ਪੰਨਾ:ਕਿੱਸਾ ਸੱਸੀ ਪੁੰਨੂੰ.pdf/11

ਵਿਕੀਸਰੋਤ ਤੋਂ
(ਪੰਨਾ:Kissa Sassi Punnu.pdf/11 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਕਾਲਰੇ ਕੂਦੇ ਵਕਤ ਸਵਾਰੀ ਤੁੰਦ ਬਿਚਨਾਰੀ॥
ਸੁਰਗੀ ਔਰ ਸਮੁੰਦ ਹੇਮਚੀ ਨਕਰੀ ਖਿੰਗ ਹਜਾਰੀ ਲੈਨ ਉਡਾਰੀ॥
ਨੀਲੇ ਚੇਹਲ ਚਬੀਲੇ ਕਾਨੋ ਸੀਯਾਹਜ਼ਾਨੋ ਬਲਖਾਰੀ ਕਿਸਮ ਕਹਾਰੀ॥੨੫॥

ਚੀਨੇ ਜਿਵੇ ਨਗੀਨੇ ਚੀਨੇ ਖਾਲਦਾਰ ਦਰਿਆਈ ਦਿਸੇ ਸਫਾਈ॥
ਮੁਸ਼ਕੀ ਬੇਸ ਲਾਹੌਰੀ ਅਬਲਕ ਕਰੇਂ ਫਾਖਤਾ ਧਾਈ ਵਾਗ ਉਠਾਈ॥
ਗਰੜੇ ਔਰ ਬਿਲਾਹ ਬਿਲੌਰੀ ਬੰਦੇ ਅਤ ਸੁਖਦਾਈ ਵਕਤ ਲੜਾਈ॥
ਪੰਜਕਲੀਆਂ ਕਮੈਦ ਮਮੋਲੇ ਕਹਿ ਲਖਸ਼ਾਹ ਉਮਦਾਈ ਹੈ ਛਬ ਛਾਈ॥੨੬॥

ਰਾਵ ਰੰਕ ਸਭ ਭਰਦੇ ਨਜਰਾਂ ਚਾਰੋ ਕੂੰਟ ਨਿਵਾਈ ਪਾਵੀ ਲਾਈ॥
ਸਾਥ ਵਜੀਰ ਅਰਸ ਤੂਸਾਨੀ ਸਿਖਲਾਵਨ ਭਲਿਆਈ ਕਰ ਦਾਨਾਈ॥
ਹੰਸਾਂ ਜੈਸੀ ਮਜਲਿਸ ਆਗੇ ਭਲੇ ਲੋਕ ਸੁਖਦਾਈ ਉਮਰਾ ਪਾਈ॥
ਵੈਦ ਹਕੀਮ ਨਜੂਮੀ ਪੰਡਿਤ ਸ਼ਾਇਰ ਅਰ ਕਰਕਾਈ ਹਰ ਚਤਰਾਈ॥੨੭॥

ਇਕ ਗ੍ਰੰਥ ਇਕ ਪੜਨ ਕਤੇਬਾਂ ਲਿਖਦੇ ਏਕ ਨਿਆਰੇ ਬੈਠ ਬਿਚਾਰੇ॥
ਕਈ ਮਕਾਨ ਮਸਜਦਾਂ ਤਕੀਏ