ਪੰਨਾ:A geographical description of the Panjab.pdf/153: ਰੀਵਿਜ਼ਨਾਂ ਵਿਚ ਫ਼ਰਕ

ਵਿਕੀਸਰੋਤ ਤੋਂ
No edit summary
No edit summary
ਹੈਡਰ (ਗ਼ੈਰਸ਼ਾਮਲ):ਹੈਡਰ (ਗ਼ੈਰਸ਼ਾਮਲ):
ਲਾਈਨ 1: ਲਾਈਨ 1:
{{rh| |ਦੁਆਬੇ ਸਿੰਧ ਸਾਗਰ ਦੇ ਨਗਰ।|੧੩੭}}
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਦੁਆਬੇ ਸਿੰਧ ਸਾਗਰ ਦੇ ਨਗਰ ।
ਦਾ ਬਣਵਾਇਆ ਹੋਇਆ ਹੈ; ਅਤੇ ਉਹ ਦੀ ਕਬਰ ਬੀ ਉਸੇ
ਦਾ ਬਣਵਾਇਆ ਹੋਇਆ ਹੈ; ਅਤੇ ਉਹ ਦੀ ਕਬਰ ਬੀ ਉਸੇ
ਦੇ ਅੰਦਰ ਹੈ। ਇਸ ਕਿਲੇ ਦੇ ਗਿਰਦੇ ਇਕ ਕੱਚਾ ਬਗਲ ਹੈ,
ਦੇ ਅੰਦਰ ਹੈ। ਇਸ ਕਿਲੇ ਦੇ ਗਿਰਦੇ ਇਕ ਕੱਚਾ ਬਗਲ ਹੈ,
ਅਤੇ ਅੰਦਰਲੇ ਬਾਹਰਲੇ ਸਭ ਥੀਹ ਬੁਰਜ ਹਨ, ਅਤੇ ਇਕ
ਅਤੇ ਅੰਦਰਲੇ ਬਾਹਰਲੇ ਸਭ ਥੀਹ ਬੁਰਜ ਹਨ, ਅਤੇ ਇਕ

20:20, 13 ਜੁਲਾਈ 2017 ਦਾ ਦੁਹਰਾਅ

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਬੇ ਸਿੰਧ ਸਾਗਰ ਦੇ ਨਗਰ।

੧੩੭

                                                                    ਦਾ ਬਣਵਾਇਆ ਹੋਇਆ ਹੈ; ਅਤੇ ਉਹ ਦੀ ਕਬਰ ਬੀ ਉਸੇ 

ਦੇ ਅੰਦਰ ਹੈ। ਇਸ ਕਿਲੇ ਦੇ ਗਿਰਦੇ ਇਕ ਕੱਚਾ ਬਗਲ ਹੈ, ਅਤੇ ਅੰਦਰਲੇ ਬਾਹਰਲੇ ਸਭ ਥੀਹ ਬੁਰਜ ਹਨ, ਅਤੇ ਇਕ ਪੱਕੀ ਮਸੀਤ ਕਿਲੇ ਦੇ ਅੰਦਰਵਾਰ ਹੈ। ਬਸੋਂ ਚਾਰ ਪੰਜ ਸੈ ਘਰ, ਅਰ ਇਕ ਸੋ ਹੱਟ ਹੋਊ; ਅਤੇ ਕਿਲੇ ਦੇ ਗਿਰਦੇ ਪੱਕੀ ਗਲਾਫੀ ਖਾਈ ਹੈ; ਅਤੇ ਇਕ ਖੂਹ ਛੁਟ ਕਈਆਂ ਕੋਹਾਂ ਤੀ- ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ ਹਿਜਰੀ ਵਿੱਚ ਮਹਾਰਾਜੇ ਰਣਜੀਤਸਿੰਘ ਨੈ ਮੋਰਚੇ ਲਾਕੇ ਡੇਢ ਮਹੀਨੇ ਤਿਕੁ ਘੇਰਾ ਪਾ ਛੱਡਿਆ, ਅਤੇ ਰੇਤ ਦੇ ਥਲਾਂ ਵਿੱਚ ਕੱਚੇ ਖੂਹ ਪੁਟਾ ਲਏ; ਓੜੁਕ ਲਚਾਰ ਹੌਕੇ ਪਠਾਣਾਂ ਨੈ ਸੁਲਾ ਕਰ ਲੀਤੀ, ਅਤੇ ਕਿਲਿਓ ਬਾਹਰ ਨਿੱਕਲਿਆਏ । ਹੁਣ ਕਈਕੁ ਪਿੰਡ ਜਗੀਰ ਬੈਠੇ ਖਾਂਦੇ ਹਨ ।

            Dera dinpanah           

ਡੇਰਾ ਦੀਨਪਨਾਹ ਦਾ ਦਰਿਆਉ ਸਿੰਧ ਥੋਂ,ਪੰਜ ਕੋਹ ਹੈ। ਉਹ ਦੀ ਬਸੋਂ ਢੋਕੁ ਹਜਾਰ ਘਰ,ਅਰ ਇਕ ਸੌ ਹੱਟ ਹੈ,ਅਤੇ ਦੀਨਪਨਾਹ ਨਾਮੇ ਪਠਾਣ ਦਾ ਬਸਾਇਆ ਹੋਇਆਂ ਹੈ,ਜਿਸ ਦੀ ਕਬਰ ਪੱਕੀ ਚੂਨੇ ਗਚ ਸਹਿਰ ਦੇ ਅੰਦਰਵਾਰ ਹੈ,ਅਤੇ ਇਕ ਪੱਕਾ ਗਲਾਛੀ ਕਿਲਾ, ਅਤੇ ਪੂਰਬ ਦੇ ਰੁਕ ਇਕ ਕੱਚਾ ਬਾਗ ਹੈ।