ਪੰਨਾ:ਸਤਵਾਰਾ.pdf/8

ਵਿਕੀਸਰੋਤ ਤੋਂ
(ਪੰਨਾ:Satvara.pdf/8 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੇਰੀ ਮਾਹਿ ਕੌਣ ਨਹੀਂ ਡੋਲਦਾ। ਬ੍ਰਹਮਾ ਆਦਿ ਦੇਵਤਾ ਸੁ ਪੁਤ੍ਰੀ ਤੇ ਭੁਲ ਗਿਆ ਅੱਧੀ ਰਾਤ ਇੰਦ੍ਰ ਅਹਿਲਿਆਂ ਨੂੰ ਟੋਲਦਾ। ਚੰਦ੍ਰਮਾਂ ਭੁਲਾਇ ਮਾਰ ਨਾਰ ਰੁਰ ਯਾਰ ਭਏ ਵੇਖਕੇ ਮਛੋਦਰੀ ਪਰਸਰਾਮ ਬੋਲਦਾ | ਕਹੇ ਬਿਸ਼ਨ ਸਿੰਘ ਕਾਮਦੇਵ ਨੇ ਭੁਲਾਏ ਵਡੇ ਮੋਹਣੀ ਨੂੰ ਵੇਖ ਸ਼ਿਵ ਦੱਤ ਸੱਤ ਘੋਲਦਾ॥ ੧੪ ॥ ਕਃ ॥ ਛਬ ਕੀ ਛਬੀਲੀ ਪਿਆਰੀ ਝਾਕਤੀ ਝਰੋਖਾ ਬੀਚ ਨੈਨਨ ਕੇ ਨੇਜਾ ਸੇ ਕਲੇਜਾ ਕਾਢਿ ਲੇਗਈ | ਸਾਵਰੀ ਸਲੋਨੀ ਰਾਜ ਗੋਨੀ ਮ੍ਰਿਗ ਲੋਚਨ ਸੀ ਸੋਹਣੀ ਸੀ ਸੂਰਤ ਮਰੋਰ ਮਨ ਲੈਗਈ । ਝਲਕਤ ਕਪੋਲ ਲੋਲ ਗੋਰੇ ਗੋਰੇ ਮੁਖੜੇ ਪਰ ਅੰਤਰ ਤਬੋਲ ਬੋਲ ਲਲਕੇ ਸੇ ਕਹਿਗਈ । ਭਨੇ ਬਿਸ਼ਨਸਿੰਘ ਪਿਆਰੀ ਆਇਕੇ ਝਰੋਖੇ ਬੀਚ ਝਾਂਕ ਮੁਖ ਬਾਰੀ ਮੇ ਕਿਵਾਰੀ ਫਿਰ ਦੈ ਗਈ ॥੧੫॥ ਕਬਿੱਤ ॥ ਨਿਕਸੀ ਤੁ ਮੰਦਰ ਸੇ ਚਾਲ ਹੈ ਗਜਿੰਦ੍ਰ ਸੀ ਆਵਤ ਲਪਟਾਤ ਬਾਤ ਮੋਤੀਅਨ ਕੇ ਹਾਰਕੀ । ਪੈਰ ਮੈ ਪਜੇਬ ਸੋਹੇ ਮਛਲੀ ਨਕ ਬੇਸਰ ਸੋਹੇ ਬਿਛੂਅਨ ਧਮਕਾਟ