ਪੰਨਾ:Alochana Magazine September 1960.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਿੱਠਾ’’ ਵਾਲੇ ਦਾਹਵੇ ਨੂੰ ਸ਼ੱਕੀ ਬਣਾ ਦਿੱਤਾ ਹੈ । ਇਸੇ ਲਈ ਇਕ ਵਿਦਵਾਨ ਖੋਜੀ ਜੀ ਇਸ ਕਿੱਸੇ ਦੇ ਰਚਨਾ ਕਾਲ ਨੂੰ ਅਕਬਰ ਦੀ ਮੌਤ ਤੋਂ ਵੀਹ ਸਾਲ ਮਗਰੋਂ ਸੰਨ ੧੬੨੪ -੨੫ ਤਕ ਘੜੀਸ ਕੇ ਲੈ ਗਏ ਹਨ । ਉਨ੍ਹਾਂ ਦੇ ਖਿਆਲ ਮੂਜਬ ਇਉਂ ਕਰਨ ਨਾਲ ਤਮਾਕੂ ਦਾ ਜ਼ਿਕਰ ਟਿਕਾਣੇ ਸਿਰ ਆ ਜਾਂਦਾ ਹੈ । ਹਾਲਾਂਕਿ ਦਮੰਦਰ ਆਪਣੇ ਆਪ ਨੂੰ ਅਕਬਰ ਦਾ ਸਮਕਾਲੀ ਲਿਖ ਰਹਿਆ ਹੈ । ਗਲ ਅਸਲ ਵਿਚ ਇਹ ਹੈ ਕਿ ਜਹਾਂਗੀਰ ਦੇ ਵੇਲੇ ਹਿੰਦ ਵਿਚ ਤਮਾਕੂ ਦਾ ਆਉਣਾ ਰਵਾਇਤ ਹੀ ਹੈ ਜੋ ਪੱਥਰ ਉਤੇ ਲਕੀਰ ਵਰਗੀ ਕੋਈ ਇਤਿਹਾਸਕ ਸਚ ਨਹੀਂ, ਜਿਸ ਦਾ ਖੰਡਨ ਨਹੀਂ ਕੀਤਾ ਜਾ ਸਕਦਾ । ਅਕਬਰ ਤਮਾਕੂ ਯੂਰਪ ਤੋਂ ਹੁੰਦਾ 37 ਦੇ ਅਵਲ ਤਾਂ ਦਮੋਦਰ ਵਲੋਂ ਅਕਬਰ ਦੇ ਸਮੇਂ ਤਮਾਕੂ ਦਾ ਜ਼ਿਕਰ ' ਜਾਣਾ ਹੀ ਇਸ ਰਵਾਇਤ ਦਾ ਖੰਡਨ ਹੈ ਅਤੇ ਇਸ ਗਲ ਦਾ ਸਬੂਤ ਹੈ ਕਿ 1 ਦੇ ਵੇਲੇ ਹਿੰਦ ਵਿਚ ਤਮਾਕੂ ਦੀ ਵਰਤੋਂ ਆਮ ਸੀ । ਪਰ ਜੇ ਇਤਿਹਾਸ ਨੂੰ ਖੋਜੀਏ ਤਾਂ ਕੀ ਇਹ ਠੀਕ ਨਹੀਂ ਕਿ ਅਕਬਰ ਦੇ ਸਮੇਂ ਤਮਾਕੂ ਯੂਰਪ ਤੇ ਹੋਇਆ ਮੱਧ ਏਸ਼ੀਆ ਵਿਚ ਆ ਚੁਕਾ ਸੀ ? ਕੀ ਅਕਬਰ ਦੇ ਮਨਸਬਦਾਰ ਅੱਧੇ ਤੋਂ ਵੀ ਜ਼ਿਆਦਾ ਮੱਧ-ਏਸ਼ੀਆ ਵਸਨੀਕ ਨਹੀਂ ਸਨ, ਜਿਨ੍ਹਾਂ ਰਾਹੀਂ ਤਮਾਕੂ ਅਕਬਰ ਦੇ ਦਰਬਾਰ ਦਾ ਸਕਦਾ ਸੀ ? ਕੀ ਅਕਬਰ ਦਾ ਹੱਕਾ ਆਗਰੇ ਦੇ ਕਿਲ੍ਹੇ ਵਿਚ ਪ੍ਰਾਚੀਨ ਵਸਤਾਂ ਨਾਲ ਅਜੇ ਤਕ ਸੁਰੱਖਿਅਤ ਨਹੀਂ ਪਇਆ ਹੋਇਆ ? ਕੀ ਜਹਾ ਵਸਤਾਂ ਨਾਲ ਅਜੇ ਸੰਨ ਈ: ੧੬੧੯ ਨੂੰ ਆਪਣੇ ਰਾਜ ਵਿਚ ਤਮਾਕੂ ਦੀ ਵਰਤੋਂ ਹੁਕਮਨ ਸੀ ਕਰ ਦਿਤੀ ? ifr 5 ਦਰਬਾਰ ਵਿਚ ਪਹੁੰਚ ਵਿੱਚ ਪ੍ਰਾਚੀਨ ਯਾਦਗਾਰੀ ( ਕੀ ਜਹਾਂਗੀਰ ਨੇ ਹੁਕਮਨ ਬੰਦ ਨਹੀਂ --- --. . ਹਨ । ਫਿਰ ਦੇ ਵੇਲੇ ਤਮਾਕੂ ਹਿੰਦ ਹੋਇਆ ਕਿ ਇਸ ਦੀ ਬਤ ਪਹੁੰਚ ਗਈ ? | ਨਿਸਚਯ ਹੀ ਇਨਾਂ ਪ੍ਰਸ਼ਨਾਂ ਦੇ ਉੱਤਰ ‘ਹਾਂ ਵਿਚ ਹੋਣੇ ਚਾਹੀਦੇ ਹਨ ਅਖੀਰਲਾ ਸਵਾਲ ਗੌਰ ਕਰਨ ਵਾਲਾ ਹੈ ਕਿ ਕੀ ਜਹਾਂਗੀਰ ਦੇ ਵੇਲੇ ਤਾਂ ਵਿਚ ਆ ਕੇ ਦਸ ਬਾਰਾਂ ਸਾਲਾਂ ਵਿਚ ਐਨਾ ਪ੍ਰਚਲਿਤ ਵੀ ਹੋ ਗਇਆਂ 12 ਵਰਤੋਂ ਨੂੰ ਸੰਨ ਈ: ੧੬੧੯ ਵਿਚ ਹੁਕਮਨ ਬੰਦ ਕਰਨ ਦੀ ਨੌਬਤ ਪਹੁੰਚ ਪਰ ਇਥੋਂ ਤਕ ਨੌਬਤ ਤਾਂ ਤਦ ਹੀ ਪਹੁੰਚ ਸਕਦੀ ਹੈ ਕਿ ਜੇ ਇਸ ਦੀ ਵਰ ਅਰਸੇ ਤੋਂ ਹੋ ਕੇ ਆਮ ਜਨਤਾ ਵਿਚ ਖ਼ਰਾਬੀ ਦੇ ਨਤੀਜੇ ਪੈਦਾ ਕਰ ਰਹੀ ਹੋਵੇ । ਮੇਰੀ ਖੋਜ ਦਸਦੀ ਹੈ ਕਿ ਤਮਾਕੂ ਦੀ ਵਰਤੋਂ ਕੇਵਲ ਅਕਬਰ ਆਮ ਨਹੀਂ ਸੀ । ਸਗੋਂ ਬਾਬਰ ਤੋਂ ਵੀ ਪਹਿਲੇ ਇਸ ਦੀ ਵਰਤੋਂ ਹੋ ਚ ਹਾਂ ਇਹ ਜ਼ਰੂਰੀ ਨਹੀਂ ਕਿ ਹਰ ਸਮੇਂ, ਹਰ ਥਾਂ ਅਤੇ ਹਰ ਕਿਸਮ ਦੇ ? ਇਸ ਦਾ ਕੇਵਲ ਇਹੋ ਨਾਮ ਹੀ ਪ੍ਰਚਲਿਤ ਰਹਿਆ ਹੋਵੇ । ਦੀ ਵਰਤੋਂ ਕਾਫੀ ਅਕਬਰ ਦੇ ਹੀ ਸਮ ਰਤੋਂ ਹੋ ਚੁਕੀ ਸੀ ਸਮ ਦੇ ਲੋਕਾਂ ਵਿ 28.