ਪੰਨਾ:Surjit Patar De Kav Samvedna.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਦੇਵ ਨਿਰਧਨ ਦੀਆਂ ਗ਼ਜ਼ਲਾਂ ਵਿਚ ਉਦਯੋਗਕਰਣ ਦੁਆਰਾ ਆਧੁਨਿਕ ਮਨੁੱਖ ਦੇ ਹੋਏ ਵਿਯੋਗੀਕਰਣ ਦੀ ਕਿਰਿਆ ਨੂੰ ਕਲਾਪ੍ਰਣ ਅਭਿਵਿਅਕਤੀ ਮਿਲੀ ਹੈ । ਦਵਿੰਦਰ ਜੋਸ਼ ਦੇ ਦੋ ਗ਼ਜ਼ਲ ਸੰਗ੍ਰਹਿ 'ਚਾਂਦੀ ਰੰਗੇ ਫੁੱਲ ਅਤੇ ਹਾਸ਼ੀਏ ਤੋਂ ਬਿਨ੍ਹਾਂ ਸਾਹਮਣੇ ਆਏ ਸਨ । ਉਨ੍ਹਾਂ ਵਿਚ ਆਧੁਨਿਕਤਾ ਦਾ ਪ੍ਰਗਟਾ ਮਿਲਦਾ ਹੈ । ਉਸ ਦੇ ਬਿੰਬ ਅਤੇ 3 ਕ ਅਸਲੋਂ ਮੋਲਿਕ ਹਨ । ਉਸ ਨੇ ਰਵਾਇਤ ਕਾਵਿਰੂਪ ਗ਼ਜ਼ਲ ਵਿਚੋਂ ਅਸਲੋਂ ਨਵੇਂ ਬਿੰਬਾਂ/ਪ੍ਰਤੀਕਾਂ ਦੁਆਰਾ ਆਪਣੇ ਸਮਕਾਲੀ ਜੀਵਨ ਦੇ ਯਥਾਰਥ ਨੂੰ ਅਭਵਅਕਤ ਹੈ । ਨਾਵਲ ਉਹ ਨਾਨਕ ਸਿੰਘ ਦੇ ਪੜਦੀ ਰਹੀ ਸਦਾ ਉਸ ਬੇਵਫਾ ਨੂੰ ਫੇਰ ਵੀ ਆਈ ਵਫਾ ਨਹੀਂ। ਬਿਸਤਰ ਦੀ ਚਾਦਰ ਦੀ ਵਾਂਗ ਯਾਰ ਬਦਲਦੇ ਲੋਕੀ ਪਰ ਯਾਰਾਂ ਵਿਚ ਗਮ ਦੀ ਚਰਚਾ ਫ਼ੈਸ਼ਨ ਵਾਂਗੂ ਕਰਦੇ । ਸਮਕਾਲੀ ਸਮੇਂ ਵਿਚ ਪੈਦਾ ਹੋਏ ਸ਼ਾਇਰਾਂ ਦੇ ਵਿਚਾਰਾਂ,ਜੀਵਨ/ਦ੍ਰਿਸ਼ਟੀਕੋਣ ਦੀ ਸਾਂਝ ਹੋਣ ਕਰਕੇ ਉਨ੍ਹਾਂ ਵਿਚਾਰਾਂ ਦੇ ਪ੍ਰਗਟਾ ਲਈ ਬੰਬਕ ਵੀ ਸਾਂਝੇ ਜਹੇ ਹੁੰਦੇ ਹਨ । ਸਾਡਾ ਕਹਿਣ ਤੋਂ ਭਾਵ ਸ਼ਾਇਰਾਂ ਵਿਚ ਸਮਾਨਤਾ ਦੱਸਣੀ ਨਹੀਂ ਸਗੋਂ ਯਥਾਰਥ ਨੂੰ ਗਹਿਣ ਕਰਨ ਦੇ ਢੰਗਾਂ ਵਿਚ ਸਾਂਝ ਹੁੰਦਿਆਂ ਹੋਇਆਂ ਵੀ ਯPਰਬ ਨੂੰ ਪ੍ਰਗਟਾਉਣ ਵਿਚ ਵਿਅਕਤੀਗਤ ਕਾਵਿ-ਸੰਵੇਦਨਾ ਦਰਸਾਉਣਾ ਹੈ । ਦੇਵਿੰਦਰ ਜੋਸ਼ ਅਤੇ ਸੁਰਜੀਤ ਪਾਤਰ ਦੇ ਮੇਅਰ ਹਨ : ਹੱਕਾਂ ਖਾਤਰ ਜੂਝਦੇ ਸ਼ੇਰਾਂ ਵਰਗੇ ਲੋਕ ਬੁਜ਼ਦਿਲ ਅੰਦਰ ਬੈਠਕੇ ਪੜ ਲੈਂਦੇ ਅਖ਼ਬਾਰ 'ਦੇਵਿੰਦਰ ਜੋਸ਼' ਅਸੀ ਤਾਂ ਮਰਨ ਦਿੱਤਾ ਉਸ ਨੂੰ ਸਾਹਮਣੇ ਆਪਣੇ ਖ਼ਬਰ ਪੜੀ ਤਾਂ ਅਸੀਂ ਕੀ ਉਦਾਸ ਹੋਣਾ ਸੀ । ਸੁਰਜੀਤ ਪਾਤਰ’ ਗੁਰਤੇਜ ਹਾਰ ਵਾਲਾ ਛੋਟੀ ਉਮਰੇ ਸਮਕਾਲੀ ਗ਼ਜ਼ਲਕਾਰਾਂ ਵਿੱਚ ਤੇਜੀ ਨਾਲ ਉਭਰ ਰਿਹਾ ਗ਼ਜ਼ਲਕਾਰ ਹੈ । ਉਸ ਦੀ ਗ਼ਜ਼ਲ ਵਿਚ ਬਰੰਗਾਂ ਵਾਲੀ ਪ੍ਰੜਤਾ ਝਲਕਦੀ ਹੈ। ਬੜੇ ਤੁਫਾਨ ਲੰਘੇ ਪਰ ਅਸੀਂ ਫਿਰ ਵੀ ਰਹੇ ਕਾਯਮ ਅਜਿਹੇ ਨਕਸ਼ ਹਾਂ ਜੋ ਹੋਰ ਵੀ ਨਿਖਰੇ ਗਹਿਰੇ ਅੰਦਰ 52