ਪੰਨਾ:Alochana Magazine October 1964.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੱਤਰ ਹੈ ਅਤੇ ਸੰਤੋਖ ਜਾਂ ਸਬਰ ਦੇ ਆਸ਼ਰੇ ਖੜਾ ਹੈ ਜੋ ਕਿ ਪ੍ਰਭੂ ਦੇ ਹੁਕਮ ਤੋਂ ਬਹਾਰ ਨਹੀਂ। ਧੋਲ ਧਰਮ ਦਇਆ ਕਾ ਪੂਤ ॥ ਸੰਤੋਖ ਥਾਪਿ ਰਖਿਆ ਜਿਨਿ ਸੁ ਤੂ ॥” | ਭਾਵੇਂ ਸਾਂਇੰਸ ਦੀ ਉਨਤੀ ਨਾਲ ਅਜ ਟੀ ਰਚਨਾ ਬਾਰੇ ਬਹੁਤ ਸਾਰੀਆਂ ਗੱਲਾਂ ਠੀਕ ਸਾਬਤ ਹੋ ਚੁਕੀਆਂ ਹਨ। ਵਿਗਿਆਨੀਆਂ ਦਾ ਇਹ ਵਿਚਾਰ ਕਿ ਮੁੱਢ ਵਿਚ ਹਰ ਪਾਸੇ ਇਕ ਧੁੰਧਲਕਾ (Nebula) ਸੀ ਜਿਸ ਵਿਚ ਚਕਰ ਪੈਂਦੇ ਸਨ । ਇਕ ਪ੍ਰਕਾਰ ਦੀ ਗਰਦਸ਼ ਵਿਆਪਕ ਸੀ ਸਮਾਂ ਪਾ ਕੇ ਇਸ ਵਿਚ ਗਰਮੀ ਪੈਦਾ ਹੋਈ ਅਤੇ ਫਿਰ ਕਈ ਸਿਤਾਰੇ ਬਣੇ ਇਸ ਤਰਾਂ ਸਿਸਟੀ ਵੀ ਇਕ ਤਾਰੇ ਵਿਚੋਂ ਹੀ ਬਣੀ ਹੈ । ਗੁਰੂ ਨਾਨਕ ਦੇਵ ਜੀ ਨੇ ਵੀ ਮਾਰੂ ਮਹਲਾ ੨ ਵਿਚ ਇਹ ਖ਼ਿਆਲ ਪੇਸ਼ ਕੀਤਾ ਹੈ :- ਅਰਬਦ ਨਰਬਦ ਧੁੰਧੂਕਾਰਾ । ਧਰਣਿ ਨ ਗਗਨਾ ਹੁਕਮ ਆਪਾ " ਇਥੇ ਵੀ ਗੁਰੂ ਸਾਹਿਬ ਨੇ ਪਰਮਾਤਮਾ ਅਕਾਲ ਪੁਰਖ ਦਾ ਹੁਕਮ ਹੀ ਮੰਨਿਆਂ ਹੈ । ਬਲ ਅਤੇ ਕੁਰਾਨ ਸ਼ਰੀਫ ਵਿਚ ਆਇਆ ਹੈ ਕਿ ਰੱਬ ਨੇ ਕੁਨ ਕਹਿਕੇ ‘ਇਸ ਸੰਸਾਰ . ਦੀ ਰਚਨਾ ਕੀਤੀ । ਗੁਰੂ ਸਾਹਿਬ ਨੇ ਵੀ ਇਕ ਥਾਂ ‘ਜਪੁਜੀ' ਵਿਚ ਕਿਹਾ ਹੈ : : ‘‘ਕੀਤਾ ਪਸਾਉ ਏਕੋ ਕਵਾਉ ॥ ਇਹ “ਏਕੋ ਕਵਾਉ ਪਰਮਾਤਮਾ ਦਾ ਹੁਕਮਿ' ਹੀ ਹੈ ਜਿਸ਼ ਰਾਹੀਂ ਸਟੀ ਸਾਜੀ ਗਈ । ਇਹ ਕਦੋਂ ਸਾਜੀ ਗਈ ? ਇਸ ਬਾਰੇ ਮਨੁਖ ਦੀ ਤੁਛ ਬੁਧੀ ਕੁਝ ਵੀ ਨਹੀਂ ਦਸ ਸਕਦੀ :- ‘ਥਿਤ ਵਾਰ ਨਾ ਜੋਗੀ ਜਾਣੈ ਰੁਤਿ ਮਾਹੁ ਨ ਕੋਈ ॥ ਅਸਲ ਵਿੱਚ ਸੁਸ਼ਟੀ ਰਚਨਾ ਕਾਲ ਤਾਂ ਇਕ ਅਜੇਹਾ-ਰਹੱਸ ਹੈ ਜਿਸ ਨੂੰ ਪ੍ਰਭ ਪਰਮਾਤਮਾਂ ਤੋਂ ਸਿਵਾਏ ਹੋਰ ਕੋਈ ਨਹੀਂ ਜਾਣ ਸਕਦਾ। ਇਹ ਇਕ ਐਸੀ ਪਰਾਈ : tਾਬ ਹੈ ਜਿਸ ਦਾ ਪਹਿਲਾ ਅਤੇ ਅਖ਼ੀਰਲਾ ਹਿਸਾ ਗੁਆਚ ਚੁਕਿਆ ਹੈ । ਇਕ ਵਾਰ ਕਵੀ ਨੇ ਇਸ ਖ਼ਿਆਲ ਨੂੰ ਬੜੇ ਸਹਣੇ ਢੰਗ ਨਾਲ ਪੇਸ਼ ਕੀਤਾ ਹੈ :- | • ਜ਼ ਆ' ਜੋ ਅੰਜਾਮੇ ਜਹਾਨ ਬੇਖ਼ ਬਰੇਮ । ਅਵਲ ਆਖੀਰਨ ਕੋਹਨਾ ਕਿ ਤਬ ਉਫ਼ਤਾਦਾਸਤ ।” ' ਅਰਥਾਤ “ਅਸੀਂ ਸੰਸਾਰ ਦੇ ਆਦ · ਅਤੇ ਅੰਤ ਬਾਰੇ ਬੇਖ਼ਬਰ ਸi , ਇਸ ਰਾਣੀ ਕਿਤਾਬ ਦਾ ਪਹਿਲਾ ਅਤੇ ਅਖ਼ੀਰਲਾ ਹਿੱਸਾ ਕਿਧਰੇ ਸੀ :

  1. ਟੀ ਰਚਨਾ ਦੇ ਆਦਿ ਅਤੇ ਅੰਤ ਬਾਰੇ ਤਾਂ ਉਹ ਕਰਤਾ ਜਾਣਦਾ ਹੈ ਜਿਸਨੇ ਇਸ ਨੂੰ ਸਾਜਿਆ ਹੈ :-

ਰਤਾ ਪੁਰਖ ਆਪ ਹੀ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ . - ģi! - -