ਪੰਨਾ:Alochana Magazine October 1961.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ, ਟਿਪਣੀਆਂ ਅਤੇ ਵਿਸ਼ੇਸ਼ਣਾਂ ਦੀ ਸੰਯਤ ਤੇ ਸੁਚੱਜੀ ਵਰਤੋਂ ਦੂਰ ਗੁਰਸਿਖ ਦੇ ਆਸ਼ੇ ਨੂੰ ਸਿੱਧਾਂਤਕ ਦ੍ਰਿਸ਼ਟੀ ਤੋਂ ਸਮਝਾਣ ਦਾ ਜਤਨ ਕੰਤਾ ਹੈ । ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਜਾਂਦਾ ਹੈ ਅਤੇ ਸਾਰੀਆਂ ਵਾਰਾਂ ਇੱਕ ਪ੍ਰਕਾਰ ਨਾਲ ਗੁਰਬਾਣੀ ਵਿੱਚ ਦਰਸਾਏ ਗਏ ਸਿੱਧਾਂਤਾਂ ਦੀ ਧਾਰਾਮਾਇਕ ਵਿਆਖਿਆ ਹੀ ਹਨ । ਭਾਈ ਗੁਰਦਾਸ ਦੀਆਂ ਵਾਰਾਂ ਕਵਿਤਾ ਰੂਪ ਵਿੱਚ ਹੋਣ ਕਰ ਕੇ, ਜਨ-ਸਾਧਾਰਣ ਵਿੱਚ ਬਹੁਤ ਹਰਮਨ-ਪਿਆਰੀਆਂ ' ਨਾ ਹੋ ਸਕੀਆਂ ਤੇ ਇਸ ਦੇ ਕਾ ਣਾਂ ਵਿੱਚੋਂ ਵਡਾ ਕਾਰਣ ਇਹ ਸੀ ਕਿ ਵਾਰਾਂ ਤੇ ਖੇਲੀ ਜਨ-ਸਾਧਾਰਣ ਲਈ ਔਖੀ ਸੀ । ਪਿਛੋਂ ਜਾ ਕੇ ਜਿਹਾ ਕਿ ਅਸੀਂ ਦੱਸਾਂਗੇ, ਇਸੇ ਮੁਸਕਲ ਨੂੰ ਦੂਰ ਕਰਨ ਵਾਸਤੇ ਭਾਈ ਮਨੀ ਸਿੰਘ ਨੇ ਭਾਈ ਗੁਰਦਾਸ ਦੇ ਬਾਰਵੀਂ ਵਾਰ ਦਾ ਵੇਰਵੇ ਸਹਿਤ ਟੀਕਾ ਕੀਤਾ । ਭਾਈ ਬਾਲੇ ਵਾਲੀ ਜਨਮ ਸਾਖੀ ਦਾ ਕਰੜਾ, ਸਾਖੀ (ਲਖਣ ਦੇ ਕਾਰਣਾਂ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ : “ਜੋ ਸਿੱਖ ਧਾਵੰਤ [::ਸ ਕੇ ਚਿਤ ਮੇਂ ਮੁੱਖਯ ਹੋਣੇ ਕੀ ਚਾਹ ਵਗੇ ਸ੍ਰੀ ਗੁਰੂ ਜੀ ਕੇ ਸੁਖੈਨ 'ਰਸਤੇ ਪਰ ਚਲ # ਹੀ ਪਰਮੇਸ਼ਰ ਜੀ ਕੇ ਪਰਮ ਮਾਮ ਕੇ : ੫ਪਤ ਹੋਵੇਗਾ । ਏਸੇ ਪ੍ਰਯੋਜਨ ਨੂੰ ਮੁਖ ਰਖ ਕੇ ਭਾਈ ਬਾਲੇ ਨੇ ਸਾਰੀ ਜਨਮ ਸਾਖੀ ਉਚਾਰੀ । - -- . - --

1 a 4. 8 | ਉਪਰੋਕਤ ਵਿਚਾਰ ` ਦਾ ਸਿੱਟਾ ਇਹ ਹੈ ਕਿ ਪੰਜਾਬੀ (ਹਿੱਤ ਵਿੱਚ ਹਰ ਕਈ ਦੁਸਰ ਸ:ਹਿੱਤਾਂ ਵਾਂਗ ਵਾਰਤਕ ਦਾ ਜਨਮ, ਉਸ ਸf ਹੋਇਆਂ, ਦੇ 12 ਗਲ ਬਾਤ ਦਾ, ਸਾਮਜਿਕ ਪਿੜ ਵਿੱਚ ਨਿਖ ਮਤ ਹੈ ਜਾਂ ਦੂਸਰੇ ਦਾਹਨ ? ਅਤੇ ਧਾਰਮਿਕ ਸਿੱਧਾਂਤਾਂ ਬਾਰੇ , ਨਿਰਣਯ ਤੇ ਨਿਪਟਾਰਾ ਕਰਨ ਦਾ ਸਮਾਂ ਆ ਪਹੁਚਿਆ : ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ (੧੫੩੯) ਤੋਂ ਖੜੀ ਦੇਰ ਪਿਛੋਂ ਹੀ ਇਸ ਅਵਸਥਾ` ਦਾ ਹੋਂਦ ਵਿਚ ਆ ਜਾਣ ਦੇ ਕਾਰਣਾਂ ਕੇ 1 ਕੇ ਸੀ -- ਪਹਲੇ ਇਹ ਕਿ : ਨਾਨਕ ਦੇਵ ਜੀ ਨੇ ਆਪਣੀ ਦੁਲ ਤੋਂ ਖਹਹ ਦੇ ਇਕ ਗੁਰਸਖ ਨੂੰ ਗft: ਆਈ ਬਖਸੀ ਤੇ ਜਨਮ ਸਾਖੀ (ਪਤਨ ਤੋਂ ਬਾਦ ਵਾਲੀ) ਦੇ ਪਾਠ ਤੋਂ ਇਹ ਪਤਾ ਲਗ ਜਾਂਦਾ ਹੈ ਕਿ ਜਦੋਂ ਗੁਰੂ ਅੰਗਦ ਦੇil ਗੱਦੀ ਉਤੇ ਬੈਠ ਤਾਂ ਉਨਾਂ ਦਾ ਕਰੜਾ ਵਿਰੋਧ ਕੀਤਾ ਗਇਆ । ਜਦੋਂ ਭਾਰ ਗੁਰੂ ਅੰਗਦ ਜੀ ਦੀ ਭਾਲ ਵਿੱਚ ਮੱਰ ਸਾਹਿਬ ਗਏ ਤਾਂ ਗੁਰੂ ਅੰਗਦ ਲਕ ਛੁਪ ਕੇ ਰਹਿੰਦੇ ਸਨ । ਇਸ ਅਵਸਥਾ ਵਿੱਚ ਇਹ ਜ਼ਰੂਰੀ ਸੀ ਕਿ ਗੁਰਮਰਯਾਦਾ' ਨੂੰ ਪੂਰਣ ਰੂਪ ਵਿੱਚ ਇੱਕ ਪਰਿਪੱਕ ਪਰਿਪਾਟੀ ਦਾ ਰੂਪ ਦੇਣ ਵਾਸਤੇ ਕਿਸੇ ਉਚੇਚੇ ਉਪਰਾਲੇ ਦੀ ਲੋੜ ਸੀ । ਇਹ ਉਪਰਾਲਾ, ਭਾਈ ਗੁਰਦਾਸ ਆਪਣੀਆਂ ਵਾਰਾ ਦਾਰਾ ਕਵਿਤਾ ਦੇ ਰੂਪ ਵਿੱਚ ਕਰ ਚੁਕੇ ਸਨ, ਪਰ ਸਾਮਾਜਿਕ ਪਿੜ ਦਾ ਦੋਸ਼ ਹੈ। t}

ਮੈ