ਮੁੱਢਲਾ ਜਨਤਕ ਇੰਦਰਾਜ
ਵਿਕੀਸਰੋਤ ਦੇ ਸਾਰੇ ਉਪਲਬਧ ਚਿੱਠੇ ਦੀ ਸਾਂਝੀ ਨੁਮਾਇਸ਼। ਤੁਸੀਂ ਇੱਕ ਚਿੱਠਾ ਕਿਸਮ, ਵਰਤੋਂਕਾਰ ਨਾਂ (ਛੋਟੇ-ਅੱਖਰ), ਜਾਂ ਪ੍ਰਭਾਵਿਤ ਸਫ਼ਾ (ਇਸਦੇ ਵੀ ਛੋਟੇ-ਅੱਖਰ) ਚੁਣ ਕੇ ਨੁਮਾਇਸ਼ ਨੂੰ ਛੋਟਾ ਕਰ ਸਕਦੇ ਹੋ।
- 13:54, 15 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਸਤਵੰਤ ਕੌਰ.pdf/120 (ਗਲਤੀਆਂ ਨਹੀਂ ਲਾਈਆਂ: "ਕਰਾਂ। ਇਹ ਝੱਕ ਹੈ। ਤੇ ਜੇ ਸਾਨੂੰ ਸੁਮੱਤ ਹੋਵੇ ਕਿ ਪਰਮੇਸ਼ੁਰ― ਇਕ ਵਯਾਪਕ ਤੇ ਚੇਤਨ ਸ਼ਕਤੀ ਹੈ ਤੇ ਉਹ ਸੁਧੀ ਨੇਕੀ ਹੈ ਤੇ ਉਹ ਪਿਆਰ ਹੈ, ਸਾਨੂੰ ਸਾਡੇ ਕਰਮ ਮਾਰਦੇ ਹਨ, ਉਸ ਦੇ ਨੇੜੇ ਗਿਆਂ ਸਾਨੂੰ ਉਸਦੀ ਠੰਢ, ਪਯਾਰ ਦੀ ਛ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 13:14, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/292 (ਗਲਤੀਆਂ ਨਹੀਂ ਲਾਈਆਂ: "{{gap}}ਪੋਰਸ਼ੀਆ—ਇਹ ਤਾਂ ਸੱਚ ਹੈ ਕਿ ਟੋਂਬੂ ਪੱਕਾ ਹੈ ਅਤੇ ਯਹੂਦੀ ਦਾ ਕਨੂਨ ਵੱਲੋਂ ਹੱਕ ਹੈ ਕਿ ਉਹ ਸੁਦਾਗਰ ਦੀ ਹਿੱਕ ਉੱਤੋਂ ਅੱਧਸੇਰ ਮਾਸ ਵੱਢਲਏ, ਪਰ ਹੇ ਯਹੂਦੀ! ਹੁਣ ਬੀ ਤਰਸ ਖਾਕੇ ਤਿਉਣਾ ਰੁਪਯਾ ਲੈਣ ਨੂੰ ਰਾਜ਼ੀ ਹੋ ਜ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 13:09, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/291 (ਗਲਤੀਆਂ ਨਹੀਂ ਲਾਈਆਂ: "{{gap}}ਪੋਰਸ਼ੀਆ—ਨਹੀਂ,ਨਹੀਂ, ਇਹ ਗੱਲ ਅਨਹੋਣੀ ਹੈ, ਵੈਨਿਸ ਵਿੱਚ ਕਿਸਦੀ ਸਮਰਥ ਹੈ ਜੋ ਕਾਨੂਨ ਨੂੰ ਤੋੜ ਸੱਕੇ,ਫੇਰ ਤਾਂ ਅੱਗੇ ਨੂੰ ਇਹ ਗੱਲ ਪਰਵਾਨ ਹੋ ਜਾਏਗੀ ਜਿਸ ਥੀਂ ਸੈਂਕੜੇ ਵਾਰ ਕਾਨੂਨ ਟੁੱਟ ਕੇ ਅਨਰਥ ਹੋਇਆ ਕਰੇਗਾ।..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 13:06, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/290 (ਗਲਤੀਆਂ ਨਹੀਂ ਲਾਈਆਂ: "ਜੋ ਪੂਰੀ ੨ ਕਨੂਨ ਉੱਪਰ ਚੱਲਦੀ ਹੈ, ਲਚਾਰ ਹੋਕੇ ਸੁਦਾਗਰ ਦੇ ਬਰਖ਼ਿਲਾਫ਼ ਫੈਸਲਾ ਕਰ ਦੇਵੇਗੀ। {{gap}}ਸ਼ਾਈਲਾਕ—ਮੈਂ ਆਪਣੇ ਕੀਤੇ ਦਾ ਵਲ ਆਪੇ ਪਾ ਲਵਾਂਗਾਂ, ਮੇਰੀ ਕਰਣੀ ਮੇਰੇ ਅੱਗੇ ਆਵੇਗੀ। ਮੈਂ ਇਸ ਵੇਲੇ ਕਾਨੂਨ ਮੂਜਬ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:28, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/314 (ਗਲਤੀਆਂ ਨਹੀਂ ਲਾਈਆਂ: "ਐਂਟੋਨੀਓ ਦੇ ਹਵਾਲੇ ਕੀਤੀਆਂ । {{gap}}ਇਸਤਰ੍ਹਾਂ ਇਸ ਸੁਦਾਗਰ ਦੀ ਅਨੋਖੀ ਕਹਾਨੀ ਵਿੱਚ ਪਹਿਲੇ ਜੋ ਜੋ ਬਿਪਤਾ ਪਈ ਪਿਛਲੇ ਸੁਖਾਂ ਕਰਕੇ ਸਭ ਭੁੱਲ ਗਈ 1 ਪਰ ਪਿੱਛੋਂ ਜਦ ਮੌਕਾ ਮਿਲਦਾ ਤਾਂ ਛਾਪਾਂ ਅਤੇ ਖੌਂਦਾਂ ਦੇ ਆਪਣੀਆਂ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:24, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/312 (ਗਲਤੀਆਂ ਨਹੀਂ ਲਾਈਆਂ: "ਪੋਰਸ਼ੀਆ ਕੀ ਦੱਸਾਂ ਕਿ ਮੈਂ ਅਜੇਹੇ ਕ੍ਰਿਤਘਨਾਂ ਦੇ ਚੱਲਣ ਤੋਂ ਕਿਹਾ ਸ਼ਰਮਿੰਦਾ ਹੋਇਆ। ਓੜਕ ਲਚਾਰ ਹੋਕੇ ਤਾਬੜ ਤੋੜ ਮੈਂ ਛਾਪ ਉਹਦੇ ਕੋਲ ਘੱਲ ਦਿੱਤੀ, ਮੈਨੂੰ ਭਰੋਸਾ ਹੈ ਕਿ ਮੈਨੂੰ ਇਹ ਭੁਲ ਖਿਮਾ ਕਰੋਗੇ ਕਿਉਂ ਕਿ ਜ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:18, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/311 (ਗਲਤੀਆਂ ਨਹੀਂ ਲਾਈਆਂ: "{{gap}}ਗ੍ਰੈਸਯੋਨੋਂ—(ਆਪਣੀ ਸਚਿਆਈ ਦੱਸਣੇ ਲਈ ਹੱਥ ਚਾਕੇ) ਮੈਂ ਆਪਣੇ ਇੱਸੇ ਹੱਥ ਨਾਲ ਇਕ ਗੱਭਰੂ ਜਿਹੇ ਮਧਰੇ ਮੁੰਡੇ ਨੂੰ ਜਿਸ ਦਾ ਕੱਦ ਤੇਰੇ ਜਿੰਨਾਂ ਹੀ ਹੋਵੇ ਗਾ, ਓਹਛਾਪ ਦਿੱਤੀ ਹੈ। ਉਹ ਉਸ ਜੁਆਨ ਵਕੀਲਦਾ ਮੁਨਸ਼ੀ ਸਾ,..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:14, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/310 (ਗਲਤੀਆਂ ਨਹੀਂ ਲਾਈਆਂ: "ਨਹੀਂ ਕਰ ਚੁੱਕੇ ਸਨ ਜੋ ਉਨ੍ਹਾਂ ਨੈ ਵੇਖਿਆ ਕਿ ਨੈਰਿਸਾ ਅਤੇ ਉਹਦਾ ਘਰ ਵਾਲਾ ਨੁੱਕਰ ਵਿੱਚ ਖੜੇ ਕਿਸੇ ਗੱਲ ਪੁਰ ਝਗੜਦੇ ਹਨ। {{gap}}ਪੋਰਸ਼ੀਆ—ਹੈਂ ਇਹ ਝਗੜੇ ਦਾ ਕੇਹੜਾ ਵੇਲਾ ਹੈ, ਕੀ ਗੱਲ ਹੋਈ ਹੈ? {{gap}}ਗ੍ਰੈਸਯੋਨੋ—ਕੁਝ ਬ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:11, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/309 (ਗਲਤੀਆਂ ਨਹੀਂ ਲਾਈਆਂ: "ਤਾਂ ਉਸਨੂੰ ਦੂਰੋਂ ਆਪਨੇ ਘਰ ਵਿੱਚ ਬਲਦੀ ਅੱਗ ਦਾ ਚਾਨਣਾਂ ਦਿੱਸਿਆ ਉਸਨੂੰ ਵੇਖ ਉਸਦਾ ਯ ਕੋਮਲ ਖਿੜ ਗਿਆ ਅਤੇ ਨੈਰਿਸਾ ਵੱਲ ਮੁੜਕੇ ਉਹਨੂੰ ਕਹਿਣ ਲੱਗੀ। {{gap}}ਪੋਰਸ਼ੀਆ—ਵੇਖ ਓਹ ਚਾਨਣ ਸਾਡੇ ਚੁਬਾਰੇ ਵਿੱਚੋਂ ਆਉਂਦਾ ਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:08, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/308 (ਗਲਤੀਆਂ ਨਹੀਂ ਲਾਈਆਂ: "ਜੋ ਉਸ ਵੇਲੇ ਵਕੀਲ ਸਾਹਿਬ ਦਾ ਮੁਨਸ਼ੀ ਬਣੀ ਹੋਈ ਸੀ ਨੋ ਕੋਲੋਂ ਓਹ ਛਾਪ ਮੰਗੀ ਜੋ ਉਸਨੇ ਵਿਆਹ ਵੇਲੇ ਉਸਨੂੰ ਦਿੱਤੀ ਸੀ। ਗ੍ਰੈਸਯੋਨੋ ਭਲਾ ਆਪਣੇ ਸਾਈਂ ਕੋਲੋਂ ਕਿਸੇ ਗੱਲ ਵਿੱਚ ਘੱਟ ਸਾ, ਉਹਨੈ, ਉੱਸੇ ਵੇਲੇ ਛਾਪ ਲਾਹ ਦਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:04, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/307 (ਗਲਤੀਆਂ ਨਹੀਂ ਲਾਈਆਂ: "ਮੈਂ ਬੀ ਸੌਂਹ ਖਾ ਚੁੱਕਾ ਹਾਂ ਕਿ ਇਸਨੂੰ ਆਪਣੇ ਪ੍ਰਾਣਾਂ ਥੋਂ ਵੱਧ ਪ੍ਯਾਰਾ ਸਮਝਾਂਗਾ, ਹਾਂ ਜੇਕਰ ਕਹੋ ਤਾਂ ਵੈਨਿਸ ਵਿੱਚ ਜਿੰਨੀ ਵੱਡ ਮੁੱਲੀ ਮੁੰਦਰੀ ਮਿਲ ਸੱਕੇ ਉਹ ਆਪ ਦੀ ਭੇਟ ਕਰ ਸੱਕਦਾ ਹਾਂ। ਇਹ ਕੰਮ ਇਸ਼ਤਿਹਾਰ ਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 11:02, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/306 (ਗਲਤੀਆਂ ਨਹੀਂ ਲਾਈਆਂ: "{{gap}}ਐਂਟੋਨੀਓ—ਇਸ ਛੁੱਟ ਸਾਰੀ ਉਮਰ ਅਸੀਂ ਤੁਹਾਡੇ ਦੇਣਦਾਰ ਰਹਾਂਗੇ ਅਤੇ ਕਿਸੇ ਵੇਲੇ ਜੋ ਟਹਿਲ ਸੇਵਾ ਸਾਥੋਂ ਤੁਹਾਡੀ ਹੋ ਸਕੇ ਉਸ ਵਿੱਚ ਦਰੇਗ ਨ ਕਰਾਂਗੇ॥ {{gap}}ਪੋਰਸ਼ੀਆ ਨੂੰ ਬਥੇਰਾ ਕਿਹਾ ਪਰ ਉਸ ਨੇ ਓਹ ਰੁਪਯਾ ਮੂਲੋ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:59, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/305 (ਗਲਤੀਆਂ ਨਹੀਂ ਲਾਈਆਂ: "ਸੱਜਨ ਪੁਰਖ ਦੀ ਚੰਗੀ ਤਰ੍ਹਾਂ ਖ਼ਾਤਰ ਕਰਣੀ ਕਿਉਂ ਜੋ ਮੈਂ ਸਮਝਦਾ ਹਾਂ ਕਿ ਤੁਸੀਂ ਇਨ੍ਹਾਂ ਦੇ ਬਹੁਤ ਦੇਣਦਾਰ ਹੋ॥ {{gap}}ਮੁਕੱਦਮਾ ਹੋ ਚੁੱਕਾ, ਐਂਟੋਨੀਓ ਦਾ ਖੈਹੜਾ ਛੁੱਟਾ ਡਿਊਕ ਆਪਣੇ ਮੁਸਾਹਿਬਾਂ ਨੌਕਰਾਂ ਚਾਕਰਾਂ ਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:57, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/304 (ਗਲਤੀਆਂ ਨਹੀਂ ਲਾਈਆਂ: "{{gap}}ਸ਼ਾਈਲਾਕ—ਰੱਬ ਦਾ ਵਾਸਤਾ ਜੇ ਹੁਣ ਤਾਂ ਮੈਨੂੰ ਏਥੋਂ ਜਾਨ ਦਿਓ। ਮੇਰਾ ਜੀ ਹੱਛਾ ਨਹੀਂ। ਇਹ ਕਾਗਤ ਮੈਨੂੰ ਭੇਜ ਦੇਣਾ ਮੈਂ ਸਹੀ ਪਾ ਦੇਵਾਂਗਾ॥ {{gap}}ਡਿਊਕ—ਹੱਛਾਤੂੰ ਜਾ ਪਰ ਇਹ ਕੰਮ ਕਰਦੇਵੀਂ॥ {{gap}}ਗ੍ਰੈਸਯੋਨੋਂ—ਈਸ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:49, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/303 (ਗਲਤੀਆਂ ਨਹੀਂ ਲਾਈਆਂ: "{{gap}}ਗ੍ਰੈਸਯੋਨੋਂ—ਰੱਬ ਦੇ ਵਾਸਤੇ ਬੱਸ ਇਹਦੇ ਉੱਪਰ ਰੱਸੇ (ਫਾਹੇ ਦੇਣ ਨੂੰ) ਦੀ ਕਿਰਪਾ ਕਰੋ, ਇਹ ਦਯਾ ਬਹੁਤ ਹੋਵੇਗੀ॥ {{gap}}ਐਂਟੋਨੀਓ—ਸ੍ਰੀ ਮਾਨ ਡਿਊਕ ਜੀ ਮਹਾਰਾਜ ਅਤੇ ਅਦਾਲਤ ਵਿੱਚ ਬਿਰਾਜਮਾਨ ਸੱਜਨੋ, ਜੋ ਉਸਨੈ ਅੱਧੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:44, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/302 (ਗਲਤੀਆਂ ਨਹੀਂ ਲਾਈਆਂ: "ਕੋਲ ਪੈਸੇ ਨ ਹੋਣਗੇ। ਚਲੋ ਕੁਝ ਵਿਸ੍ਵਾਸ ਨਹੀਂ ਸਰ- ਕਾਰੀ ਖਰਚ ਪਰ ਫਾਹੇ ਦਿੱਤਾ ਜਾਵੇਂਗਾ। {{gap}}ਡਿਊਕ— ਤੈਨੂੰ ਇਹ ਦੱਸਣ ਲਈ ਕਿ ਸਾਡਾ ਈਸਾਈ ਲੋਕਾਂ ਦਾ ਦਿਲ ਤੇਰੇ ਕਠੋਰ ਦਿਲ ਦੇ ਸਾਮੂਨੇ ਕੇਹਾ ਨਰਮ ਹੈ ਤੇਰੇ ਬੇਨਤੀ ਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:40, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/300 (ਗਲਤੀਆਂ ਨਹੀਂ ਲਾਈਆਂ: "{{gap}}ਬੈਸੈਨੀਓ—ਹੁਣੇ ਲਓ ! ਰੁਪੈਯਾ ਤਿਆਰ ਹੈ ॥ {{gap}}ਪੋਰਸ਼ੀਆ—ਨਹੀਂ, ਨਹੀਂ,ਯਹੂਦੀ ਨੈ ਭਰੀ ਕਚੈਹਰੀ ਵਿੱਚ ਰੁਪਯਾ ਲੈਣੇ ਨਾਹ ਕੀਤੀ ਹੈ। ਉਹ ਆਪਣਾ ਹੱਕ ਲਏਗਾ। ਉਸਨੂੰ ਉਹੀਓ ਮਿਲੇਗਾ, ਜੋ ਟੋਂਬੂ ਵਿੱਚ ਲਿਖਿਆ ਹੋਇਆ ਹੈ॥..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:36, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/299 (ਗਲਤੀਆਂ ਨਹੀਂ ਲਾਈਆਂ: "(੨੬੮) {{gap}}ਪੋਰਸ਼ੀਆ—ਧੀਰਜਕਰੋ,ਕੁਝਕਾਲ਼ੀਨਹੀਂ।ਯਹੂਦੀ ਨਾਲ ਪੂਰਾ ਪੂਰਾ ਨਿਆਓਂ ਕੀਤਾ ਜਾਵੇਗਾ ਅਤੇ ਹੁਣ ਅਸੀਂ ਉਹਨੂੰ ਟੋਂਬੂ ਵਾਲੀ ਚੱਟੀ ਛੁੱਟ ਹੋਰ ਕੁਝ ਦੁਆਲ ਨਹੀਂ॥ {{gap}}ਗ੍ਰੈਸਯੋਨੋਂ—ਕਿਉਂ ਯਹੂਦੀ, ਵੇਖਿਆ ਤੈ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:30, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/298 (ਗਲਤੀਆਂ ਨਹੀਂ ਲਾਈਆਂ: "ਆਪਣਾ ਅੱਧ ਸੇਰ ਮਾਸ ਲੈ ਲਓ, ਪਰ ਇਹ ਚੇਤੇ ਰੱਖਣਾ ਕਿ ਜੇ ਮਾਸ ਵੱਢਣ ਵਿੱਚ ਇਕ ਬੂੰਦ ਬੀ ਈਸਾਈ ਦੇ ਲਹੂ ਦੀ ਡਿੱਗੀ ਤਾਂ ਵੈਨਿਸ ਦੇ ਕਾਨੂਨ ਮੂਜਿਬ ਤੁਹਾਡੀ ਸਾਰੀ ਮਿਲਖ ਖੁਸਕੇ ਵੈਨਿਸ ਦੀ ਸਰਕਾਰ ਦੀ ਹੋ ਜਾਏਗੀ॥ {{gap}}ਗ੍ਰੈ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:24, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/297 (ਗਲਤੀਆਂ ਨਹੀਂ ਲਾਈਆਂ: " {gap}}ਨੈਰਿਸਾ-ਇਹ ਬੀ ਚੰਗੀ ਗੱਲ ਹੈ ਕਿ ਉਹ ਇਸ ਵੇਲੇ ਐਥੇ ਨਹੀਂ,ਨਹੀਂ ਤਾਂ ਤੁਹਾਡੀਆਂ ਇਹ ਗੱਲਾਂ ਕਿਤੇ ਸੁਣ ਲੈਂਦੀ ਤਾਂ ਘਰ ਵਿੱਚ ਭੜਥੂ ਪੈ ਜਾਂਦਾ॥ {{gap}}ਸ਼ਾਈਲਾਕ-(ਆਪਣੇ ਮਨ ਵਿੱਚ) ਇਹ ਦੇਖੋ ਇਨ੍ਹਾਂ ਈਸਾਈ ਕੌਂਦਾ ਦਾ ਹ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:21, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/296 (ਗਲਤੀਆਂ ਨਹੀਂ ਲਾਈਆਂ: "( ੨੯੫ ) ਜਾਣੋ ਕਿ ਮੈਂ ਸੱਚ ਮੁੱਚ ਤਨ ਮਨ ਧਨ ਨਾਲ ਮਿਤ੍ਰਾਈ ਦਾ ਅੰਗ ਪਾਲਣ ਵਾਲਾ ਹੋਵਾਂਗਾ। {{gap}}ਬੈਸੈਨੀਓ—ਐਂਟੋਨੀਓ ! ਇਸ ਵਿੱਚ ਸੰਸਾ ਨਹੀਂ ਕਿ ਮੈਂ ਆਪਣੀ ਨਵਰਣੀ ਇਸਤ੍ਰੀ ਨੂੰ ਪ੍ਰਾਣਾਂ ਤੋਂ ਬੀ ਵੱਧ ਪ੍ਯਾਰੀ ਸਮਝਦਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:17, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/294 (ਗਲਤੀਆਂ ਨਹੀਂ ਲਾਈਆਂ: "(੨੯੩) {{gap}}ਸ਼ਾਈਲਾਕ—ਇਹ ਲਓ ਮੇਰੇ ਕੋਲ ਹੈ॥ {{gap}}ਪੋਰਸ਼ੀਆ—ਹੱਛਾ ਬਾਈਲਾਕ ਤੁਸੀਂ ਆਪਣੇ ਪੱਲਿਓਂ ਖਰਚ ਕਰਕੇ ਕਿਸੇ ਸਿਆਨੇ ਨੂੰ ਬੀ ਸੱਦ ਲਓ ਜੋ ਉਸ ਗਰੀਬ ਦੇ ਘਾਓ ਦੀ ਤਾਂ ਖ਼ਬਰ ਸੂਰਤ ਰੱਖੇ ਨਹੀਂ ਤਾਂ ਉਹ ਵਿਚਾਰਾ ਐਨਾ ਲ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:13, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/289 (ਗਲਤੀਆਂ ਨਹੀਂ ਲਾਈਆਂ: "<poem> ਮਹਾ ਬਲੀ ਥਾਂ ਬਲੀ ਬੀ ਦਯਾ ਵਿੱਚ ਸੰਸਾਰ। ਰਾਜੇ ਦੇ ਇਹ ਮੁਕਟ ਨੂੰ ਸ਼ੋਭਾ ਦੇਵਣਹਾਰ॥ ਹੱਥੀਂ ਡੰਡਾ ਰਾਜਿਆਂ ਲਈ ਨਿਸ਼ਾਨੀ ਥਾਪ। ਬਹੁਤ ਵਿਖਾਉਂਦੇ ਆਪਣਾ ਲੋਕਾਂ ਨੂੰ ਪਰਤਾਪ॥ ਡੰਡਾ ਡਰ ਉਪਜਾਉਂਦਾ ਦਯਾ ਕਰੇ ਭੌਂ ਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:11, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/288 (ਗਲਤੀਆਂ ਨਹੀਂ ਲਾਈਆਂ: "{{gap}}ਸ਼ਾਈਲਾਕ—ਜੀ ਹਾਂ ਮੇਰਾ ਹੀ ਨਾਉਂ ਸ਼ਾਈਲਾਕ ਹੈ। {{gap}}ਪੋਰਸ਼ੀਆ—ਤੁਸਾਂ ਬੀ ਅਨੋਖੀ ਨਾਲਿਸ਼ ਕੀਤੀ ਹੈ। ਹੱਛਾ ਜੋ ਕੁਝ ਹੋਇਆ ਸੋ ਹੋਇਆ, ਵੈਨਿਸ ਦੇ ਕਾਨੂਨ ਮੂਜਿਬ ਤੁਹਾਡਾ ਦਾਵਾ ਟੁੱਟ ਨਹੀਂ ਸਕਦਾ। (ਐਂਟੋਨੀਓਂ ਵੱ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:06, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/287 (ਗਲਤੀਆਂ ਨਹੀਂ ਲਾਈਆਂ: "{{gap}}ਡਿਊਕ—ਤੁਸਾਂ ਸੁਣਿਆ ਹੈ ਵਿਦ੍ਵਾਨ ਬੈਲਾਰੀਓ ਨੈ ਕੀ ਲਿਖਿਆ ਹੈ। ਲਓ! ਹੋਵੇ ਨ ਤਾਂ ਉਹੀਓ ਜੁਆਨ ਵਕੀਲ ਪਿਆ ਆਉਂਦਾ ਹੋਵੇ॥ {{center|(ਪੋਰਸ਼ੀਆ ਵਕੀਲ ਦੇ ਵੇਸ ਵਿੱਚ ਆਉਂਦੀ ਹੈ)}} {{gap}}ਆਹਾ! ਪੈਡੂਆ ਤੋਂ ਤੁਸੀਂ ਹੀ ਆਏ ਹੋ! ਆਓ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 10:00, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/286 (ਗਲਤੀਆਂ ਨਹੀਂ ਲਾਈਆਂ: "ਮਿਲਣ ਆਇਆ ਹੋਯਾ ਹੈ। ਯਹੂਦੀ ਅਤੇ ਸੁਦਾਗਰ ਵਿੱਚ ਜਿੱਕਰ ਬਖੇੜਾ ਪਿਆ ਹੋਯਾ ਹੈ ਮੈਂ ਉਸਨੂੰ ਸਾਰਾ ਬ੍ਰਿਤਾਂਤ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਤਿਸਦੇ ਮਗਰੋਂ ਅਸਾਂ ਦੋਹਾਂ ਨੇ ਕਈ ਕਾਨੂਨ ਦੀਆਂ ਕਿਤਾਬਾਂ ਉਲਟੀਆਂ ਅ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:56, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/285 (ਗਲਤੀਆਂ ਨਹੀਂ ਲਾਈਆਂ: "ਤਾਂ ਐਵੇਂ ਪਿੱਛੋਂ ਔਖਾ ਹੋਵੇਂਗਾ,ਮੈਂ ਇੱਥੇ ਇਸਵੇਲੇ ਇਸ ਕਰਕੇ ਖੜਾ ਹਾਂ ਕਿ ਕਾਨੂਨ ਮੇਰਾ ਨਿਆਉਂ ਕਰੇ॥ {{gap}}ਡਿਊਕ—ਬੈਲਾਰੀਓ ਨੇ ਇਸ ਚਿੱਠੀ ਵਿੱਚ ਸਿਫ਼ਾਰਸ਼ ਕਰਕੇ ਇਕ ਚਤੁਰ ਵਕੀਲ ਨੂੰ ਸਾਡੇ ਕੋਲ ਘੱਲਿਆ ਹੈ (ਨੈਰਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:53, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/284 (ਗਲਤੀਆਂ ਨਹੀਂ ਲਾਈਆਂ: "(੨੮੩) ਵੱਧ ਤਿੱਖਾ ਹੈ | ਹਾਇ ਓਏ ਜ਼ਾਲਮਾਂ! ਸਾਡੀਆਂ ਮਿੰਨਤਾਂ ਬੀ ਐਵੇਂ ਹੀ ਗਈਆਂ। {{gap}}ਸ਼ਾਈਲਾਕ—ਨਹੀਂ,ਨਹੀਂ,ਮੈਂ ਤੁਹਾਡੀਆਂ ਮਤਲਬੀ ਮਿਨਤਾਂ ਨਹੀਂ ਸੁਨਣ ਵਾਲਾ॥ {{gap}}ਗ੍ਰੈਸਯੈਨੋ—ਓ ਨਿਰਦਈ ਕੁੱਤੇ! ਤੈਨੂੰ ਰੱਬ ਦੀ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:47, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/283 (ਗਲਤੀਆਂ ਨਹੀਂ ਲਾਈਆਂ: "(੨੮੧) {{gap}}ਨੈਰਿਸਾ ਇੱਕ ਵਿਦ੍ਵਾਨ ਵਕੀਲ ਦੇ ਚਤੁਰ ਮੁਨਸ਼ੀ ਦੇ ਵੇਸ ਵਿੱਚ ਕਚਹਿਰੀ ਦੇ ਅੰਦਰ ਆਉਂਦੀ ਹੈ। {{gap}}ਡਿਊਕ—ਪੈਂਡੂਆ ਨਗਰ ਦੇ ਵਿਦ੍ਵਾਨ ਵਕੀਲ ਬੈਲਾਰੀਓ ਕੋਲੋਂ ਆਏ ਹੋ? {{gap}}ਨੈਰਿਸਾ—ਜੀ ਹਾਂ ਹਜੂਰ ਉਥੋਂ ਹੀ, ਬੈ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:33, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/282 (ਗਲਤੀਆਂ ਨਹੀਂ ਲਾਈਆਂ: "(੨੮੧) {{gap}}ਨੌਕਰ—ਗਰੀਬਨਿਵਾਜ ਇਕ ਆਦਮੀ ਉਸ ਵਕੀਲ ਦੀ ਅਰਦਾਸ ਲੈਕੇ ਹੁਣੇ ਪੈਡੂਏ ਥੋਂ ਆਇਆ ਹੈ। ਡਿਊਕ-ਲਿਆਓ, ਲਿਆਓ, ਛੇਤੀ ਚਿੱਠੀ ਲਿਆਕੇ ਮੈਨੂੰ ਦਿਓ ਅਤੇ ਉਸ ਆਦਮੀ ਨੂੰ ਇੱਧਰ ਬੁਲਾਓ॥ {{gap}}ਬੈਸੈਨੀਓ—ਐਂਟੋਨੀਓ ਮਨ ਨੂੰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:30, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/281 (ਗਲਤੀਆਂ ਨਹੀਂ ਲਾਈਆਂ: "( ੨੮੦ ) ਐਨੀ ਮੇਹਨਤ ਕਰਾਉਂਦੇਹੋ? ਸਿਰ ਤੋਂ ਪੈਰ ਤਕ ਮੁੜ੍ਹਕਾ ਆ ਜਾਂਦਾ ਹੈ। ਆਪਣੇ ਜਿਹੀ ਮੁਲਾਇਮ ਸੇਜ ਪਰ ਉਨ੍ਹਾਂ ਨੂੰ ਬੀ ਸੁਆਉ, ਜੇਹੇ ਚੰਗੇ ਚੋਖੇ ਖਾਣੇ ਰਾਤ ਦਿਨ ਆਪ ਖਾਂਦੇ ਹੋ ਉਨ੍ਹਾਂ ਦੀ ਜੀਭ ਨੂੰ ਬੀ ਉਨ੍ਹਾਂ ਦਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:25, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/279 (ਗਲਤੀਆਂ ਨਹੀਂ ਲਾਈਆਂ: " (੨੭੮) {{gap}}ਸ਼ਾਈਲਾਕ—ਇਹ ਬੀ ਕਦੇ ਹੋ ਸਕਦਾ ਹੈ ਕਿ ਜੋ ਕਿਸੇ ਨੂੰ ਨਾਂ ਭਾਵੇਂ ਉਸਨੂੰ ਓਹ ਮਾਹਨਾ ਨਾ ਚਾਹੇ? {{gap}}ਬੈਸੈਨੀਓ—ਇਹ ਗੱਲ ਚੰਗੀ ਨਹੀਂ ਕਿ ਜੋ ਜਰਾ ਮਨ ਨੂੰ ਬੁਰਾ ਲੱਗੇ ਉਸਨੂੰ ਦੁਰਕਾਰਣ ਲੱਗ ਪਈਏ॥ {{gap}}ਸ਼ਾਈਲਾਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:21, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/278 (ਗਲਤੀਆਂ ਨਹੀਂ ਲਾਈਆਂ: "ਹੱਛਾ ਇਹ ਬੀ ਨ ਸਹੀ, ਸੁਨੋਂ ਕਈਆਂ ਨੂੰ ਮੂੰਹ ਖੋਲ੍ਹਕੇ ਦੌੜਨ ਵਾਲਾ ਸੂਰ ਬਹੁਤ ਬੁਰਾ ਲੱਗਦਾ ਹੈ, ਅਤੇ ਕਈ ਬਿੱਲੀ ਸਾਰਖੀ ਨੂੰ ਵੇਖਦਿਆਂ ਹੀ ਕ੍ਰੋਧ ਨਾਲ ਭੱਜ ਜਾਂਦੇ ਹਨ। ਹੁਣ ਕੋਈ ਨਹੀਂ ਦੱਸ ਸਕਦਾ ਕਿ ਕਿਸ ਕਰਕੇ ਓਹ ਮੂ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:14, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/276 (ਗਲਤੀਆਂ ਨਹੀਂ ਲਾਈਆਂ: "{{gap}}ਅੜਦਲੀ-ਆਯਾ ਹੋਯਾ ਹੈ ਹਜ਼ੂਰ ਕਚੈਹਰੀ ਦੇ ਬੂਹੇ ਅੱਗੇ ਖੜਾ ਹੈ ਅਤੇ ਹੁਣੇ ਹਾਜ਼ਰ ਹੁੰਦਾ ਹੈ। (ਸ਼ਾਈਲਾਕ ਔਂਦਾ ਹੈ)॥ {{gap}}ਡਿਊਕ-ਰਾਹ ਛੱਡ ਦਿਓ ਅਤੇ ਉਹਨੂੰ ਸਾਡੇ ਸਾਹਮਣੇ ਆਓਣ ਦਿਓ, ਸ਼ਾਈਲਾਕ! ਮੈਂ ਸਮਝਦਾ ਹਾਂ ਅਤੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:11, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/275 (ਗਲਤੀਆਂ ਨਹੀਂ ਲਾਈਆਂ: "(੨੭੪) ਉਨ੍ਹਾਂ ਨੂੰ ਵਖਤ ਪਿਆ ਦੇਖ ਦੇਖ ਝੂਰਦਾ ਹੈ। ਪਰ ਯਹੂਦੀ ਦਾ ਅਜੇ ਤਕ ਪਤਾ ਨਹੀਂ॥ ਡਿਊਕ–ਐਂਟੋਨੀਓ ਆਇਆ ਹੈ?{{center|}} {{center|ਐਂਟੋਨੀਓ–ਹਾਜ਼ਰ ਹਜ਼ੂਰ॥}} {{gap}}ਡਿਊਕ–ਮੈਨੂੰ ਬੜਾ ਅਰਮਾਨ ਹੈ ਕਿ ਤੇਰਾ ਅਜਿਹੇ ਹਤ੍ਯਾਰੇ ਨ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:07, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/274 (ਗਲਤੀਆਂ ਨਹੀਂ ਲਾਈਆਂ: "ਬਿਆਨ ਲੈਣ ਲੱਗੇ ਹੀ ਸਨ।ਬੈਲਰੀਓ ਦੀ ਉੱਤਮ ਸਿੱਖਿਆ ਪਾਕੇ ਪੋਰਸ਼ੀਆ ਕਚੈਹਰੀ ਵਿੱਚ ਝਗੜਣ ਲਈ ਡਾਢੀ ਤਿਆਰ ਹੋਕੇ ਆਈ ਸੀ ਅਤੇ ਇਸ ਗੱਲ ਪੁਰ ਅੜੀ ਹੋਈ ਸੀ ਕਿ ਜਿੱਕਰ ਬਣੇਗਾ ਮੈਂ ਆਪਣੇ ਪ੍ਯਾਰੇ ਔਂਦ ਦੇ ਯਾਰ ਦੀ ਜਿੰਦ ਬਚਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:03, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/273 (ਗਲਤੀਆਂ ਨਹੀਂ ਲਾਈਆਂ: "ਦੇਖਕੇ ਉਹਦੇ ਮਨ ਨੂੰ ਉਛਾਲ ਆਯਾ ਅਤੇ ਆਪਣੇ ਗੁਣ ਵੱਲ ਯਾਨ ਕਰਕੇ ਉਸਨੈ ਅਪਨੀ ਬੁੱਧਦੇ ਆਸਰੇਦਿਲ ਵਿੱਚ ਪੱਕੀ ਦਲੀਲ ਕਰਲਈ ਜੋ ਮੈਂ ਆਪ ਜਾਕੇ ਵੈਨਿਸ ਦੀ ਕਚਹਿਰੀ ਵਿੱਚ ਐਂਟੋਨੀਓ ਵੱਲੋਂ ਉੱਤ੍ਰ ਦਿਆਂਗੀ। {{gap}}ਪੋਰਸ਼ੀਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:00, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/271 (ਗਲਤੀਆਂ ਨਹੀਂ ਲਾਈਆਂ: "ਦੇਖਕੇ ਉਹਦੇ ਮਨ ਨੂੰ ਉਛਾਲ ਆਯਾ ਅਤੇ ਆਪਣੇ ਗੁਣ ਵੱਲ ਯਾਨ ਕਰਕੇ ਉਸਨੈ ਅਪਨੀ ਬੁਧਿਦੇ ਆਸਰੇਦਿਲ ਵਿੱਚ ਪੱਕੀ ਦਲੀਲ ਕਰਲਈ ਜੋ ਮੈਂ ਆਪ ਜਾਕੇ ਵੈਨਿਸ ਦੀ ਕਚਹਿਰੀ ਵਿੱਚ ਐਂਟੋਨੀਓ ਵੱਲੋਂ ਉੱਤ੍ਰ ਦਿਆਂਗੀ। {{gap}}ਪੋਰਸ਼ੀਆ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:58, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/270 (ਗਲਤੀਆਂ ਨਹੀਂ ਲਾਈਆਂ: "ਚਾਹਿਆ, ਓਹ ਲੈਣ ਨੂੰ ਰਾਜੀ ਨਾ ਹੋਇਆ। ਓਹ ਤਾਂ ਇਹੀਓਂ ਹਠ ਕਰਦਾ ਸਾਂ ਕਿ ਮੈਂ ਐਂਟੋਨੀਓ ਦਾ ਅੱਧ ਸੇਰ ਮਾਸ ਹੀ ਲੈਣਾ ਹੈ। ਵੈਨਿਸ ਦੇ ਡਰੂਕ ਅਰਥਾਤ ਹਾਕਮ ਕੋਲ ਇਸ ਅਨੋਖੇ ਮੁਕੱਦਮੇ ਦੀ ਤਰੀਕ ਪਈ ਜਿਸਨੂੰ ਬੇਸੈਯੋ ਬ੍ਯਾਕ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:53, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/268 (ਗਲਤੀਆਂ ਨਹੀਂ ਲਾਈਆਂ: "( ੨੬੯) ਧਨ ਥੀਂ ਭੀ ਮੰਦਾ ਹੈ ਜਿਸਦੇ ਪੱਲੇ ਕੌਡੀ ਬੀ ਨ ਹੋਵੇ ਅਰਥਾਤ ਮੈਂ ਕਰਜਾਈ ਹਾਂ॥ {{gap}}ਫੇਰ ਬੈਸੈਯੋ ਨੇ ਐਂਟੋਨੀਓ ਦੀ ਰਾਹੀਂ ਸ਼ਾਈਲਾਕ ਥੋਂ ਹੁਦਾਰ ਲੈਣੇ ਦੀ ਗੱਲ ਸੁਣਾਈ ਅਤੇ ਇਹ ਬੀ ਦੱਸਿਆ ਕਿ ਐਂਟੋਨੀਓਨੈ ਹੱਥ ਵ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:50, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/267 (ਗਲਤੀਆਂ ਨਹੀਂ ਲਾਈਆਂ: "ਪਰ ਈਸ਼੍ਵਰ ਦੀ ਨੇਤ ਕਿ ਕੋਈ ਭੈੜਾ ਸੁਨੇਹਾ ਲੈ ਕੇ ਇਕਜਨਾ ਐਂਟੋਨੀਓਂਕੋਲੋਂ ਆਇਆ, ਜਿਸਥੋਂ ਉਨ੍ਹਾਂ ਸਾਰਿਆਂ ਸੱਜਨਾਂ ਦੇ ਆਨੰਦ ਵਿੱਚ ਭੰਗ ਪੈ ਗਿਆ॥ {{gap}}ਐਂਟੋਨੀਓ ਦੀ ਚਿੱਠੀ ਪੜ੍ਹਦਿਆਂ ਸਾਰ ਬੈਸੈਨੀ ਦੀ ਖਾਨਿਓਂ ਗਈ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:47, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/265 (ਗਲਤੀਆਂ ਨਹੀਂ ਲਾਈਆਂ: "{{gap}}ਹੇ ਪਤਿ ! ਕੱਲ੍ਹ ਤਕ ਮੈਂ ਇਨ੍ਹਾਂ ਮਹਲਾਂ ਮਾੜੀਆਂ ਦੀ ਮਾਲਕ ਸਾਂ, ਸ੍ਵਤੰਤ੍ਰ ਅਤੇ ਸਾਰਿਆਂ ਨੌਕਰਾਂ ਚਾਕਰਾਂ ਪੁਰ ਮੇਰਾ ਹੁਕਮ ਹਾਸਲ ਸਾ, ਹੁਣਇਹ ਘਰਬਾਰ ਦਹ- ਲੂਏ ਅਤੇ ਮੈਂ ਆਪ ਤੁਹਾਡੀ ਹਾਂ ( ਇਕ ਛਾਪ ਦੇਕੇ ) ਇਹ ਸਾਰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:45, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/264 (ਗਲਤੀਆਂ ਨਹੀਂ ਲਾਈਆਂ: "ਇਕ ਚਾਕਰ ਨੂੰ ਲੈਲਿਆ।ਬੈਸੈਨੀਓ ਦੀ ਮੁਰਾਂਦ ਝਬਦੇ ਹੀ ਪੂਰੀ ਹੋਗਈ।ਪੋਰਸ਼ੀਆ ਉਸਦੇ ਉੱਥੇ ਪੁੱਜਣ ਮਗਰੋਂ ਹੀ ਛੇਤੀ ਉਸਦੀ ਪਤਬ੍ਭ ਇਸਤ੍ਰੀ ਬਣਨ ਵਿੱਚ ਰਾਜੀ ਹੋਗਈ। ਬੈਸੈਨੀਓ ਨੇ ਪੋਰਸ਼ੀਆ ਨੂੰ ਸਿੱਧੀ ਤਰ੍ਹਾਂ ਕਹਿ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:38, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/263 (ਗਲਤੀਆਂ ਨਹੀਂ ਲਾਈਆਂ: "{{gap}}ਬੈਸੈਨੀਓ ਨੇ, ਜੋ ਯਹੂਦੀ ਦੀਆਂ ਬਾਹਰਲੀਆਂ ਪ੍ਰੇਮ ਭਰੀਆਂ ਗੱਲਾਂ ਨਾਲ ਨ ਪਤੀਜਿਆ ਸਾ, ਬਥੇਰਾ ਐਂਟੋਨੀਓ ਨੂੰ ਹਟਕਿਆ ਕਿ ਹੇ ਮਿੱਤ੍ਰ ਅਜੇਹੀ ਚੱਟੀ ਭਰਣ ਦੇ ਇਕਰਾਰ ਕਰਣ ਵਿੱਚ ਖਟਕਾ ਹੈ, ਤੂੰ ਇਨ੍ਹਾਂ ਬਖੇੜਿਆਂ ਵਿੱ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 08:35, 11 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/262 (ਗਲਤੀਆਂ ਨਹੀਂ ਲਾਈਆਂ: " {{gap}}ਐਂਟੋਨੀਓ—(ਹਠ ਕਰਕੇ) ਠਹਿਰੋ ਤਾਂ ਸਹੀ, ਮੈਂ ਜ਼ਰੂਰ ਟੌਂਬੂ ਕਰਾ ਦੇਵਾਂਗਾ। ਤੁਸੀਂ ਘਾਬਰਦੇ ਕਿਉਂ ਹੋ? ਜਿਸ ਦਿਨ ਦਾ ਇਕਰਾਰ ਕਰਣ ਹੈ ਉਸਥੋਂ ਇੱਕ ਦਿਨ ਪਹਿਲੇ ਹੀ ਮੇਰੇ ਜਹਾਜ ਇਸ ਰੁਪਏ ਚੋਂ ਵਧੇਰੇ ਮੁੱਲ ਦੇ ਮਾਲ ਨਾ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 13:35, 7 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਪੂਰਨ ਮਨੁੱਖ.pdf/5 (ਗਲਤੀਆਂ ਨਹੀਂ ਲਾਈਆਂ: "{{center|ੴ ਸਤਿਗੁਰ ਪ੍ਰਸਾਦਿ ॥}} {{center|{{x-larger|'''ਨਵਾਂ ਯੁਗ'''}}}} . {{gap}}ਕਾਦਰ ਦੀ ਕੁਦਰਤ ਵਿਚ ਪਲਟਾ ਭੀ ਅਜਬ ਸ਼ੈ ਹੈ । ਇਹ ਹਰ ਸਮੇਂ, ਹਰ ਥਾਂ ਅਤੇ ਹਰ ਸ਼ੈ ਵਿਚ ਵਾਪਰਦਾ ਦਿੱਸ ਆਉਂਦਾ ਹੈ। ਸੱਚ ਤਾਂ ਇਹ ਹੈ ਕਿ ਪਲਟਾ ਹੀ ਨਵੇਂ ਜੀਵਨ ਦ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 13:25, 7 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਗੰਗ ਤ੍ਰੰਗ.pdf/20 (ਲਿਖਤ ਤੋਂ ਬਿਨਾਂ) ਟੈਗ: ਲਿਖਤ ਤੋਂ ਬਿਨਾਂ
- 13:22, 7 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਗੰਗ ਤ੍ਰੰਗ.pdf/19 (ਗਲਤੀਆਂ ਨਹੀਂ ਲਾਈਆਂ: "{{center|{{larger|'''ਇਕ ਗੱਲ'''}}}} {{gap}}ਮੇਰੇ ਮਸਰੂਫ-ਜੀਵਨ ਦੀ ਭੱਜ ਦੌੜ ਵਿਚ ਜੇ ਮੈਨੂੰ ਕਦੀ ਸਾਹ ਕੱਢਣ ਦਾ ਮੌਕਾ ਮਿਲਿਆ, ਤਾਂ ਉਸ ਵਿਚ ਅੰਕਤ ਕੀਤੀਆਂ ਸਤਰਾਂ ਇਹ ਰੁਬਾਈਆਂ ਹਨ । ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਘੋੜੀਆਂ ਦੀਆਂ ਪਿੱ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:30, 3 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਦੰਪਤੀ ਪਿਆਰ.pdf/259 (ਗਲਤੀਆਂ ਨਹੀਂ ਲਾਈਆਂ: "ਨੂੰ ਸੁਣਾਓ। ਗੁਰਬਾਣੀ ਦਾ ਪਾਠ ਕਰੇ। ਕਿਸੇ ਨਵੀਂ ਅਭਿਆਸ ਕਰੋ, ਜਿਸ ਨਾਲ ਇਸਤਰੀ ਜਾਤੀ ਅਥਵਾ ਪਹੁੰਚੇ ਅਤੇ ਤੁਹਾਡਾ ਨਾਮ ਸੰਸਾਰ ਵਿਚ ਅਮਰ ਹੋ ਜਾਵੇ। ਕੰਮ ਦਾ ਗੱਲ, ਨਵੇਂ ਪੁਰਖਾਂ ਨੂੰ ਹੀ ਲਾਭ ਕਦੇ ਖੱਟੀ ਇਸਤਰੀ ਨੂੰ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ
- 09:29, 3 ਜੂਨ 2024 Kaur.gurmel ਗੱਲ-ਬਾਤ ਯੋਗਦਾਨ created page ਪੰਨਾ:ਦੰਪਤੀ ਪਿਆਰ.pdf/254 (ਗਲਤੀਆਂ ਨਹੀਂ ਲਾਈਆਂ: " {{center|{{larger|'''੪੦'''}}}} {{gap}}ਸਰੂਪ ਕੌਰ ਜਦ ਆਪਣੇ ਘਰ ਵੱਸਣ ਲੱਗੀ ਤਾਂ ਉਸ ਦੀ ਦੁੱਖਾਂ ਅਤੇ ਕਸ਼ਟਾਂ ਵਿਚ ਸਹਿ ਕੇ ਭੀ ਆਪਣਾ ਧਰਮ ਨਾ ਛੱਡਣ ਦੀ ਉਪਮਾਂ ਸੁਣ ਕੇ ਪੰਝੀ ਪੰਝੀ ਕੌਹ ਤੱਕ ਦੀਆਂ ਇਸਤਰੀਆਂ ਉਸ ਦਾ ਦਰਸ਼ਨ ਕਰਨ ਲਈ ਉਸ ਦੇ..." ਨਾਲ਼ ਸਫ਼ਾ ਬਣਾਇਆ) ਟੈਗ: ਪਰੂਫਰੀਡ ਨਹੀਂ