ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/34

ਵਿਕੀਸਰੋਤ ਤੋਂ
(ਪੰਨਾ:Punjabi De Tejee Pothi.pdf/34 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਨਾਲ ਵੇਖੋ, ਤਾਂ ਜਾਣੋਗੇ ਕਿ ਅਜੇਹੀ ਛੇਤੀ ਕਿੰਉ ਤੁਰਦੀ ਹੈ,
ਸੋਹਬਲੀ ਤਰਾਂ ਕਿਉਂ ਤੁਰਦੀ ਹੈ । ਵੇਖੋ, ਇਸ ਦੀ ਇੱਕ
ਗੁਲੀ, ਪਿੱਛੇ ਮੁੜੀ ਹੋਈ ਹੈ, ਸਾਮਣੇ ਦੀਆਂ ਬਾਕੀ ਤ੍ਰੈ
ਗੁਲੀਆਂ ਦੇ ਵਿਚਕਾਰ ਇੱਕ ਝਿੱਲੀ ਫੈਲਰੀ ਹੋਈ ਹੈ, ਉਸ
ਨਾਲ ਸਾਰਾ ਪੰਜਾ ਚੌੜਾ ਹੋਕੇ ਇੱਕ ਪੱਖਾਂ ਜਿਹਾ ਮਲੂਮ ਹੁੰਦਾ
। ਤਰਨ ਵਿਖੇ ਇਹ ਛੇਤੀ ਇਨਾਂ ਪੰਜਿਆਂ ਦਾ ਹੀ ਸਦਕਾ ਹੈ,
ਹ ਇਸਨੂੰ ਚੱਪਿਆਂ ਦਾ ਕੰਮ ਦਿੰਦੇ ਹਨ, ਪਾਣੀ ਨੂੰ ਵਡੇ ਥਲ
ਨਾਲ ਪਿੱਛੇ ਹਟਾਉਂਦੇ ਹਨ, ਪਰ ਟੂਰਨ ਵਿਖੇ ਦੁੱਖ ਦਿੰਦੇ ਨ।।
ਇਹ ਆਂਡੇ ਬਹੁਤ ਦਿੰਦੀ ਹੈ, ਪਰ ਬੇਸੰਤੋਖਣ ਅਤੇ ਅਲ-
ਲੀ ਹੈ, ਚੰਗੀ ਤਰਾਂ ਨਹੀਂ ਸੇਉਂਦੀ, ਇਸ ਲਈ ਇਸ ਦਿਆਂ
ਆਂਡਿਆਂ ਨੂੰ ਬਾਹਲਾ ਕੁੱਕੜੀ ਦੇ ਹੇਠਾਂ ਬਹਾਉਂਦੇ ਹਨ। ਨਿੱਕੇ
ਨਿੱਕੇ ਬੱਚੇ ਪੀਲਿਆਂ ਪੀਲਿਆਂ ਲੂਆਂ ਦੀਆਂ ਪੋਸਤੀਨਾਂ ਪਹਨੇ
ਏ ਜਾਂ ਕਿਸੇ ਕੁੱਕੜੀ ਦੇ ਮਗਰ ਮਗਰ ਫਿਰਦੇ ਹਨ,ਤਾਂ ਅਚਰਜ
ਮਾਸ਼ਾ ਹੁੰਦਾ ਹੈ, ਕੁੱਕੜੀ ਜਲ ਦੇ ਪਾਸ ਪਹੁੰਚਦੀ ਹੈ, ਤਾਂ ਉਨ੍ਹਾਂ
ਆਪਣੇ ਹੀ ਬੱਚੇ ਜਾਣਕੇ ਅਤੇ ਆਪਣਾ ਹੀ ਹਾਲ ਸਮਝਕੇ
ਢੇ ਪੁਰ ਡੱਕਦੀ ਹੈ, ਓਹ ਗੜੱਪ ਪਾਣੀ ਵਿਖੇ ਪਏ, ਅਤੇ
ਤੈਰਨ ਲੱਗੇ। ਮਾਂ ਕੰਢੇ ਪੁਰ ਖਲੋਤੀ ਵੇਂਹਦੀ ਹੈ, ਹਰਾਨ ਹੁੰਦੀ