ਪੰਨਾ:Surjit Patar De Kav Samvedna.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯਾਰ ਮੇਰੇ ਜੁ ਇਸ ਆਸ ਤੇ ਮਰ ਗਏ ਕਿ ਮੈਂ ਉਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ। ਇਸ ਸ਼ੇਅਰ ਵਿਚ ਪਹਿਲੇ ਮਤਲੇ ਵਾਲੀ ਦੁਬਿਧਾ ਖੜੀ ਹੈ । ਸ਼ਾਇਰ ਨੂੰ ਆਪਣੇ ਹੀ ਯਾਰਾਂ ਦੀ ਚਹਿਰੀ ਵਿਚ ਖੜਨਾ ਮੁਸ਼ਕਲ ਜਾਪਦਾ ਹੈ । ਉਸ ਸਿਰ ਕਰਜ਼ਾ ਹੈ: ਮਰ ਚੁੱਕੇ ਮਿੱਤਰਾਂ ਦਾ, ਜਿਹੜਾ ਇਸ ਆਸ ਤੇ ਮਰ ਗਏ ਕਿ ਸ਼ਾਇਰ ਉਨ੍ਹਾਂ ਦੇ ਦੁੱਖ ਦਾ ਗੀਤ ਬਣਾਏਗਾ । ਸ਼ਾਇਰ ਨੂੰ ਡਰ ਹੈ ਕਿ ਜੇ ਉਸ ਨੇ ਉਨ੍ਹਾਂ ਮਰ ਗਏ ਮਿੱਤਰਾਂ ਦਾ ਗੀਤ ਨਾ ਬਣਾਇਆ ਤਾਂ ਉਹ ਮ੍ਰਿਤਕ ਰੂਹਾਂ ਬਣਕੇ ਭਟਕਣਗੇ । ਇਸ ਸ਼ੋਅ ਦਾ ਅਸਲ ਅਰਥ ਤਾਂ ਮਿੱਤਰਾਂ ਦੇ ਮਰਨ ਕਾਜ਼ ਪਿੱਛੇ ਛੁਪਿਆ ਹੈ । ਜਾਪਦਾ ਹੈ ਸ਼ਾਇਰ ਦੇ ਮਿੱਤਰ ਚੰਗੇ ਕਜ਼ ਲਈ ਮੋਏ ਹਨ । ਜੇ ਸ਼ਾਇਰ ਉਨਾਂ ਦਾ ਰlਤ ਨਹੀਂ ਬਣਾਉਂਦਾ ਤਾਂ ਉਸ ਦੀ ਜ਼ਮੀਰ ਤੇ ਭਾਰ ਪੈਦਾ ਹੈ ਮਿੱਤਰਾਂ ਦੇ ਰੂਹਾਂ ਬਣਕੇ ਭਟਕਣ ਦੀ ਗੱਲ ਸ਼ਾਇਰ ਨੇ ਕਿਸੇ ਅੰਧ ਵਿਸ਼ਵਾਸ ਵਿਚੋਂ ਨਹੀਂ ਆਖ ਸਗੋ ਸੱਚ ਵਿਸ਼ਵਾਸ ਨਾਲ ਆਂਖ ਹੈ ਕਿ ਜੇ ਉਹ ਮਰ ਗਏ ਮਿੱਤਰਾਂ ਦੇ ਗੀਤ ਨਹੀਂ ਬਣਾਏਗਾ ਤਾਂ ਉਸ ਦੀ ਜ਼ਮਰ ਤੇ ਭਾਰ ਹੇਗਾ ਇਹ ਜ਼ਮੀਰ ਦਾ ਭਾਰ ਹੀ ਰੂਹਾਂ ਦੇ ਰੂਪ ਵਿਚ ਦਿਖਾਈ ਦਿੰਦਾ ਹੈ । ਜੋ ਬਦੇਸ਼ਾਂ ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਛ ਤਾ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਗਰੀ ਇਸ ਸ਼ੇਅਰ ਵਿਚ ਰੋਟੀ ਰੋਜ਼ੀ ਦੀ ਭਾਲ ਵਿਚ ਭਟਕਦੇ ਲੋਕਾਂ ਦੀ ਮਾਨ'ਮਕ ਭਾਸਦੀ ਨੂੰ ਪੇਸ਼ ਕਤਾ ਹੈ । ਬਦੇਸ਼ਾਂ ਵਿਚ ਆਪਣੀ ਧਰਤੀ ਤੋਂ ਵਿਯੋਗ ਆਣੇ ਤੋਂ ਵੀ ਉਹ ਕਦੇ ਦੇਸ਼ ਪਰਤਣਗੇ । ਸ਼ਾਇਰ ਨੇ ‘ਰਲਦੇ ਸ਼ਬਦ ਵਰਤਕੇ, ਸ਼ਾਂ ਵਿਚ ਐਸ਼ਾਂ ਦੇ ਝੂਠੇ ਸੰਕਲਪ ਨੂੰ ਤੋੜਆ ਹੈ । ਕਿਉਂਕਿ ਉਹ ਬਾਹਰਲੇ ਦੇਸ਼ਾਂ ਵਿਚ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਟੁੱਟੇ-ਭੱਜੇ ਦੋਹਰੀ ਗੁਲਾਮ ਹੰਢਾਉਂਦੇ ਹਨ । 'ਮਾਂ ਦੇ ਸਿਵੇ ਦੀ ਅਗਨ’ ਸਕਣਗੇ ਲਿਖਕੇ ਸ਼ਇਰ ਨੇ ਸ਼ੇਅਰ ਵਿਚ |' 68