ਪੰਨਾ:Surjit Patar De Kav Samvedna.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਾਡੇ ਖੂਨ ਚੋਂ ਕਰਕੇ ਕਸ਼ੀਦ ਸਭ ਖੁਸ਼ੀਆਂ ਅਸਾਡੇ ਸ਼ਹਿਰ ‘ਚ ਹੀ ਵੇਚਦਾ ਕਲਾਲ ਰਿਹਾ ਉਪਰ ਲਿਖਤ ਸ਼ੇਅਰ ਵਿਚ ਸਥਿਤੀਆਂ ਅਧੀਨ ਬੇਵੱਸੀ ਵਿਚ ਫਸੇ ਮਨੁੱਖ ਦੀ ਦੁਖਾਂਤਿਕ ਸਥਿਤੀ ਦੀ ਭਾਵ-ਪੂਰਤ ਢੰਗ ਨਾਲ ਅਭਿਵਿਅਕਤੀ ਹੋਈ ਹੈ । ਖੂਨ ਵਿਚੋਂ ਖੁਸ਼ੀਆਂ ਨੂੰ ਕਸ਼ੀਦ ਕਰ ਲੈਣਾ ਅਤੇ ਉਸ ਦੇ ਸ਼ਹਿਰ ਵਿਚ ਵੇਚਣਾ ਬਹੁਤ ਸਦਿਕ ਹੈ । ਖੂਨ ਵਿਚ ਖੁਸ਼ੀਆਂ ਨੂੰ ਕਦਣ ਦੀ ਪ੍ਰਕਿਰਿਆ ਹੀ ਦੁਖਦਾਈ ਹੈ, ਪਰ ਫਿਰ ਇਨ੍ਹਾਂ ਖੁਸ਼ੀਆਂ ਨੂੰ ਸ਼ਹਿਰ ਵਿਚ ਵੇਚਣਾ ਅਤਿ-ਦੁਖਦਾਈ ਹੈ । ਇਸ ਸੇਅਰ ਵਿਚ ਵਿਸ਼ਾਲ ਅਰਥ ਸੰਚਾਰ ਦੇ ਸੰਭਾਵਨਾ ਹੈ । ਸ਼ਬਦ ਆਪਣੇ ਅਰਥਾਂ ਵਿਚ ਵਿਸਥਾਰੇ ਗਹਿਣ ਕਰਦੇ ਹਨ । ਸ਼ਾਇਰ ਨੇ ਸਮਕਾਲ ਯਥਾਰਥ ਦੀ ਅਸਹਿ ਕਠੋਰਤਾ, ਅਮਾਨਵੀਪਣ ਨੂੰ ਇਕ ਸ਼ੇਅਰ ਵਿਚ ਬੰਨ੍ਹ ਦਿੱਤਾ ਹੈ । ਜਿਸ ਸਮਾਜ ਵਿਚ ਅਸੀ ਰਹਿ ਰਹੇ ਹਾਂ, ਇਸ ਵਿਚ ਪੈਸੇ ਦੀ ਪੂਰਨ ਪ੍ਰਧਾਨਤਾ ਹੈ । ਮਾਨਵੀ ਨਾ ਹੀ ਬi ਪੈਸੇ ਦੇ ਮਾਪ-ਦੰਡ ਵਧੇਰੇ ਪ੍ਰਭਾਵ ਹਨ | ਵਰਗਾਂ ਵਿਚ ਵੰਡੇ ਸਮਾਜ ਵਿਚ ਮਨੁੱਖ ਦੀ ਚੰਗੀ ਬੁੱਧੀ, ਸ਼ਰਰਕ ਸ਼ਕਤੀ ਜਾਂ ਦਲ ਚੰਗੇ ਹੋਣ ਦੀ ਕੋਈ na ਪੈਂਦੀ ਸਗੋਂ ਪਸ ਵਾਲੇ ਮਨੁੱਖ ਦੀ ਹੀ ਵੱਕਤ ਪੈਂਦੀ ਹੈ । ਇਸ ਕਰਕੇ ਹਰ ਪੈਸੇ ਦੀ ਅੰਨੀ ਭੁੱਖ ਪੈਦਾ ਹੋ ਜਾਂਦੀ ਹੈ । ਪੈਸੇ ਦੀ ਅੰਨੀ ਭੁੱਖ ਮਨੁੱਖ ਨਵੀ ਗੁਣਾਂ ਤੋਂ ਅਭਿੱਜ ਅਤੇ ਕਲਾ ਤੋਂ ਕੋਰਾ ਬਣਾ ਦਿੰਦੀ ਹੈ । ਇਸ fਧਤੀ ਨੂੰ ਪਾਤਰ ਨੇ ਇਉਂ ਰੂਪਮਾਨ ਕੀਤ, 3 , ਕੁਝ ਸਮਝਦੇ ਨੇ ਬੱਸ ਏਨਾ ਕੁ ਰਗ ਨੂੰ ਸਨੇ ਦੀ ਜੇ ਹੈ ਬੰਸਰੀ ਤਾਂ ਬਸੁਰੀ ਨਹੀਂ - ਕਨੇਰ ਹਾਲਤਾਂ ਵਿਚ ਮਨੁੱਖ ਕੁਲ ਸਥਿਤੀਆਂ ਨਾਲ ਕਈ ਵਾਰ ਲੈਂਦਾ ਹੈ । ਅਡੋ ਉਸ ਨਾਇਕ ਦੀ ਹਾਲਤ ਬੇਹੱਦ ਤਾਸਦਿਕ ਜ ਦਾ ਪਹਿਲਾ ਦਾਅਵਾ ਹੁੰਦਾ ਹੈ ਕਿ ਅਸੀਂ ਉਹ ਤਲਵਾਰ ਹਾਂ ਸਕਦੀ ਹੈ, ਪਰ ਝੁਕ ਨਹੀਂ ਸਕਦੀ । ਜਦੋਂ ਪ੍ਰਤੀਕੂਲ ਸਥਿਤੀਆਂ ਨੂੰ ਝੁਕਾਉਂਦੀਆਂ ਹਨ ਅਤੇ ਸ਼ੇਰ ਉਹ ਭੋੜ ਵੀ ਦਿੰਦੀਆਂ ਹਨ । ਲੈਣਾ ਤੇ “ਲੂਣ ਦੀ ਖਾਣ ਵਿਚ ਲੂਣ ਹੋ ਜਾਣਾ, ਯਥਾਰਥਕ ਜੀਵਨ ਪਰਦਾ ਹੈ । ਪਾਤਰ ਨੇ ਇਸ ਸਮਕਾਲ ਯਥ'ਹਥ ਨੂੰ ਪਕੜਨ ਸਮਝੌਤਾ ਕਰ ਲੈਂਦਾ ਹੈ । ਅਸਾਡੇ 8 ਹੁੰਦੀ ਹੈ, ਜਿਸ ਦਾ ਪਹਿਲਾ ਦਾਅਵਾ ਹm. ਜਿਹੜੀ ਟੁੱਟ ਸਕਦੀ ਹੈ, ਪਰ ਝੁਕ ਨਹ7 ਪਹਿਲਾਂ ਉਸ ਨੂੰ ਝੁਕਾਉਂਦੀਆਂ ਹਨ , ਸਮਝੌਤਾ ਕਰ ਲੈਣਾ ਤੇ ਲੂਣ ਦੇ , ਵਿਚ ਨਿੱਤ ਵਾਪਰਦਾ ਹੈ । 18