ਪੰਨਾ:Surjit Patar De Kav Samvedna.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਆਇ-ਤੀਜਾ ਗਜ਼ਲ, ਪੰਜਾਬ ਗਜ਼ਲ ਤੇ ਸੁਰਜੀਤ ਪਾਤਰ ਗ਼ਜ਼ਲ ਦਾ ਆਰੰਭ : · ਗ਼ਜ਼ਲ ਦਾ ਆਰੰਭ-ਅਰਬੀ ਭਾਸ਼ਾ ਵਿਚ ਹੋਇਆ ਮੰਨਿਆ ਜਾਂਦਾ ਹੈ । ਪਰ ਡਾ. ਦੀਵਾਨ ਸਿੰਘ ਅਨੁਸਾਰ ਭਾਵੇਂ ਗ਼ਜ਼ਲ ਦੀ ਉਪਜ ਈਰਨ ਹੈ, ਪਰ ਅਸਲੀਅਤ ਇਹ ਹੈ ਕਿ ਇਸ ਦਾ ਮੁੱਢ ਅਰਬ ਸਾਹਿਤ ਦੇ ਈਰਾਨੀ ਬਲੀ ਫਾਰਸੀ ਉਤੇ ਪਏ ਪ੍ਰਭਾਵਾਂ ਤੋਂ ਹੋਇਆ ਹੈ ਗ਼ਜ਼ਲ ਨੇ ਆਪਣਾ ਨਿਕਾਸ ਫਾਰਸੀ ਦੇ ਕਾਵਿ-ਰੂਪ 'ਕਸ਼ੀਦਾਂ' ਤੋਂ ਕੀਤਾ ਜਿਹੜਾ ਫਾਰਸੀ ਨੂੰ ਅੱਗ ਅਰਬ ਸਾਹਿਤ ਤੋਂ ਮਿਲਿਆ ਸੀ। ਅਰਬੀ ਕਵੀ ਸਾਡੇ ਪੰਜਾਬ ਭੱਟਾਂ ਵਾਂਗ ਆਪਣੇ ਪੂਰਵਜ਼ਾਂ ਦੀ ਨੇਕੀ ਅਤੇ ਬੀਰਤਾ ਦਾ ਜੱਸ ‘ਸ਼ੀਦਾ' ਲਿਖਕੇ ਗਾਉਂਦੇ ਸਨ । ਇਸ ‘ਕਸੀਦ' ਦੇ ਅੱਗ ਚਾਰ ਭਾਗ ਹੁੰਦੇ ਸਨ । ਤਸ਼ਬੀਬ, ਗੁ ਰੇ ਜ਼, ਮਦਹ ਤੇ ਦੁਆ ਹੁੰਦੇ ਸਨ । ‘ਕਸੀਦੇ ਦੇ ਤਸ਼ਬੀਬ ਵਾਲੇ ਭਾਗ ਵਿਚ ਮੌਸਮ ਬਹਾਰ ਦੀ ਉਪਮਾ, 'ਆਸ਼ਕ ਦੀ ਤਾਰੀਫ਼' ਜਾਂ 'ਇਸ਼ਕ ਦੀ ਚਾ ਵਗੇਰਾ ਕੀਤੀ ਜਾਂਦੀ ਸੀ । ਸ਼ਬਬ ਦੇ ਮ :ਥ ਹੀ 'ਜਵਾਨੀ ਦਾ ਜ਼ਿਕਰ ਕਰਨਾ ਹੈ । ਪਰ ਜਿੱਥੇ ਅਰਬੀ ਕਵੀ ਤਾਂ ਔਰਤ ਦੇ ਹੁਸਨ ਦੀਆਂ ਗੱਲਾਂ ਨੂੰ ਵਿਚੇ ਛੱਡ ਕੇ ਆਪਣੇ ਪੂਰਵਜਾਂ ਦੀ ਉਸਤਤ ਕਰਦੇ ਹੋਏ ਦੁਆ ਤੇ ਕਸੀਦ ਨੂੰ ਖਤਮ ਕਰਦੇ ਸਨ, ਉਥੇ ਫ਼ਾਰਸੀ ਵਾਲਿਆਂ ਨੇ ਸਿਰਫ ਪਹਿਲੇ ਭਾਗ ਤਸ਼ਬੀਬ ਨੂੰ ਹੀ ਅਪਣਾ ਲਿਆ। ਸੋ ਇਸ ਪ੍ਰਕਾਰ ਅਰਬੀ ਕਸੀਦੇ ਦੀ ਤਸ਼ਬੀਬ ਵਿਚੋਂ ਹੀ ਫਾਰਸੀ ਗ਼ਜ਼ਲ ਦਾ ਜਨਮ ਹੋਇਆ । ਇਸ ਸਬੰਧੀ ਮੌਲਾਨਾ ਸ਼ਿਬਲੀ ਦਾ ਕਥਨ ਹੈ : “ਕਸੀਦ ਕੀ ਇਬਤਦਾ ਮੈਂ ਇਸ਼ਕਆ Fਅਰ ਕਹਨੇ ਕਾ ਦਸਤਰ ਥਾਂ । ਇਸ ਹਿੱਸੇ ਕੇ ਅਲੱਗ ਕਰ ਲੀਆ ਤੋਂ ਗ਼ਜ਼ਲ ਬਣ ਗਈ । ਗੱਇਆ ਕਸੀਦਾ ਕੇ ਦਰਖਤ ਸੋ 45