵਿੱਚ ਜਿਥੇ ਖੰਚ'ਇਤਾਂ ਨੇ ੩੧,੨੧੩ ਕੇਸਾਂ ਦਾ ਫੈਸਲਾ ਕੀਤਾ ਅਤੇ ੨੦,੧੫੨ ਕੇਸਾਂ ਵਿੱਚ ਰਾਜ਼ੀਨਾਵੇਂ ਕਰਾਏ, ਉਥੇ ੧੯੫੯-੬੦ ਵਿੱਚ ਇਨ੍ਹਾਂ ਨੇ · ੧,੧੩੪ ਕੇਸਾਂ ਦੇ ਫੈਸਲੇ ਕੀਤੇ ਅਤੇ ੬,੩੬੭ ਕੇਸਾ ਵਿੱਚ ਸਮਝੌਤੇ ਕਰਾਏ । *** ਪੰਚਾਇਤਾਂ ਵਲੋਂ ੪੩੭੬ ਲਾਇਬ੍ਰੇਰੀਆਂ ਤੇ ਰੀਡਿੰਗ ਰੂਮ ਅਤੇ co੦੦ ਸਕੂਲ ਚਲਾਏ ਜਾ ਰਹੇ ਸਨ । ਸਮਕ ਵਿਕਾਸ ਪ੍ਰੋਗਰਾਮ ਵਿੱਚ ਪੰਚਾਇਤਾਂ ਨੇ ਲੋਕਾਂ ਕੋਲੋਂ ਹੁਣ ਤਾਈਂ ੧੨ ਕਰੋੜ ੩੧ ਲੱਖ ਰੁਪਏ ਲੈ ਕੇ ਪਾਏ ਹਨ । ਸਰਕਾਰ ਨੇ ਇਸ ਕੰਮ ਵਿੱਚ ਆਪਣੇ ਵਲੋਂ ੧੨ ਕਰੋੜ ੫੪ ਲੱਖ ਰੁਪਏ ਦਿੱਤੇ ਹਨ । ਦੇ ਸੌ ਪੰਚਾਇਤਾਂ ਨੇ ਪਾਣੀ ਦੀ ਥੁੜ ਵਲੈ ਇਲਾਕਿਆਂ ਵਿੱਚ ਪਾਣੀ ਸਪਲਾਈ ਕਰਨ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ । ਅੰਨ ਹਜ਼ਾਰ ਪੰਚਾਇਤਾਂ ਕੋਲ ਹੁਣ ਆਪਣੇ ਰੇਡੀਓ ਸੈਂਟ ਹਨ । *** ਪੰਚਾਇਤਾਂ ਦੇ ਵਿਕਾਸ ਲਈ ਤੀਸਰੇ ਪੰਜ ਸਾਲਾ ਪਲਾਨ ਵਿੱਚ ਇਕ ਕਰੋੜ ੪੦ ਲਖ ਰੁਪਏ ਦਾ ਪ੍ਰਬੰਧ ਕੀਤਾ ਗਇਆ ਹੈ । ਪੰਚਾਇਤੀ ਰਾਜ ਲੋਕਾਂ ਦਾ ਅਪਣਾ ਰਾਜ ਹੈ । PRD|34/61/553 © © 2 $ : ਓ > >