ਪੰਨਾ:ਧੁਪ ਤੇ ਛਾਂ.pdf/96

ਵਿਕੀਸਰੋਤ ਤੋਂ
(ਪੰਨਾ:Dhup te chan.pdf/96 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੯੧). ਵਾਰੀ ਚਲੀ ਜਾਂਦੀ ਰਹੀ ਹੈ, ਪਰ ਅਜ ਨਰੇਇੰਦ ਨੂੰ ਏਦਾ | ਜਾਪ ਰਿਹਾ ਹੈ ਕਿ ਉਸਦੇ ਦੁਖਦੇ ਦਲ ਨੂੰ ਇੰਦੂ ਜਾਣਕੇ ਵਲੰਧਰ ਗਈ ਹੈ । ਇਕ ਵੇਰਾਂ ਉਸਨੇ ਸਿਰ ਚੁੱਕ ਕੇ ਇਸਤਰੀ ਨੂੰ ਜਾਂਦਿਆਂ ਹੋਇਆਂ ਪਿਛੋਂ ਦੀ ਵੇਖਿਆ ਤੇ ਲੰਮਾਂ ਸਾਰਾ ਹੌਕਾ ਲੈ ਕੇ ਉਥੇ ਹੀ ਬੈਠ ਗਿਆ। ਅੱਜ ਉਹਨੂੰ ਖਿਆਲ ਆਇਆ ਕਿ ਸਭ ਧੋਖਾ ਹੈ । ਇਸਤੀ ਪਿਆਰ, ਘਰ ਬਾਰ, ਬੱਚਆਂ ਦਾ ਮੋਹ ਸਭ ਝੂਠ ਹੈ ! ਕੋਈ ਵੀ ਚੀਜ਼ ਮਨ ਨੂੰ ਸ਼ਾਂਤੀ ਦੇਣ ਵਾਲੀ ਨਹੀਂ। ਨੂੰ ਭਰਾ ੧ ॥ ਕੌਣ , ਬਿਮਲਾ ? ਆ ਭੇਣ ਬਹਿ ਜਾਹ, ਇਹ ਆਖਕੇ ਨਰੋਇੰਦ ਮੰਜੀ ਤੇ ਬਹਿ ਗਿਆ, ਉਹਦੇ ਮੂੰਹ ਤੇ ਜਿਹੜੀ ਉਦਾਸੀ ਤੇ ਵੈਰਾਗ ਸੀ, ਉਹ ਬਿਲ ਪਾਸੋਂ ਲੁਕਆ ਨ ਉਹ ‘ਬਹੁਤ ਚਿਰ ਤੋਂ ਵੇਖਿਆ ਨਹੀ, ਭੈਣ ਰਾਜੀ ਤਾਂ ਹੈ ? ਬਿਮਲਾ ਦੀਆਂ ਅੱਖਾਂ ਭਰ ਗਈਆਂ ! ਉਹਨੇ ਹੌਲੀ ਜੋ ਮੰਜੇ ਲਾਗੇ ਆਕੇ ਕਿਹਾ, ਭਰਾ ਜੀ ਤੁਸੀਂ ਮੈਨੂੰ ਆਪਣੀ ਬਿਮਾਰੀ ਦਾ ਪਤਾ ਕਿਉਂ ਨਾਂ ਦਿੱਤਾ ? ਬੀਮਾਰੀ ਤਾਂ ਕੋਈ ਨਹੀਂ ਸੀ ਭੈਣ, ਆਹ ਜ਼ਰ ਛਾਤੀ ਦੀ ਪੀੜ ਹੀ.....! .. ਬਿਮਲਾ ਨੇ ਅੱਖਾਂ ਪੂੰਝਦੀ ਹੋਈ ਨੇ ਕਿਹਾ, ਫੋੜੀ