ਪੰਨਾ:Book of Genesis in Punjabi.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਤੇ ਦਾ, ਜੋ ਮੂਸਾ ਦੀ ਦੂਜੀ ਪੋਖੀ ਹੈ,

                              ਪਹਿਲਾ ਭਾਗ 

[੧ ਪਰਬ ] ਉਪਰੰਦ ਇਸਰਾਏਲ ਦੇ ਪੁਤਾਂ ਦੇ ਨਾਉ,ਜੋ ਹਰੇਕ ਜਣਾ ਆਪਣੇ ਕੋੜਮੇ ਨੂੰ ਲੈਕੇ, ਯਾਕੂਬ ਦੇ ਸੰਗ ਮਿ- ੨ ਸਰ ਵਿਚ ਆਇਆ ਹੈਸੀ, ਇਹ ਹਨ। ਰੂਬਿਨ, ਸਿਮ- ੩ ਓਨ, ਲੇਵੀ, ਯੁਹੂਦਾ; ਇਸਹਕਾਰ, ਜਬੁਲੂਨ, ਬਿਨਯਮੀਨ; ੫ ਦਾਨ, ਨਫਤਾਲੀ, ਜੱਦਮ, ਯਸਰ । ਅਤੇ ਸਾਰੇ ਪਰਾਣੀ , ਜੋ ਯਾਕੂਬ ਦੀ ਪਿਠ ਤੇ ਉਤਪੱਤ ਹੋਏ, ਸੱਤਰ ਪਰਾਨੀ ਸਨ; ੬ ਅਤੇ ਯੂਸੁਫ਼ ਮਿਸਰ ਵਿਚ ਆ ਚੁੱਕਾ ਸਾ। ਅਤੇ ਯੂਸੁਫ ਅਤੇ ਉਹ ਦੇ ਭਰਾਉ, ਅਤੇ ਉਸ ਸਮੇ ਦੇ ਸਭ ਮਨੁਖ ਮਰ ੭ ਗਏ । ਪਰ ਇਸਰਾਏਲ ਦੀ ਉਲਾਦ ਫਲੀ, ਫੁਲੀ, ਅਤੇ ਬਾਹਲੀ ਵਧੀ, ਅਤੇ ਅੱਤ ਜੋਰ ਫੜਿਆ ; ਅਤੇ ਉਹ ਧਰਤੀ ਉਨਾਂ ਨਾਲ ਭਰ ਗਈ ॥ ੮ ਤਦ ਮਿਸਰ ਵਿਚ ਇਕ ਨਵਾਂ ਪਾਤਸਾਹ, ਜੋ ਯੂਸੁਫ ਨੂੰ ੯ ਜਾਣਦਾ ਨਸੋ, ਪੈਦਾ ਹੋਇਆ । ਅਤੇ ਓਨ ਆਪਣੇ ਲੋਕਾਂ ਨੂੰ ਕਿਹਾ, ਦੇਖੋ, ਇਸਰਾਏਲ ਦੇ ਵੰਸ ਸ ਥੋਂ ਬਹੁਤ, ੧੦ ਅਤੇ ਬਲਵੰਤ ਹਨ । ਆਵੋ, ਅਸੀਂ ਤਿਨਾਂ ਸੰਗ ਬੁੱਧ