ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਕਵਣ ਉਪਮਾ ਦੇਉ ਬਡੇ ਤੇ
ਬਡਾਨੰ॥ ਜਾਨੇੈ ਕਉਨੁ ਤੇਰੇ ਭੇਉ
ਅਲਖ ਅਪਾਰ ਦੇਉ ਅਕਲ ਕਲਾ
ਹੈ ਪ੍ਰਭ ਸਰਬ ਕੋ ਧਾਨੰ ॥ ਜਨੁ
ਨਾਨਕ ਭਗਤੁ ਦਰਿ ਤੁਲਿ ਬ੍ਰਹਮ
ਸਮਸਰਿ ਏਕ ਜੀਹ ਕਿਆ
ਬਖਾਨੈ॥ ਹਾਂ ਕਿ ਬਲਿ ਬਲਿ ਬਲਿ
ਬਲਿ ਸਦ ਬਲਿਹਾਰਿ॥੪॥

ਨਿਧਾਨੰ = ਖਜ਼ਾਨਾ ।, ਥਾਨੰ-ਅਸਥਾਨ,
ਜਗਾਭੇਉ =ਭੇਦ,ਖਬਰ *ਧਾਨੰ=ਧਾਰਨੇ
ਵਾਲਾ ਜਾਂ ਧਯਾਨ ਕਰਨ ਵਾਲਾ ।
ਅਕਲ=ਕਲਪਨਾਂ ਤੋਂ ਰਹਿਤ | ਕਲਾ=ਸ਼ਕਤੀਆਂ ।

  • "ਧਾਨੰੰ" ਦਾ ਅਰਥ ਧਾਨ ਬੀ ਕਰਦੇ

ਹਨ ਸਰਬਤ ਦਾ ਧਿਆਨ ਉਸ ਨੂੰ ਹੈ ।
ਯਥਾ-"ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ
ਹੀ ਹੇਇ"I