ਪੰਨਾ:Surjit Patar De Kav Samvedna.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਨz. 4 e ਹੁਣ ਲਿਆਉਂਦਾ ਹੈ : ਉਨ੍ਹਾਂ ਨੇ ਡੋਬ ਕੇ ਉਸ ਨੂੰ ਇਹ ਨਸ਼ਰ ਕੀਤੀ ਖ਼ਬਰ ਅਜੀਬ ਆਦਮੀ ਡੱਬਿਆਂ ਦੇ ਮਨ ਦੀ ਲਹਿਰ ਅੰਦਰ ਹੁਣ ਇਸ ਦੀ ਕਬਰ ਬਣਾਇਓ ਘਣੀ ਛਾਵੇਂ ਵਿਚਾਰਾ ਮਰ ਤਾਂ ਗਿਆ ਝੁਲਸ ਕੇ ਦੁਪਹਿਰ ਅੰਦਰ ਉਪਰ-ਲਿਖਤ ਸ਼ੇਅਰਾਂ ਵਿਚ ਕਹਿਰ ਦਾ ਵਿਅੰਗ ਮਿਲਦਾ ਹੈ । ਉਨ੍ਹਾਂ ਭਾਵ ਜਾਬਰ ਸ਼ਕਤੀਆਂ ਨੇ ਪਹਿਲਾਂ ਤਾਂ ਉਸ ਨੂੰ ਡੋਬਿਆ ਤੇ ਬਾਅਦ ਵਿਚ ਕੀ ਕੀ ਸਟੰਟ ਰਚੇ ? ਅਜੀਬ ਆਦਮੀ ਡੱਬਿਆਂ ਮਨ ਦੀ ਲਹਿਰ ਅੰਦਰ । ਸਮੁੱਚੇ ਸ਼ੇਅਰ ਵਿਚ ਸਥਿਤੀ ਦਾ ਕਠੋਰ ਵਿਅੰਗ ਚਿਤਰ ਮਿਲਦਾ ਹੈ । ਸਮੁੱਚ ਸਥਿਤੀ ਦੀ ਇਹ ਵੀ ਇਕ ਤਾਸ਼ਦੀ ਹੈ ਕਿ ਸਾਨੂੰ ਸੱਚਆਂ ਘਟਨਾਵਾਂ ਵੀ ਇਕ ਵਿਅੰਗ ਜਾਪਦੀਆਂ ਹਨ । ਹਾਕਮ ਜਮਾਤਾਂ ਆਧੁਨਿਕ ਮਨੁੱਖ ਨੂੰ ਸਥਿਤ ਦੇ ਮਜਬੂਤ “ਪੰਜੇ ਵਿਚ ਛਟਪਟਾਉਣ ਤੇਮਜ਼ਬੂਰ ਕਰਦੀਆਂ ਹਨ । ਹਾਕਮ ਜਮਾਤਾਂ ਆਪਣੀ ਹਰ ਵਿਰੋਧੀ ਜ਼ੁਬਾਨ ਨੂੰ ਕੁਚਲ ਦਿੰਦੀਆਂ ਹਨ । ਪਰ ਇਹ 'ਜ਼ਬਾਨ ਜਦ ਲੋਕਾਂ ਦੀ ‘ਜ਼ਬਾਨ ਬਣ ਜਾਵੇ ਤਾਂ ਉਹ ਛਲ-ਕਪਟ ਖੇਡ ਕੇ ਉਸ ਕੁਚਲੀ ‘ਜ਼ਬਾਨ ਨੂੰ ਆਪਣੀ ਜ਼ਬਾਨ ਪ੍ਰਚਾਰਨ ਦਾ ਘਟੀਆਪਣ ਕਰਦੀਆਂ ਹਨ । ਇਸਦੀ ਸਪਸ਼ਟ ਮਿਸਾਲ ਸਾਡੇ ਨਿਕਟ-ਭੂਤ ਦੇ ਸ਼ਹੀਦ ਭਗਤ ਸਿੰਘ ਦੀ ਹੈ, ਜਿਸ ਨੂੰ ਜਿਉਂਦੇ ਜੀਅ ਮਾਰਨ ਦੀਆਂ ਕੋਸ਼ਿਸ਼ਾ ਅੰਗਰੇਜ਼ ਸਾਮਰਾਜ ਨੇ ਤਾਂ ਕਰਨੀਆਂ ਹੀ ਸਨ, ਇਥੋਂ ਦੀ ਸਰਮਾਏਦਾਰੀ ਵੀ ਪਿਛੇ ਨਹੀਂ ਸੀ । ਪਰ ਉਸ ਦੀ ਸ਼ਹੀਦੀ ਤੋਂ ਬਾਅਦ ਇਥੋਂ ਦੀ ਸਰਮਾਏਦਾਰੀ ਨੇ ਉਸ ਨੂੰ ਅਪਨਾ ਲਿਆ, ਜਿਹੜੀ ਆਜ਼ਾਦੀ ਤੋਂ ਪਹਿਲਾਂ ਉਸ ਦੀ ਵਿਰੋਧੀ ਸੀ । ਇਸੇ ਤਰਾਂ ਦੀ ਕਠੋਰ ਹਾਲਤ ਦਾ ਵਰਣਨ ਹੈ : ਪਹਿਲਾਂ ਸਾਡੀ ਧੌਣ ਤੋਂ ਸੀਸ਼ ਉਡਾ ਦਿੱਤਾ ਪਿੱਛੋਂ ਉਸ ਦੀ ਖਾਤਰ ਹਾਰ ਪਰੋਇਆ ਸੀ ਉਸ ਦੀ ਵਿਅੰਗ ਦੁਸ਼ਟੀ ਇਤਿਹਾਸ ਵਿਚ ਪ੍ਰਾਪਤ ਵਿਵੇਕ ਨਾਲ ਸੁਮੇਲ 25