ਪੰਨਾ:Surjit Patar De Kav Samvedna.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੂਮਿਕਾ ਕਾਵਿ ਸਿਰਜਨ ਪ੍ਰਕਆ ਆਪਣੇ ਆਪ ਵਿਚ ਜਟਿਲ ਅਤੇ ਬਹੁ ਪਰਤੀ ਸਰੰਚਨਾ ਹੁੰਦੀ ਹੈ । ਜਿਸ ਨੂੰ ਸੰਪੂਰਨ ਰੂਪ ਵਿਚ ਗ੍ਰਹਿਣ ਕਰਨਾ ਅਸੰਭਵ ਤਾਂ ਭਾਵੇ ਨਾ ਹੋਵੇ ਲੇਕਿਨ ਮੁਸ਼ਕਿਲ ਜਰੂਰ ਹੈ । ਅਧੁਨਿਕ ਅਲੋਚਨਾ ਵਿਧੀਆਂ ਆਪਣ ਵਿਕਸਤ ਸਭਾਵਾਂ ਦੇ ਬਾਵਜੂਦ ਵੀ ਕਿਸੇ ਇਕ ਕਵੀ ਹi n... ਸਮੁੱਚਆਂ ਭਾਵ ਜੁਗਤਾਂ ਦੀਆਂ ਸਾਰੀਆਂ ਸੂਖਮ ਪਰਤਾਂ ਨੂੰ ਇਕੋ ਵੇਲੇ ਗfਹਿਣ ਕਰ

  • ਕਿਸੇ ਨਾ ਕਿਸੇ ਰੂਪ ਵਿਚ ਅਸਮੱਰਥ ਰਹਿ ਜਾਂਦੀਆਂ ਹਨ । ਇਸ ਲਈ ਕੋਈ ਵੀ ਮਹਾਨ ਕਾਵਿ ਅਚਨਾ ਲਈ ਹਮੇਸ਼ਾ ਇਕ ਵਿਸ਼ੇਸ਼ ਵੰਗਾਰ

1 ਜਿਸ ਦੀ ਸਮੁੱਚੀ ਜੁਗ ਸਾਰਥਿਕਤਾ ਦਾ ਬੋਧ ਅਤੇ ਵਿਸ਼ਲੇਸ਼ਣ ਕਰਨ dਰ ਨਿਰੰਤਰ ਵੱਖਰਆਂ ਵਿਧੀਆਂ ਅਤੇ ਦਿਸ਼ਟੀਕੋਣਾਂ ਦਾ ਪ੍ਰਯੋਗ aiਦਾ ਹੈ । ਪਾਤਰ ਦੀ ਕਵਿਤਾ ਅਤੇ ਉਸ ਦੀ ਸਮੁੱਚੀ ਕਾਵ ਸਰਜਨ 1 ਕਾਵਿ-ਅਲੋਚਨਾ ਵੀ ਉਪਰੋਕਤ ਮੂਲ ਪ੍ਰਸ਼ਨ ਦੀ ਸਮੱਸਿਆ ਨਾਲ ਕਰੋ । ਹੀ ਸਬੰਧਤ ਹੈ । ' ਖੁਸ਼ੀ ਦੀ ਗੱਲ ਇਹ ਹੈ ਕਿ ਦੇ : ਪੂਰਨ ਅਤੇ ਬੜੇ ਔਖੇ ਵਿਸ਼ੇ ਨੂੰ ਇਕ ਲੇਖਕ ਵਿਦਿਆਰਥੀਆਂ ਨੇ ਪਾਤਰ ਦੀ ਕਾfਲ ਬਿੰਦੂ ਜਾਂ ਦਿਸ਼ਟੀ ਬਿੰਦੂ ਤੋਂ ਵੇਖਣ ਦੀ ਥਾਂ ਕਿਆ, ਵਸਤੂ ਸਮੱਗਰੀ, ਤਕਨੀਕ ਜਰਾ: ਦੇ ਵੱਖਰੇ ਪਛਾਣ ਬਿੰਦੂ ਨੂੰ ਉਜਾਗਰ ਕਰਨ ਮੁਹਾਵਰੇ ਤੋਂ ਇਲਾਵਾ ਇਹਨਾਂ ਲੇਖਕ ਦਾ ਆ ਨੂੰ ਵੀ ਵਿਸ਼ਲੇਸ਼ਣ ਕਿਸਮ ਦੀ ਸਿਰ ਵਿਧੀ ਨੂੰ ਵਿਸ਼ੇਸ਼ ਜਿਹਨਾਂ , ਅਜਿਹੇ ਹੋਰ ਪੱਖ ਹਨ ਵਿਸ਼ਲੇਸ਼ਣ ਕੀਤਾ ਜਾ ਸਕਦਾ ਸੀ ਨੌਜਵਾਨ ਲੇਖਕਾਂ ਨੇ ਆਪਣੀ ਸਿਰਜਨ: ਸੰਦੇਹ ਪੂਰਾ ਕਰ ਲਿਆ ਹੈ । ਉਮਦ : 1 ਗੱਲ ਇਹ ਹੈ ਕਿ ਦੇ ਨੌਜਵਾਨ ਲੇਖਕਾਂ ਨੇ ਉਪਰੋਕਤ ਮਹੱਤਵ ਖੇ ਵਿਸ਼ੇ ਨੂੰ ਇਕ ਵੰਗਾਰ ਵਾਂਗ ਸਵੀਕਾਰ ਕਰਕੇ ਪਾਤਰ ਦੀ Sahਲ ਭਾਵ ਜੁਗਤਾਂ ਦਾ ਅਧਿਐਨ ਕਰਨ ਦਾ ਯਤਨ ਕੀਤਾ ਹੈ । ਕਵਿਤਾਂ ਦੀਆਂ ਜਟਿਲ Tਆਂ ਨੇ ਪਾਤਰ ਦੀ ਕਾਵ ਸੰਵੇਦਨਾ ਨੂੰ ਕਿਸੇ ਇਕ ਨਿਸ਼ਚਿਤ ਵਿਧ iਚ ਤੇ ਵੇਖਣ ਦੀ ਥਾਂ ਇਕ ਸਮਨਵੈ-ਦਿਸ਼ਟੀ ਨਾਲ ਸਿਰਜਨ ਮੱਗਰੀ, ਤਕਨੀਕ ਜੁਗਤਾਂ, ਵਿਸ਼ਵ ਦਿਸ਼ਟੀਕਣ ਅਤੇ ਪਾਤਰ ਬੰਦ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਹੈ । ਅਲੋਚਨਾ ਲਾਵਾ ਇਹਨਾਂ ਲੇਖਕਾਂ ਨੇ ਆਪਣੇ ਨਿੱਜੀ ਪ੍ਰਤੀਕਰਮ Raਣ ਦਾ ਆਧਾਰ ਬਣਾਉਂਦਿਆਂ ਆਪਣੀ ਆਲੋਚਨਾ ਕਿਸਮ ਦੀ ਸਿਰਜਨਾਤਮਿਕਤਾ ਬਖਸ਼ੀ ਹੈ । ਬਹੁਤ ਸਾਰੇ ਹਨ ਜਿਹਨਾਂ ਸਬੰਧੀ ਅਧਕ ਵਿਸਥਾਰ ਅਤੇ ਸੁਖਮ 1 ਸਕਦਾ ਸੀ ਪਰੰਤੂ ਕਾਰਜ ਦੀ ਸਮਾਂ ਨੂੰ ਮੁੱਖ ਰੱਖਦਿਆਂ 1ਪਣੀ ਸਿਰਜਨਾਤਮਿਕ ਅਲੋਚਨਾਂ ਦੇ ਪਹਿਲੇ ਪੜਾਅ ਨੂੰ ਨਿਰਆ ਹੈ । ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਇਸ ਲੰਚਨਾ ਨੂੰ ਦਾਰਸ਼ਨਿਕ ਆਲੋਚਨਾਤਮਿਕ ਅਧਾਰ ਪਦਾਨ ਚਨ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣਗੇ ਸਫਲ ਤੇ ਸੁਆਗਤ ਯੋਗ ਕਦਮ ਹੈ । ਡਾ: ਰਵਿੰਦਰ ਸਿੰਘ ਰਵੀ ਡਰ, ਪੰਜਾਬੀ ਵਿਰਾਗ ਪੰਜਾਬੀ ਯੂਨੀਵਰਸਟੀ ਪਟਿਆਲਾ ਕਰਦਿਆਂ ਪੰਜਾਬੀ ਅਲੋਚਨਾ ਦੇ ਖੇਤ ਇਹ ਯਤਨ ਉਹਨਾਂ ਦਾ ਸਫਲ ਤੇ ਸm (ਓ)