ਪੰਨਾ:ਧੁਪ ਤੇ ਛਾਂ.pdf/85

ਵਿਕੀਸਰੋਤ ਤੋਂ
(ਪੰਨਾ:Dhup te chan.pdf/85 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮o ) ਕਿਸੇ ਜ਼ਨਾਨੀ ਨੂੰ ਹੀ ਮਿਲਦਾ ਹੈ। ਮੋਰ ਕਿਸੇ ਵੀ ਚਾਹੇ ਵਿਚ ਉਹ ਹੋੜਾ ਨਹੀਂ ਆਉਂਦੇ। ਜੇ ਇਸ ਤਰ੍ਹਾਂ ਨਾ ਹੀ ਹੁੰਦਾ, ਮੈਂ ਤੈਨੂੰ ਆਖਦੀ ਹਾਂ ਬੀਬੀ ਜੀ ਮੈਂ ਆਪਣੇ ਸਨਮਾਨ ਦੀ ਰਾਖੀ ਚੰਗੀ ਤਰਾਂ ਕਰ ਸਕਦੀ ਹਾਂ. ਤੇਰੇ ਵਾਂਗੂ ਮ ਇਹ ਕਦੇ ਨਹੀਂ ਭੁਲ ਸਕਦੀ ਕਿ ਮੈਂ ਉਸਦੀ ਜੀਵਨਸਾਥਣ ਹਾਂ, ਅਰਧੰਗੀ ਹਾਂ, ਮਲ ਲਈ ਹੋਈ ਗੋਲੀ ਨਹੀਂ | ਜਾਣਦੀ ਏ ਬੀਬੀ ਜੀ, ਏਸ ਤਰਾਂ ਸਾਡੇ ਦੇਸ਼ ਦੀ ਸਾਰ ਆਂ ਇਸਤਰੀਆਂ ਨੇ ਆਪਣੇ ਆਪ ਨੂੰ · ੫ ਚ ਚਰਨਾਂ ਦੀ ਧੂੜ ਸਮਝ ਕੇ ਤੁਛ ਜਿਹਾ ਬਣਾ ਲਿਆ ਹੈ ਤੇ ਆਪ ਉਹਨਾਂ ਦੇ ਹੱਥਾਂ ਦਾ ਖਿਲਾਉਣਾ ਬਣ ਗਈਆਂ ਹਨ। ਆਪਣੇ ਸਨਮਾਨ ਦੀ ਆਪ fਖਆ ਕਰਨ ਤੋਂ fਬਨਾਂ ਮਾਣ ਕੌਣ ਦੇ ਮਕਦਾ ਹੈ । ਬੀਬੀ ਜੀ ? ਮੇਰੇ ਪਤੀ ਤਾਂ ਬਹੁਤ ਹੀ ਚੰਗੇ ਹਨ, ਪਰ ਫੇਰ ਵੀ ਮੈਂ ਕਦੇ ਉਹਨਾਂ ਨੂੰ ਸੋਚਣ ਦੇ ਮੌਕਾ ਨਹੀਂ ਦਿੰਦੀ ਕਿ ਉਹ ਮੇਰੇ ਪਤੀ ਦੇਵ ਹਨ ਤੇ ਉਹਨਾਂ ਦੀ ਦਾਸੀ । ਇਸਤਰੀ ਦੇ ਸਰੀਰ ਵਿਚ ਵੀ ਉ ਹੀ ਭਗਵਾਨ ਹਨ. ਇਹ ਗੱਲ ਮੈਂ ਖੁਦ ਵੀ ਨਹੀਂ ਭੁਲਾ ਤੇ ਉਨਾਂ ਨੂੰ ਵੀ ਨਹੀਂ ਭੁਲਣ ਦੇਂਦੀ । · ਨ ਬਿਮਲਾ ਨੇ ਇਹ ਸੁਣ ਕੇ ਇਕ ਲੰਮਾ ਸਾਰਾ ਹੋਕ' fਲ ਆ, ਪਰ ਇਸ ਦੌਕੇ ਵਚ ਨਹੀਂ ਸੀ ਜਾਂ ਕੁਝ ਸੋਚ ਵਿੱਚ ਟ ਹੁੰਦੀ। ਬੋਲੀ, ਮੈਂ ਤਾਂ ਜਾਣਦੀ ਨਹਾ ਭਾਬੀ, ਆਤਮ-ਸਨਮਾਨ ਕਿੱਦਾਂ ਵਸੂਲ ਕਰੀਦਾ ਹੈ | ਮ ਉਹਨਾਂ ਦੇ ਚਰਨਾਂ ਤੋਂ ਆਪਣਾ ਆਪ ਵਾਰ ਦੇਣਾ ਹੀ ਜਾਚ ਹਾਂ। ਲੈ ਔਹ ਆ ਗਏ...... | ਜ਼ਰਾ ਸਬਰ ਕਰੋ ਮੈਂ ਹੋ ਜਾਣ