ਪੰਨਾ:Alochana Magazine September 1960.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਤੋਂ ਅਗਲੀਆਂ ਪਉੜੀਆਂ, ੨੩ ਤੋਂ ੨੫, ਵਿਚ ਫਿਰ ਪਰਮ ਤੱਤ ਦੀ ਅਨੰਤਤਾ ਉਤੇ ਜੋਰ ਦਿਤਾ ਗਇਆ ਹੈ । ਅਸਲ ਵਿਚ ਇਹ ਅਨੰਤਤਾ ਵਿਸ਼ਵ ਦੀ ਅਨੰਤਤਾ ਹੈ । ਪਰ ਭੂਪਵਾਦੀ ਭਾਵਨਾ ਦੇ ਅਧੀਨ, ਜਿਸ ਅਨੁਸਾਰ ਰਾਜਾ ਸਾਰੀ ਪਰਜਾ ਤੇ ਕਰਤਾਰ ਸਾਰੀ ਕਿਰਤੀ ਤੋਂ ਵਧੇਰਾ ਅੰਸ਼ ਹਨ, ਇਹ ਅਨੰਤਤਾ ਪਰਮ ਤੱਤ ਦਾ ਗੁਣ ਬਣਾ ਦਿਤੀ ਗਈ ਹੈ । ਇਹ ਸਾਰੇ ਧਰਮਾਂ ਦਾ ਲਛਣ ਹੈ ਤੇ ਗੁਰੂ ਨਾਨਕ ਦਾ ਸਿਖ ਮਤ ਇਸ ਲੱਛਣ ਤੋਂ ਬਾਹਰਾ ਨਹੀਂ । ਅਗਲੀਆਂ ਦੋ ਪਉੜੀਆਂ “ਅਮੁਲ’ ਤੇ ‘ਸੋਦਰ’ ਵਿਚ ਵੀ ਵਖਰੀ ਪਰਿਭਾਸ਼ਾ ਵਿਚ ਪਰਮ ਤੱਤ ਦੀ ਅਨੰਤਤਾ ਨੂੰ ਹੀ ਵਰਣਨ ਕੀਤਾ ਗਇਆ ਹੈ । ਤੇ ਅੰਤ ਵਿਚ ਸਿੱਟਾ ਭੂਪਵਾਦੀ ਪਰਿਭਾਸ਼ਾ ਵਿਚ ਹੀ ਇਹ ਕਢਿਆ ਹੈ : ER ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਿਣ ਰਜਾਈ ॥ ਅਗਲੀਆਂ ਚਾਰ ਪਉੜੀਆਂ ਵਿਚ ਸਿਧ ਪਰਿਭਾਸ਼ਾ ਨੂੰ ਅਧਿਆਤਮਕ ਰੂਪ ਚ ਵਰਤ ਕੇ. ਸਿਧਾਂ ਦੇ ਕਰਮ-ਮਾਰਗ ਦੀ ਪਰੋਖ ਰੂਪ ਵਿਚ ਅਲਾਹੁਣਾ ਕੀਤੀ । ਪਰ ਅਜੇਹੀ ਪਰਿਭਾਸ਼ਾ ਸਿਧਾਂ ਨੂੰ ਵੀ ਅਪ੍ਰਵਾਨ ਨਹੀਂ ਹੋ ਸਕਦੀ । ਗੁਰਬਾਣੀ ਦਾ ਬਹੁਤ ਵਾਰੀ ਮੁਸਲਮਾਨ ਤੇ ਨਾਥ-ਧਰਮੀ ਨੂੰ ਆਪਣੇ ਕਰਮ ਮਾਰਗ ਦੇ ਅਧਿਆਤਮਕ ਤੇ ਆਚਰਣਮਈ ਗੁਣ ਲੈ ਆਉਣ ਦੀ ਸਿਖਿਆ ਦਿਤੀ ਹੈ | ਪਰ ਇਸ ਨਾਲ ਚਿੰਤਨ ਵਿਚ ਕੋਈ ਤਾਰਕਿਕ ਵਾਧਾ ਨਹੀਂ ਅਰਥਾਤ ਪਰਮ ਤੱਤ ਦੀ ਵਿਆਖਿਆ ਵਿਚ ਕੋਈ ਨਵਾਂ ਅੰਸ਼ ਨਹੀਂ ਆਉਂਦਾ ? ਜ਼ੋਰ ਨਾਲ ਕਿਸੇ ਕਿਸਮ ਦੇ ਤੋਂ ਛੁਟਕਾਰਾ ਪ੍ਰਾਪਤ ਗੱਲ ਦਾ ਛੇੜਿਆ ਜਾਵੇ ਨਿਆਇ-ਪੂਰਵਕ ਬਾ ਹੋ ਸਕਦੀ ਹੈ । ਇਥੋਂ ਅੱਗੇ ਧਰਮ ੩੩ਵੀਂ ਪਉੜੀ ਦਾ ਵਸਤ ਜ਼ੋਰ ਦੀ ਨਿਖੇਧੀ ਹੈ । ਦੱਸਿਆ ਗਿਆ ਹੈ ਕਿ ਦੇ ਕਿਸੇ ਕਿਸਮ ਦਾ ਸੁਲਝਾਉ ਜਾਂ ਸਮਾਧਾਨ ਨਹੀਂ ਹੋ ਸਕਦਾ | ਜ਼ੋਰ ਸੰਸਾਰ "ਰਾ ਪ੍ਰਾਪਤ ਕਰਵਾਣ ਵਾਲੀ ਯੁਕਤੀ ਨਹੀਂ । ਪਰ ਇਸ ਸਥਾਨ ਉਤੇ ਇਸ ਛੜਿਆ ਜਾਣਾ ਇਕ ਵੈਣਿਕ ਪ੍ਰਭਾਵ ਹੀ ਰੱਖ ਸਕਦਾ ਹੈ । ਇਸ ਦੀ ਰਵਕ ਥਾਉਂ ਸ਼ਾਇਦ ਕਿਧਰੇ 'ਅਸੰਖ' ਦੀ ਦੂਜੀ ਪਉੜੀ ਵਿਚ ਹੀ ਚਖੰਡ ਵਲ ਸੰਕੇਤੇ ਕੇ ਇਹਨਾਂ ਦੀ ਭਾਵ-ਪੂਰ? ਅਨੁਸਾਰ 'ਪਵਣ ਪਾਣੀ • ਅੱਗੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ 3 ਸਕਤ ਕੀਤੇ ਗਏ ਹਨ । ਪਰ ਇਹ ਅਤਿਅੰਤ ਰਹਸਮਈ ਸੰਕੇਤ ਹਨ । 'ਪੂਰਤੀ ਬਹੁਤੀ ਭਾਸ਼ਕਾਰ , ਉਤੇ ਨਿਰਭਰ ਰਖਦੀ ਹੈ । ਧਰਮ ਖੰਡ ਣ ਪਾਣੀ ਅਗਨੀ ਪਾਤਾਲ ਦੇ ਵਿਚ ਧਰਤੀ ਧਰਮ ਦਾ · ਸਥਾਨ ਹੈ। zes