ਪੰਨਾ:Book of Genesis in Punjabi.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭ ਪਰਬ] ਜੜਾ ੧੯੧

     ਅਤੇ ਅਬਿਹੁ, ਅਤਯੂ ਇਲਿਅਜਰ, ਅਤੇ ਇਤਮਰ ਉਤ -

੨੪ ਪੰ ਹੋਏ । ਕੋਰਾ ਦੇ ਵੰਸ, ਅਸੀਰ ਅਤੇ ਇਲਕਨਾ, ਅਤੇ ਅਬਿਸ੍ਫ਼ ਸਨ; ਇਹ ਕੋਰਾਹਿਆਂ ਦੇ ਘਰਾਣੇ ਸਨ । ੨੫ ਅਤੇ ਹਾਰੂਨ ਦੇ ਪੁੱਤ ਇਲਿਅਜਰ ਨੇ, ਫੁਤੀਏਲ ਦੀਆਂ ਧੀਆਂ ਵਿਚੋਂ ਇਕ ਨਾਲ ਵਿਆਹ ਕੀਤਾ; ਆਰ ਉਸ ਤੇ ਫਿਨਿਹਾਸ ਜਨਮਿਆ । ਲੇਵਿਆਂ ਦੇ ਵਡਿਆਂ ਵਿਚ, ਤਿਨਾਂ ਦੇ ਘਰਾਣਿਆ ਅਨੁਸਾਰ, ਏਹ ਸਰਦਾਰ ਸਨ । ੨੬ ਏਹ ਓਹ ਹਾਰੂਨ ਅਤੇ ਮੂਸਾ ਹਨ, ਜਿਨਾਂ ਨੂੰ ਪ੍ਰਭ ਨੇ ਹੂਕ੍ਮ ਕੀਤਾ, ਜੋ ਇਧਰਾਏਲ ਦੀ ਉਲਾਦ ਨੂੰ, ਤਿਨ੍ਹਾਂ ਦੀ ੨੭ ਸੇਨਾ ਸਣੇ, ਮਿਸਰ ਦੀ ਧਰਤੀ ਥੀਂ ਕੱਦ ਲਿਆਵੋ ਏਹ ਓਹ ਹਨ ਜਿਨੀਂ ਮਿਸਰ ਦੇ ਰਾਜੇ ਫਿਰਹੂਨ ਨੂੰ, ਇਸਰਾਏਲ ਦੇ ਵੰਸ ਮਿਸਰ ਥੀਂ ਕੱਦ ਲੈ ਜਾਣ ਵਿਖੇ, ਕਿਹਾ; ੨੮ ਏਹ ਉਹੋ ਮੂਸਾ ਅਤੇ ਹਰੂਨ ਹਨ। ਅਤੇ ਜਿੱਦਨ ਪ੍ਰਭ ਨੇ ਮਿਸਰ ਦੇਸ ਵਿਚ ਮੂਸਾ ਨਾਲ ਗਲਾਂ ਕੀਤੀਆਂ, ੨੯ ਤਿੱਦੀਨ ਐਓਂ ਹੋਇਆ; ਜੋ ਪ੍ਰਭ ਨੇ ਮੂਧਾ ਨੂੰ ਕਿਹਾ, ਮੈ ਯਹੋਵਾ ਹਾਂ; ਤੂੰ ਸਭ ਕਛ