ਪੰਨਾ:Alochana Magazine October 1961.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਅਨੁਯਾਈਆਂ ਦੀ ਗਿਣਤੀ ਦੇ ਵਧਣ ਨਾਲ ਵਾਰਤਕ ਦਾ ਆਸਰਾ ਲੈਣਾ ਜ਼ਰੂਰੀ ਹੋ ਗਇਆ। ਨੂੰ , ਪੁਰਾਣੀ ਜਨਮ ਸਾਖੀ ਦੇ ਰਚਨਾ-ਕਾਲ ਬਾਰੇ, ਸਾਖੀ ਵਿਚਲੀ ਅੰਤਰੀਵ ਗਵਾਹੀ ਤੇ ਇਹ ਸਿੱਧ ਹੁੰਦਾ ਹੈ ਕਿ ਇਸ ਦਾ ਰਚਨਾ-ਕਾਲ ਛੇਵੇਂ ਸਤਿਗੁਰਾਂ ਦਾ ਵੇਲਾ ਸੀ । ਸਾਖੀ (੨੯ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਕਲਿਗ ਚਾਤ ਹਰ ਸਤ ਸੌ ਪੈ ਤੀਸ ਬਰਸ ਵਰਤਿਆ ਹੈ ! ਸਰਦਾਰ ਕਰਮ ਸਿੰਘ fਹਿਸਟੋਰੀਅਨ ਅਨੁਸਾਰ ਕਲਿਜੁਗ ਰਹਿਆ ੪੭੩੫ ਵਰੇ ਤੇ ਸੰਮਤ ੧੯੮੩ (ਬਿਕ੍ਰਮੀ) ਵਿੱਚ ਸਰਦਾਰ ਕਰਮ ਸਿੰਘ ਨੇ ਇਹ ਅਨੁਮਾਨ ਕਲਿਜੁਗ ਵਿੱਚ ਬੀਤ ਚੁਕੇ ਸੰਮਤ ਦੇ ਵਰ ਜਮਾ ਕਰ ਕੇ ਅਤੇ ਉਸ ਦੇ ਵਿੱਚ ੪੭.੫ ਵਰੇ ਕਢ ਕੇ ਜਨਮ ਸਾt ਨੂੰ ੨੯੧ ਵਰੇ ਪੁਰਾਣਾ ਸਿੱਧ ਕੀਤਾ । (ਦੇਖੋ ਫ਼ਟ ਨੋਟ ਪੰਨਾ ੧੩੫ ਪੁਰਾਤਨ ਜਨ: ਸਖੀ ਖਾਲਸਾ ਸਮਾਚਾਰ ੧੯੪੮) ਬਲੇ ਵਾਲੀ ਜਨਮਸਾਖੀ ਬਾਰੇ ਪ੍ਰਚਲਿਤ ਰਵਾਇਤ ਇਹ ਹੈ ਕਿ ਅਸਲ ਜਨਮਸਾਖੀ ਨੂੰ ਵਿਗੜ ਕੇ ਨਵੀਂ ਸਾਖੀ ਲਿਖੀ ਗਈ ਤੇ ਦੋਹਾਂ ਸਾਖੀਆਂ ਦੇ ਤੁਲਨਾਤਮਕ ਅਧਿਐਨ ਤੋਂ ਪਤਾ ਲਗਦਾ ਹੈ ਕਿ ਭਾਈ ਬਾਲੇ ਵਾਲੀ ਜਨਮਸਾਖੀ ਦੇ ਲੇਖਕ ਕੋਲ ਪੁਰਾਤਨ ਜਨਮਸਾਖੀ ਦਾ ਮੂਲ ਰੂਪ , ਮੌਜੂਦ ਸੀ । ਪੁਰਾਤਨ ਜਨਮਸਾਖੀ ਦੇ ਰਚਨਾ-ਕਾਲ ਦਾ ਨਿਰਣਯ ਕੇਵਲ ਥੋੜਾ ਬਹੁਤਾ ਅੰਦਰਲੀ ਗਵਾਹੀਆਂ ਤੋਂ ਹੋ ਸਕਦਾ ਹੈ ( , ' ਸਾਖੀ (੩) ਵਿਚ ਗੁਰੂ ਨਾਨਕ ਦੇ ਕੌਤਕਾਂ ਦਾ ਜ਼ਿਕਰ ਕਰਦਿਆਂ ਇਹ fਖਿਆ ਹੈ ਕਿ : ‘ਜਰ ਗਹ , ਨਨਕ ਰਸਾਂ ਨਾਵਾਂ ਕਾ ਹੋਇਆ ਤਬ ਫਿਰ ; ਹੋਰ ਨੂੰ ਪਇਆ !’’ ਗੁਰੂ ਜੀ ਦੀ ਬਾਲ ਅਵਸਥਾ ਸਮੇਂ ਭਾਰਤ ਵਿਚ ਪਠਾਣਾਂ ਦਾ ਰਾਜ ਸੀ । ਤੋਰਕੀ ਅਰਤ ਤੁਰ :: : ਹੱਤਤਾ ਰਮੀ ਗ : ਦੀ ਜੂਨ ਅਤੇ ਇਹ ਜ਼ਬਾਨ, ਮੁਗਲਾਂ ਦੇ ਰਾਜ ਦੇ : ਰੁਲ ਹੀ ਹਰਮਨ ਪਿਆਰੀ ਹੋਈ ਵਰ । ਇਸ ਤਰ੍ਹਾਂ ਇਹ ਸਿੱਧ ਕੀਤਾ : ਝੜ · · ਹੈ ਕਿ ਪੁਰਾਨ ਜਨਮ ਸਾਖੀ ਦਾ ਰਚਨਾਕਾਲ, ਸਤਾਰ' ਦੀ ਦਾ ਦੇ ਅੱਧ ਹੀ ਹੋ ਸਕਦਾ ਹੈ, ਜਦੋਂ ਕਿ ਮੁਗਲਾਂ ਦੇ ਗੁਡੀ ਆਕਾਸ਼ੀ ਚ ਈ ਈ ਤੇ ਆ : ਲੋਕਾਂ ਵਿਚ ਉਨ੍ਹਾਂ ਦੀ ਬੋਲੀ ਅਰਥਾਤ ਦਹੀਂ ਜਾਂ ਤਰਕ ਭਾਵ ਸਹਿਤ ਕੇ ਫਾਰਸੀ ਦੀ ਵਰਤੋਂ ਆਮ ਹੋ ਰਹੀ ਸੀ । ਮੁਆਰਫ ਆਦਮਗੜੀ ਨੇ ਤਾਂ ਗੁਰੂ ਜੀ ਦੀਆਂ "ਫਾਸੀਰ ਦਨਾਵਾਂ (੧) ਇਹੀ !