ਪੰਨਾ:Book of Genesis in Punjabi.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੬

ਉਤਪੋਤ

੧੪ਪਰਬ]

ਪੱਛਮ ਦੀ ਵਲ ਦੇਖ;ਕਿ ਇਹ ਸਾਰਾ ਮੁਲਖ ਜੋ ਤੂੰ ਦੇਖਦਾ ਹੈਂ, ਮੈਂ ਤੈ ਨੂੰ ਅਤੇ ਤੇਰੀ ਉਲਾਦ ਨੂੰ ਸਦੀਪਕ ਲਈ ਦਿਆਂਗਾ।ਅਤੇ ਮੈਂ ਤੇਰੀ ਉਲਾਦ ਨੂੰ ਧਰਤੀ ਦੇ ਰੇਤੇ ਵਰਗਾ ਕਰਾਗਾਂ, ਕਿ ਜੇ ਕੋਈ ਧਰਤੀ ਦੇ ਰੇਤੇ ਨੂੰ ਗਿਣ ਸਕੇ, ਤਾਂ ਤੇਰੀ ਉਲਾਦ ਬੀ ਗਿਣੀ ਜਾਵੇ।ਉੱਠ, ਅਤੇ ਇਸ ਦੇਸ ਦੇ ਲੰਬਾਉ ਚੁੜਾਉ ਵਿਚ ਫਿਰ, ਜੋ ਮੈਂ ਉਹ ਨੂੰ ਤੁਧ ਤਾਈਂ ਦਿਆਗਾਂ।ਤਦ ਅਬਿਰਾਮ ਨੈ ਆਪਣਾ ਤੰਬੂ ਪੱਟਿਆ, ਅਤੇ ਮਮਰੀ ਦੇ ਰੁੱਖਾਂ ਵਿਚ,ਜੋ ਹਿਬਰੇਨ ਵਿਚ ਹਨ,ਜਾ ਰਿਹਾ; ਅਤੇ ਉਥੇ ਪ੍ਰਭੁ ਦੇ ਲਈ ਇਕ ਜਗਦੇਵੀ ਬਣਾਈ।

ਉਪਰੰਦ ਸਿਨਾਰ ਦੇ ਰਾਜੇ ਅਮਰਾਫਿਲ,ਅਤੇ ਇਲਾਸਰ ਦੇ ਰਾਜੇ ਕਿਦਰਲਾਉਮਰ,ਅਤੇ ਜਾਤਾਂ ਦੇ ਰਾਜੇ ਤਿਦਾਲ ਦੇ ਸਮੇਂ ਵਿਖੇ, ਅਜਿਹਾ ਹੋਇਆ; ਜੋ ਇਨੀਂ ਸਦੋਮ ਦੇ ਰਾਜੇ ਬਾਰਾ,ਅਤੇ ਅਮੋਰਾ ਦੇ ਰਾਜੇ ਬਿਰਸਾ,ਅਤੇ ਅਦਮਾ ਦੇ ਰਾਜੇ ਸਿਨਾਬ,ਅਤੇ ਜਬੀਆਨ ਦੇ ਰਾਜੇ ਸਮੇਬਰ,ਅਤੇ ਬਲਾ ਦੇ,ਅਰਥਾਤ ਸੁਗਰ ਦੇ ਰਾਜੇ ਨਾਲ ਲੜਾਈ ਕੀਤੀ।ਏਹ ਸੱਭੋ ਸਦੀਮ ਦੇ ਮਦਾਨ ਵਿਚ,ਜੋ ਖਾਰਾ ਸਮੁੰਦਰ ਹੈ, ਕੱਠੇ ਹੋਏ।ਬਾਰਾਂ ਬਰਸਾਂ ਤੀਕੁਰ ਓਹ ਕਿਦਰਲਾਉਮਰ ਦੇ ਤਾਬੇ ਰਹੇ; ਪਰ ਤੇਰਹਿਵੀਂ ਬਰਸੇ ਆਕੀ ਹੋ ਗਏ।ਅਤੇ ਚੌਧਵੀਂ ਵਰਹੇ ਕਿਦਰਲਾਉਮਰ ਅਤੇ ਓਹ ਰਾਜੇ ਜੋ ਤਿਸ ਦੇ ਨਾਲ ਸਨ,ਆਏ,ਅਤੇ ਰਿਫਾਈਆਂ ਨੂੰ ਇਸਤਾਰਾਤ- ਕਰਨੈਨ ਵਿਚ,ਅਤੇ ਜੂਜੀਆਂ ਨੂੰ ਹਾਮ ਵਿਚ ,ਅਤੇ ਐਮੀਆਂ ਨੂੰ ਸਵੀਕਾਰਯਤੈਨ ਵਿਚ,ਅਤੇ ਹੂਰੀਆਂ ਨੂੰ ਤਿਨਾਂ ਦੇ ਪਹਾੜ ਸਈਰ ਵਿਚ ਇਲਫਾਰਾਨ ਤੀਕੁਰ, ਜੋ ਜੰਗਲ ਦੇ ਕੰਡੇ ਪੁਰ ਹੈ,ਮਾਰਿਆ।ਅਤੇ ਓਹ ਮੁੜਕੇ ਐਨਮਿਸਫਾਤ,ਅਰਥਾਤ ਕਾ-