ਪੰਨਾ:ਧੁਪ ਤੇ ਛਾਂ.pdf/90

ਵਿਕੀਸਰੋਤ ਤੋਂ
(ਪੰਨਾ:Dhup te chan.pdf/90 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੫). “ਭਰਾ ਨੂੰ ਮੇਰਾ ਪਨਾਮ ਕਹਿ ਦੇਣਾ ? “ਆਖ ਦਿਆਂਗੀ, ਚਲ ਗੱਡੀ ਤੋਰ ! OH “ਹੁਣ ਗੁਜ਼ਾਰਾ ਨਹੀਂ ਚਲ ਸਕਦਾ, ਘਰ ਦੇ ਖਰਚ ਵਾਸਤੇ ਕੁਝ ਰੁਪੈ ਦੇਣੇ ਹੀ ਪੈਣਗੇ ।” ਉਸ ਦੀ ਇਸ ਮੰਗ ਤੋਂ ਨਰੇਇੰਦਰ ਹੈਰਾਨ ਹੋ ਗਿਆ ਬੋਲਿਆ, ਏਨੇ ਚਿਰ ਵਿਚ ਦੋ ਸੋ ਆਇਆ ਖਰਚ ਹੋ ਗਿਆ ? ਨਹੀਂ ਹੋ ਗਿਆ ਤਾਂ ਕੀ ਮੈਂ ਝੂਠ ਬੋਲ ਰਹੀ ਹਾਂ ਜਾਂ ਕਿਤੇ ਲੁਕਾ ਲਏ ਨੇ ? ਨਰੇਇੰਦਰ ਦੀਆਂ ਅੱਖਾਂ ਤੇ ਮੂੰਹ ਤੇ ਕੁਝ ਡਰ ਜਹੀ ਦੀ ਰੇਖਾ ਪੈ ਗਈ । ਰੁਪੈ ਕਿੱਥੇ ਹਨ । ਕਿੱਦਾਂ ਜੋੜੇ ਜਾਣ। ਚੇਹਰੇ ਦੇ ਇਸ ਭਾਵ ਨੂੰ ਇੰਦੂ ਨੇ ਵੇਖਿਆ ਤਾਂ ਸਹੀ ਕਰੋ ਗਲਤ ਤਰੀਕੇ ਨਾਲ । ਬੋਲ, 'ਜੇ ਯਕੀਨ ਨਹੀਂ ਤਾਂ ਕੇ ਵਹੀ ਲਿਆ ਦੇਣੀ, ਉਸ ਵਿਚ ਲੇਖਾ ਲਿਖ ਦੀ ਰਿਹਾ it i’ ਜਾਂ ਫੇਰ ਏਦਾਂ ਕਰੋ ਕਿ ਖਰਬ ਦੇ ਸਾਰੇ ਰੁਪੇ * ਆਪਣੇ ਕੋਲ ਰਖੀਰਖਿਆ ਕਰੋ ਇਸ ਤਰਾਂ ਤੁਹਾਨੂੰ ਡਰ ਨਹੀਂ ਹੋਵੇਗਾ ਤੇ ਮੈਨੂੰ ਵੀ ਬੇ ਪ੍ਰਤੀਤ ਦੀ ਸ਼ਰਮ "ਮਿਲ ਜਾਏਗੀ। ਇਹ ਆਖ ਕੇ ਉਹਨੇ ਪਤੀ ਦੇ ਚਿਹਰੇ ' ਏਦਾਂ ਵੇਖਿਆ ਕਿ ਉਨਾਂ ਦੇ ਚਿਹਰੇ ਦੀ ਉਹ ਭਿਆਨਕ