ਪੰਨਾ:Surjit Patar De Kav Samvedna.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਿਆਨ ਜਾਪਦਾ ਹੈ । ਉਹ ਆਪਣੇ ਆਪ ਤੇ ਟਕਰ ਕਰਦਾ ਹੈ ਕਿ ਉਹ ਜੋ ਕਹਿਣਾ ਚਾਹੁੰਦਾ ਹੈ, ਉਹ ਕਹਿਣ ਵਿਚ ਅਸਮਰਥ ਰਹਿ ਜਾਂਦਾ ਹੈ । ਆਪਣੀ ਮਾਂ ਦਾ ਖੁਦ ਇਕਬਾਲ ਕਰ ਲੈਣਾ ਵੀ ਇਕ ਤਰਾਂ ਸਮਾ ਵਿਸਥਾਰਹੀ ਹੈ । ਹਾਲੇ ਤਕ ਹਰਫ਼ਾਂ ਦੇ ਵਿਚ ਜਗੀ ਨਾ ਹੀ ਲੋਅ ਵਰਕੇ ਕਾਲੇ ਕਰਦਿਆਂ ਯਾਰੋ ਚਿੱਟੇ ਹੋ ਗਏ ਵਾਲ ਉਪਰਲੇ ਸ਼ੇਅਰ ਵਿਚ ਆਪਣੀ ਕਾਵਿ-ਸਾਧਨਾ ਨੂੰ ‘ਵਰਕੇ ਕਾਲੇ ਕਰਦਿਆਂ ਆਖ ਕੇ ਕਾਵਿਕ ਨਿਮਰਤਾ ਦਿਖਾਈ ਹੈ । ਉਹ ਖੁਦ ਮੰਨਦਾ ਹੈ ਕਿ ਉਸ ਦਾ ਮਨਸ਼ਾ ਹਰਫ਼ਾਂ ਵਿਚ ਹੀ ਲੋਅ ਜਗਾਉਣ ਦੀ ਹੈ, ਜਿਸ ਵਿਚ ਹਾਲੇ ਸਫਲ ਨਹੀਂ aਇਆ, ਪਰ ਉਹ ਇਸ ਦਿਸ਼ਾ ਵਿਚ ਕੋਸਿਸ਼ ਕਰ ਰਿਹਾ ਹੈ । ਉਹ ਬੜਾ ਮੁੰਹ ਫੱਟ ਹੋ ਕੇ ਆਪਣੇ ਆਪਣੇ ਪ੍ਰਬੰਧ ਹੋਣ ਦੀ ਗੱਲ ਕਰਦਾ ਹੈ । ਭਾਵੇਂ ਉਹ ਤਬੱਧ ਸ਼ਾਇਰ ਹੈ ਪਰ ਲਾਊਡ ਨਹੀਂ : ਕਾਲੀ ਰਾਤ ਦੀਆਂ ਫ਼ੌਜਾਂ ਨਾ ਲੜਨ ਲਈ ਮੈਂ ਵੀ ਆ ਪਹੁੰਚਾ ਤਾਂ ਆਪਣਾ ਸਾਚ ਲਈ ਇਥੇ ਉਹ ਫ਼ਿਲਮਜ਼ ਗੁਨੀ ਨਾਲ ਸਹਿਮਤ ਜਾਪਦਾ ਹੈ ਕਿਕਲਾ ਇਕ wਰ ਹੈ, ਇਕ ਤਾਕਤ ਹੈ, ਜੋ ਤੁਸੀ ਕਲਾ ਦੀ ਭਾਸ਼ਾ ਦਾ ਸਤਿਕਾਰ ਨਹੀਂ ਹੈ ਤਾਂ ਫਿਰ ਇਹੀ ਹਥਿਆਰ ਤੁਹਾਨੂੰ ਖਤਮ ਕਰ ਦੇਵੇਗਾ । ਸੁਰਜੀਤ •, 11a' ਲਫਜ਼ਾਂ ਦੀ ਮਹੱਤਤਾ ਤੋਂ ਭਲੀ-ਭਾਂਤ ਵਾਕਿਫ਼ ਹੈ । ਉਹ ਲਿਖਦਾ ਹੈ : ਲਫਜ਼ ਹਾਂ ਗਲੀਆਂ 'ਚ ਰੁਲਦੇ ਹਾਂ ਸਾਨੂੰ ਲੈ ਜਾਉ ਸ਼ਾਇਰੀ ਤੀਕਰ ਪਰ ਦੂਸਰੇ ਪਾਸੇ ਉਹ 'ਸ਼ਬਦ' ਦੀ ਸ਼ਕਤੀ ਦੇ ਨਾਲ ‘ਸ਼ਬਦਾਂ ਦੇ ਜਾਲ ਬਾਰੇ ਵੀ ਟਕਰ ਲਾਉਂਦਾ ਹੈ । eਧ ਕਿ ਜੋ ਲਫ਼ਜਾਂ ਦੀ ਖੇਤੀ ਹੀ ਸਦਾ ਕਰਦੇ ਰਹੇ Rਨਾਂ ਲਈ ਦੋ ਲਫ਼ਜ਼ ਹੀ ਸਨ ਕੀ ਬਾਬਰ ਕੀ ਰਬਾਬ ਸਪਨਮਈ ਅਣ-ਯਥਾਰਥਕ ਸ਼ਾਇਰੀ ਨੂੰ ਕਰੜੇ ਸ਼ਬਦਾਂ ਵਿਚ ਰੱਦਦਾ , ਕੁਝ ਅਸਲੀਅਤ ਵਿਚ ਵਾਪਰਦਾ ਹੈ, ਉਸ ਨੂੰ ਚਿਤਰਨ ਦਾ ਪੱਖੀ ਹੈ । ਉਹ ਜੋ ਕੁਝ ਅਸਲੀਅਤ ਨੂੰ 32