ਪੰਨਾ:ਧੁਪ ਤੇ ਛਾਂ.pdf/82

ਵਿਕੀਸਰੋਤ ਤੋਂ
(ਪੰਨਾ:Dhup te chan.pdf/82 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 59 ) ਜਦੋਂ ਵੀ ਕੁਝ ਕਰਨ ਲੱਗਦੀ ਹਾਂ ਤੁਸੀਂ ਏਸੇ ਤਰਾਂ ਹੀ ਹੌਕੇ ਲੈਂਦੇ ਰਹਿੰਦੇ ਹੋ ਕਿਉਂਕਿ ਜੇ ਤੁਸੀਂ ਮੇਰੇ ਹਥੋਂ ਬਹੁਤੇ ਹੀ ਅਕੇ ਹੋਏ ਹੋ ਤਾਂ ਸਾਫ ਸਾਫ ਕਿਉਂ ਨਹੀਂ ਆਖ ਦੇਦੇ, ਮੈਂ ਪਿਤਾ ਜੀ ਨੂੰ ਚਿੱਠੀ ਲਿਖਕੇ ਆਪਣਾ ਕੋਈ ਬੰਦੋਬਸਤ ਕਰ ਲਵਾਂ ? ਨਰੇਇੰਦਰ ਪਲ ਕੁ ਤਾਂ ਮੁੰਹ ਚੱਕੀ ਉਹਦਾ ਮੂੰਹ ' ਦਾ ਰਿਹਾ, ਮਲੂਮ ਹੁੰਦਾ ਸੀ ਕਿ ਅੱਗੋਂ ਜ਼ਰੂਰ ਕੁਝ ਮੋੜ ਮੋਗਾ, ਪਰ ਉਹ ਕੁਇਆ ਹੀ ਨਾਂ, ਚਪ ਚਾਪ ਉੱਧੀ ਪਾਈ ਰਹਿ ਗਿਆ। ਨਰੋਇੰਦ ਦੀ ਮਾਮੇ ਦੀ ਧੀ ਭੈਣ ਇੰਦੁ ਦੀ ਸਹੇਲੀ | ਇਹਦਾ ਨਾਂ ਬਿਮਲਾ ਹੈ । ਸੜਕ ਦੇ ਮੋੜ ਤੇ ਇਸਦਾ ਹੈ। ਇੰਦੂ ਨੇ ਗੱਡੀ ਖਲ ਆਰ ਕੇ, ਅੰਦਰ ਜਾਂਦਿਆਂ ਨੀ ਤੇ ਰਸੇ ਨਾਲ ਆਖਿਆ, ਇਹ ਕੀ ਬੀਬੀ ਜੀ, . ਤਕ ਕੱਪੜੇ ਨਹੀਂ ਪਾਏ ਕੀ ਤਹਾਨੂੰ ਪਤਾ ਨਹੀਂ ਸੀ ਮਿਲਿਆ ? ਖਬਰ ਤਾਂ ਮਿਲ ਗਈ ਸੀ, ਬਿਮਲਾ ਨੇ ਸੰਗ ਭਵੀਂ ਮਸਕਾਹਟ ਨਾਲ ਆਖਿਆ, ਮਿਲ ਗਈ ਸੀ, ਪਰ ਜਰਾ ਚਿਰ ਹੋ ਗਿਆ ਹੈ । ਹੁਣੇ ਹੀ ਘੁੰਮਣ ਚਲੇ ਗਏ ਹਨ ਉਹਨਾਂ ਦੇ ਆਏ ਰੇ ਮੈਂ ਕਿਦੀ ਜਾ ਸਕਦੀ ਹਾਂ ? ਇੰਦੁ ਮਨ ਹੀ ਮ ਤੇ ਤੋਂ ਜਰਾ ਉਸ ਨੂੰ : ਪਤੀ ਪਰਮਾਤਮਾਂ ਦੇ ਦੂ ਮਨ ਹੀ ਮਨ ਵਿਚ ਬਹੁਤ ਖਛੇ ਹੋਈ । ਪਰ 'ਉਸ ਨੂੰ ਚੁੱਢੀ ਹੀ ਵੱਢ ਕੇ ਛੇੜਦੀ ਹੋਈ ਬੋਲੀ, ਮਾਤਮਾਂ ਦੀ ਆਗਿਆ ਨਹੀਂ ਮਿਲੀ ਜਾਪਦੀ ?” " ਦਾ ਸੁਹਣਾ ਜਿਹਾ ਮੁੰਹ ਪਿਆਰ ਭਰੀ ਸੰਗ ਬਿਮਲਾ '