ਪੰਨਾ:Surjit Patar De Kav Samvedna.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਸਮਰੱਥ ਹੋਵੇ । ਉਪਰ ਲਿਖਤ ਸ਼ੇਅਰਾਂ ਵਿਚ ਅਖੀਰ ਸ਼ੇਅਰ ਵਿਚ ਉਹ ਆਪਣੇ ਬਦਲ ਜਾਣ ਨੂੰ ਵੀ ਉਨ੍ਹਾਂ ਹੀ ਦੇ ਚਾਰ ਬਿੰਬਾਂ/ ਕਾਂ ਦੇ ਵਿਚੋਂ ਚਿਰਾਗ ਵਰਤ ਕੇ ਪ੍ਰਗਟਾ ਦਿੰਦਾ ਹੈ । 'ਹਵਾ' ਪਾਤਰ ਦੇ ਸ਼ੇਅਰਾਂ ਵਿਚ ਮਿਲਦਾ ਦੂਜਾ ਪ੍ਰਮੁੱਖ ਬਿੰਬ ਪ੍ਰਤੀਕ ਹੈ, ਜਿਹੜਾ ਉਸ ਦੀ ਗ਼ਜ਼ਲ ਰਚਨਾ ਵਿਚ ਵਾਰ ਵਾਰ ਆਉਂਦਾ ਹੈ ! (ਹਵਾਂ' ਅਤੇ 'ਬਰਖ' ਦਾ ਆਪਸ ਸਬੰਧ ਵੀ ਬੜਾ ਨੇੜਲਾ ਹੈ । 'ਹਵਾ' ਦਾ ਪਕ ਆਲੇ ਦੁਆਲੇ ਦੀ ਸਮਜਿਕ-ਰਾਜਨੀਤਿਕ ਮਾਹੌਲ ਦੀ ਗੱਲ ਕਰਦਿਆਂ ਵ ਵਰਤਿਆ ਹੈ । 'ਪਾਤਰ' ਨੇ ਆਪਣਾ ਨਿਵਕਲਾ, ਨਵੀਨ ਬਿੰਬ ਵਿਧਾਨ ਸਿਰfਜਆ ਹੈ, ਜਿਸ ਵਿਚ ਅੰਤਾਂ ਦਾ ਦੁਹਰਾਓ ਹੈ । ਉਹ ਕੁਝ ਬਿੰਬਾਂfਪ੍ਰਤੀ ਦੁਆਰਾ ਹੀ ਆਪਣਾ ਸਮੁੱਚਾ ਅਨੁਭਵ ਪੰਸ਼ ਕਰਨ ਦੇ ਸਮਰੱਥ ਹੈ । 'ਪਾਤਰ' ਨੇ ਜਿਥੇ ਨਵੇਂ ਭਾਵਾਂ/ਵਿਚਾਰਾਂ ਦੇ ਅਨੁਕੂਲ ਬਿੰਬ/ਪ੍ਰਤੀਕ ਵਰਤੇ ਹਨ, ਉਥੇ ਉਸ ਦੇ ਹੇਠ ਲਿਖਤ ਸ਼ੇਅਰ ਵਿਚ ਬੰਬ ਦੀ ਵਰਤੋਂ ਕ ਢੰਗ ਨਾਲ ਨਹੀਂ ਹੋਈ ਜਾਪਦੀ : ਬਲਦੇ ਸੂਰਜ ਵਾਂਗ ਮੈਂ ਅਸਮਾਨ ਤੋਂ ਡਿਗਦਾ ਰਿਹਾ ਸ਼ਹਿਰ ਨੇ ਮੈਨੂੰ ਤਮਾਸ਼ ਵਾਂਗ ਕਈ ਦਿਨ ਦੇਖਿਆ ਇਸ ਸਅਰ ਵਿਚ ਕਾਵਿਕ ਨਿਆਂ ਕਾਇਮ ਨਹੀਂ ਰਹਿ ਸਕਿਆ ਕਿਉਂਕਿ ਇਕ ਤਾਂ ਸਰਚ ਟਟਦਾ ਨਹੀਂ ਹੈ, ਦੂਸਰਾ ਉਹ ਧਰਤੀ ਤੇ ਡਿਗਦਾ ਨਹੀਂ ਹੈ । ਇਥੇ ਸ਼ਾਇਰ ਟਟਦਾ ਤਾਰਾ ਤਾਂ ਵਰਤ ਸਕਦਾ ਸੀ, ਪਰ ਟੁਟਦਾ ਤਾਰਾ ਵੀ ਬੜੀ ਤੇਜੀ ਨਾਲ ਖਤਮ ਹੋ ਜਾਂਦਾ ਹੈ । ਸ਼ਹਿਰ ਨੂੰ ਕਈ ਦਿਨ ਤਮਾਸ਼ੇ ਵਾਂਗ ਦੇਖਣ ਦਾ ਮੌਕਾ ਨਹੀਂ ਮਿਲ ਸਕਦਾ । ਭਾਸ਼ਾ : ਕਿਸੇ ਵੀ ਸਾਹਿਤਕ ਕਿਰਤ ਨੂੰ ਹੋਂਦ ਵਿਚ ਆਉਣ ਲਈ ਸ਼ਬਦ ਦੀ ਲੋੜ ਪੈਂਦੀ ਹੈ । ਇਹ ਸ਼ਬਦ ਭਾਸ਼ਾ ਤੋਂ ਲਏ ਗਏ ਹੁੰਦੇ ਹਨ । ਵਿਚਾਰ ਨੂੰ ਪ੍ਰਗਟਾਉਣ ਲਈ ਪgi fan fuਚ ਤਾਂ ਨਾ ਸਹੀ ਪਰ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਜ਼ਰੂਰ ਲਈ ਭਾਸ਼ਾ ਇਕੋ ਇਕ ਤਾਂ ਨਾ ਮ ਹੈ । ਕਵੀ ਦੇ ਵਰਤੇ ਗਏ ਸ਼ਬਦ ਸਾਡਾ ਵਿਸ਼ੇਸ਼ ਧਿਆਨ ਖਿਚਦੇ ਹਨ ਕਿਵੇਕ ਇਹਨਾਂ ਸ਼ਬਦਾਂ ਦੇ ਆਪਸੀ ਸਬ ਪਸੀ ਸਬੰਧ ਹੀ ਹਨ, ਜੋ ਕਾਵਿ ਵਿਚ ਚਮਤਕਾਰ ਪੇਸ਼ ਕਰਦੇ ਹਨ । 'ਪਾਤਰ' ਦੀਆਂ ਗਜ਼ਲਾ ਗਜ਼ਲਾਂ ਵਿਚ ਵਰਤੀ ਗਈ ਬੱਲੀ ਸਿੱਧ ਸਾਦੀ ਅਤੇ 40