ਪੰਨਾ:Surjit Patar De Kav Samvedna.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਰਨ ਮੰਨ ਕੇ ਸਜ਼ਾ ਦਿੰਦਾ ਹੈ । ਸਾਡੇ ਸਮਕਾਲੀ ,ਨਿਆਂ-ਪ੍ਰਬੰਧ ਦੀ ਇਸ ਕਮਜ਼ੋਰੀ, ਜਿਸ ਵਿਚ ਵਾਤਾਵਰਣ ਨੂੰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ, ਦਾ ਇਉਂ ਵਰਣਨ ਕੀਤਾ ਹੈ : ਕਿੰਜ ਕਚਹਿਰੀ ਵਾੜਦਾ, ਮੈਂ ਕਿੰਜ ਕਟਹਿਰੇ ਚਾੜਦਾ ਦੋਸ਼ੀ ਤਾਂ ਮਾਹੌਲ ਸੀ, ਕਿੰਜ ਲਿਆਉਂਦਾ ਨਾਲ ਦਰਿਆਂ ਮੇਰਾ ਵਕੀਲ ਸੀ, ਕਾਲੀ ਪੌਣ ਦਲਲ ਸ ਜੰਗਲ ਮੇਰਾ ਸੀ ਗਵਾਹ, ਕੱਈ ਨਹੀਂ ਆਇਆ ਨਾਲ ਇਹ ਅਖਤੀ ਨਿਆਂ-ਪ੍ਰਬੰਧ ਦੋਸ਼ੀਆਂ ਨੂੰ ਨਿਰਦੇਸ਼ ਤੇ ਨਿਰਦੇਸ਼ਾਂ ਨੂੰ ਦੋਸ਼ੀ ਸਾਬਤ ਕਰਕੇ ਸਲ ਲਟਕਾ ਦਿੰਦਾ ਹੈ, ਜੋਲੀ ਡੱਕ ਦਿੰਦਾ ਹੈ । ਇਸ ਸੰਬੰਧ ਪਾਤਰ ਦਾ ਖੂਬਸੂਰਤ ਸ਼ੇਅਰ ਹੈ : ਵਾਇਲਨ ਦਾ ਗਜ਼ ਫੇਰ ਰਿਹਾ ਸੀ ਖਾਂ ਤੇ ਜੇਲ 'ਚ ਇਕ ਜ਼ਿੰਦਾ ਕਿਆ ਹੋਇਆ ਸੀ ਸਾਡਾ ਮੌਜਦਾ ਨਿਆਂ ਪ੍ਰਬੰਧ ਅਮਨੇ ਵੀ ਵਿਵਹਾਰ ਨੂੰ ਜਨਮ ਦਿੰਦਾ ਹੈ । ਇਸੇ ਕਾਰਨ ਹੀ ਮਨੁੱਖ ਅੰਦਰ ਮਨ੫ ਭਾਵਨਾ ਖਤਮ ਹੋ ਰਹੀ ਹੈ । ਗਲਤ ਨਿਆਂ ਪ੍ਰਬੰਧ ਅਧੀਨ ਝੂਠੇ ਪੁਲਸ ਕੇਸ ਬਣਾਏ ਜਾਣ ਦੇ ਡਰ ਲੋਕ ਮਰ ਰਹੇ ਵਿਅਕਤ? ਦੇ ਮੂੰਹ ਵਿਚ ਪਾਣੀ ਪਾਉਣ ਤੋਂ ਵੀ ਡਰਦੇ ਹਨ। ਇਸ ਨੂੰ ਪਾਤਰ' ਨੇ ਆਪਣੇ ਸ਼ੇਅਰ ਵਿਚ ਇਉਂ ਲਿਖਿਆ ਹੈ : ਕਿਤੇ ਨਾ ਕਤਲ ਦਾ ਇਲਜ਼ਾਮ ਸਿਰ ਤੇ ਆ ਜਾਂਦੇ ਤੜਫਦੀ ਲਾਸ਼ ਰਹੀ ਪਰ ਕਿਸੇ ਨਾ ਹੱਥ ਲਾਇਆ 1 ਵਿਚ ਅਨਿਆਂ ਦਾ ਬੋਲ ਬਾਲਾ ਤਾਂ ਹੈ ਹੀ ਪਰ ਇਸ ਮ-ਕਾਜ਼ ਏਨਾ ਗੁੰਝਲਦਾਰ ਅਤੇ ਲਟਕਾਓ ਵਾਲਾ ਹੈ ਕਿ ਮੁਕਦਮਿਆਂ ਦਾ ਫੈਸਲਾ ਹੁੰਦੇ ਦੇ ਉਮਰਾਂ ਬੀਤ ਜਾਂਦੀਆਂ ਹਨ । ਮੁਕਦਮਿਆਂ ਵਿਚ ਤੇ ਵਕੀਲਾਂ ਦੇ ਘਰ ਭਰਦਿਆਂ ਘਰ ਉਜੜ ਜਾਂਦੇ ਉਮਰ ਬੀਤ ਜਾਂਦੀਆਂ ਹਨ ਤੇ ਨਹੀਂ ਹੁੰਦਾ। ਇਸ ਕਰੂਰ ਸਮਕਾਲੀ ਯਥਾਰਥ ਨੂੰ ਹਨ, ਫੇਰ ਵੀ ਨਿਆਂ ਨਸੀਬ ੦ ਸੁਰਜੀਤ ਪਾਤਰ ਨੇ ਪ੍ਰਗਟਾਉਣ 1ਉਣ ਲਈ ਸਥਾਪਤ ਜਮਾਤਾਂ ਵਲੋਂ ਨਿਆਂ ਦੇਣ ਲਈ ਮਸ਼ਹੂਰ ਅਦਲ ਰਚ' ਦੇ ਪਤਕ ਨੂੰ ਵਰਤਿਆ ਹੈ : 16