ਪੰਨਾ:Surjit Patar De Kav Samvedna.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਕੋਸ਼ਿਸ਼ ਕੀਤੀ ਹੈ : ਉਹ ਫੇਰ ਕਦੀ ਹੋ ਕੇ ਹਰੇ ਝੂਮ ਕੇ ਨਾ ਉਹ ਬਿਰਖ਼ ਚ ਕੁਰਸੀਆ ਦੀ ਜੂਨ ਪਏ ਨੇ -- - - - -- -- - ਬਣਕੇ ਜੰਜ਼ੀਰ ਲਈ ਮੌਤ ਜੁ ਉਠਦਾ ਲੋਹਾ ਉਹ ਵੀ ਜੰਜ਼ੀਰ ‘ਚ ਢਲ ਜਾਂਦਾ ਹੌਲੀ ਹੌਲੀ ਭਾਵੇਂ ਕੁਰਸੀਆਂ ਦੀ ਜੂਨ ਪੈ ਜਾਣਾ ਤੇ ਮਜ਼ਬੂਰੀ ਅਧੀਨ ਸਮਕਾਲੀ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਸਮਝੌਤਾ ਕਰਕੇ ਕਾਬਜ਼ ਜਮਾਤ ਪ੍ਰਬੰਧ ਦੇ ਪੁਰਜੇ ਬਣ ਜਾਣਾ ਸੰਭਵ ਹੈ । ਉਨ੍ਹਾਂ ਨੂੰ ਬਿਰਖਾਂ ਵਾਂਗ ਲਹਿਰਾਉਣਾ ਮੁਸ਼ਕਲ ਹੋ ਜਾਂਦਾ ਹੈ, ਪਰ ਫੇਰ ਵੀ : | ਲੱਤਾਂ ਨੇ ਜਦੋਂ ਚਾਰ ਕਿਉਂ ਦੌੜ ਨਾ ਜਾਈਏ ਦਫਤਰ ‘ਚ ਪਏ ਮੇਜ਼ ਇਹ ਸੋਚ ਰਹੇ ਨੇ ‘ਮੇਜ਼' ਬਣ ਚੁੱਕੇ ਮਨੁੱਖ ਦੇ ਮਨ ਵਿਚ ਵੀ ਆਪਣੇ ਤੇ ਥੋਪੀ ਗਈ ਗੁਲਾਮੀ ਦਾ ਤੀਬਰ ਅਹਿਸਾਸ ਹੁੰਦਾ ਹੈ । ਇਸ ਅਹਿਸਾਸ ਤੋਂ ਵਿਦਰੋਹ ਦਾ ਜਨਮ ਹੁੰਦਾ ਹੈ । ਪਰ ਅਜਿਹੇ ਸਮੇਂ ਜਦੋਂ ਮਨੁੱਖ ਦੇ ਬਹੁਤ ਸਾਰਾ ਕੁਝ ਕਰਨਾ ਗੋਚਰਾ ਪਿਆ ਹੋਵੇ, ਪਰ ਉਹ ਮਜ਼ਬੂਰੀ ਵੱਸ ਸਥਿਤੀ ਦੇ ਹੱਥਾਂ ਵਿਚ ਛਟਪਟਾ ਰਿਹਾ ਹੋਵੇ । ਉਹ ਆਪਣੀ ਬੇਵੱਸੀ ਦੇ ਮਨੋਭ ਵਾਂ ਨੂੰ ਛੁਪਾ ਕੇ ਆਪਣੀ ਹੀ ਜ਼ਮੀਰ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ । ਇਸ ਕਮਜ਼ੋਰੀ ਦਾ ਵਰਣਨ ‘ਪਾਤਰ’ ਦੇ ਸ਼ੇਅਰ ਵਿਚ ਇਉਂ ਮਿਲਦਾ ਹੈ : ਸੀ ਬਹੁਤ ਗਹਿਰੀ ਉਦਾਸੀ ਜੇ ਮੈਂ ਦਿਲ ਵਿਚ ਦੇਖਦਾ ਇਸ ਲਈ ਮੈਂ ਸੱਖਣੇ ਆਸਮਾਨ ਵੱਲ ਤੱਕਦਾ ਰਿਹਾ ਪਰ ਜਦੋਂ ਮਜ਼` ਬਣਿਆ ਮਨੁੱਖ ਮਜ਼ਬੂਤ ਹੋ ਕੇ ਪ੍ਰਸਥਿਤੀਆਂ ਵਿਰੁੱਧ ਟੱਕਰ ਲੈਂਦਾ ਹੈ ਤਾਂ ਕਾਬਜ਼ ਜਮਾਤਾਂ ਉਸ ਨੂੰ ਦਬਾਉਣ ਲਈ ਹਰ ਹੀਲਾ ਵਰਤਦੀਆਂ ਹਨ : ਮਾਪਣਾ ਨੂੰ ਗਹਿਰਾਈ ਮੇਰੀਆਂ ਸੋਚਾਂ ਦੀ ਮੇਰੀ ਹੱਕ ਵਿਚ ਤੇਗ ਉਨ ਨੇ ਡੋਬ ਲਈ