ਨੈਣੀਂ ਨੀਂਦ ਨਾ ਆਵੇ

ਵਿਕੀਸਰੋਤ ਤੋਂ
ਨੈਣੀਂ ਨੀਂਦ ਨਾ ਆਵੇ  (2004) 
ਸੁਖਦੇਵ ਮਾਦਪੁਰੀ

ਨੈਣੀਂ ਨੀਂਦ ਨਾ ਆਵੇ

ਏਸੇ ਕਲਮ ਤੋਂ

ਲੋਕ ਗੀਤ
ਗਾਉਂਦਾ ਪੰਜਾਬ (1959)
ਫੁੱਲਾਂ ਭਰੀ ਚੰਗੇਰ (1979)
ਲੋਕ ਗੀਤਾਂ ਦੀ ਸਮਾਜਿਕ ਵਿਆਖਿਆ (2003)
ਖੰਡ ਮਿਸ਼ਰੀ ਦੀਆਂ ਡਲ਼ੀਆਂ (2003)
ਲੋਕ ਕਹਾਣੀਆਂ
ਜ਼ਰੀ ਦਾ ਟੋਟਾ (1957)
ਨੈਣਾਂ ਦੇ ਵਣਜਾਰੇ (1962)
ਭਾਰਤੀ ਲੋਕ ਕਹਾਣੀਆਂ (1991)
ਬਾਤਾਂ ਦੇਸ ਪੰਜਾਬ ਦੀਆਂ (2003)
ਲੋਕ ਬੁਝਾਰਤਾਂ
ਲੋਕ ਬੁਝਾਰਤਾਂ (1956)
ਪੰਜਾਬੀ ਬੁਝਾਰਤਾਂ (1979)
ਧਰਤੀ ਦੀ ਮਹਿਕ (2004)
ਪੰਜਾਬੀ ਸਭਿਆਚਾਰ
ਪੰਜਾਬ ਦੀਆਂ ਲੋਕ ਖੇਡਾਂ (1976)
ਪੰਜਾਬ ਦੇ ਮੇਲੇ ਅਤੇ ਤਿਓਹਾਰ (1995)
ਆਓ ਨੱਚੀਏ (1995)
ਜੀਵਨੀ
ਮਹਾਨ ਸੁਤੰਤਰਤਾ ਸੰਗਰਾਮੀ ਸਤਿਗੁਰੂ ਰਾਮ ਸਿੰਘ (1995)
ਨਾਟਕ
ਪ੍ਰਾਇਆ ਧੰਨ (1962)
ਬਾਲ ਸਾਹਿਤ
ਜਾਦੂ ਦਾ ਸ਼ੀਸ਼ਾ (1962)
ਕੇਸੂ ਦੇ ਫੁੱਲ (1962)
ਸੋਨੇ ਦਾ ਬੱਕਰਾ (1962)
ਸੰਪਾਦਨਾ
ਬਾਲ ਕਹਾਣੀਆਂ (1992)
ਆਓ ਗਾਈਏ (1992)
ਨੇਕੀ ਦਾ ਫਲ (1995)
ਮਹਾਂਬਲੀ ਰਣਜੀਤ ਸਿੰਘ (1995)
ਅਨੁਵਾਦ
ਵਰਖਾ ਦੀ ਉਡੀਕ (1993)
ਟੋਡਾ ਤੇ ਟਾਹਰ (1994)
ਤਿਤਲੀ ਤੇ ਸੂਰਜਮੁਖੀਆਂ (1994)

ਨੈਣੀਂ ਨੀਂਦ ਨਾ ਆਵੇ
(ਦੋਹੇ, ਮਾਹੀਆ, ਮੁਹੱਬਤਾਂ ਤੇ ਸ਼ਗਨਾਂ ਦੇ ਗੀਤ)


ਸੁਖਦੇਵ ਮਾਦਪੁਰੀ



ESTD. 1940
ਲਾਹੌਰ ਬੁੱਕ ਸ਼ਾਪ
2-ਲਾਜਪਤ ਰਾਏ ਮਾਰਕੀਟ, ਲੁਧਿਆਣਾ

NAINEEN NIND NA AWE
(An anthology of Punjabi Folk Songs)
by
Sukhdev Madpuri
Smadhi Road, Khanna——————141401
Ph: 01628-224704


ISBN 81-7647-128-3


ਪਹਿਲੀ ਵਾਰ: 2004


ਮੁੱਲ: ਪੇਪਰ ਬੈਕ:120/- ਰੁਪਏ
ਸਜਿਲਦ:150/- ਰੁਪਏ

ਪ੍ਰਕਾਸ਼ਕ:ਤੇਜਿੰਦਰ ਬੀਰ ਸਿੰਘ, ਲਾਹੌਰ ਬੁੱਕ ਸ਼ਾਪ, 2-ਲਾਜਪਤ ਰਾਏ ਮਾਰਕੀਟ, ਨੇੜੇ ਸੁਸਾਇਟੀ ਸਿਨ, ਲੁਧਿਆਣਾ।
ਫੋਨ-2740738 E-Mail:-lahorebookshop40@Rediffmail.com ਲੇਜ਼ਰ ਸੈਟਿੰਗ: ਲਿਟਲ ਫ਼ਿਕਸ, ਕੋਟ ਕਿਸ਼ਨ ਚੰਦ, ਜਲੰਧਰ।
ਫ਼ੋਨ-5095058: ਸਰਤਾਜ ਪ੍ਰਿੰਟਿੰਗ ਪ੍ਰੈਸ, ਜਲੰਧਰ।



ਪੰਜਾਬੀਆਂ ਦੀ ਅਜੋਕੀ ਪੀੜ੍ਹੀ ਨੂੰ
ਜੋ
ਆਪਣੇ ਵਿਰਸੇ ਨੂੰ ਭੁੱਲ ਰਹੀ
ਹੈ



ਮੈਂ ਤੈਨੂੰ ਵਰਜਦੀ ਬਾਬਲਾ ਵੇ
ਧੀਆਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ

ਮੈਂ ਤੈਨੂੰ ਵਰਜਦੀ ਵੀਰਨਾ ਵੇ
ਭੈਣਾਂ ਦੂਰ ਨਾ ਦਈਏ
ਦੂਰਾਂ ਦੀਆਂ ਵਾਟਾਂ ਲੰਮੀਆਂ
ਵੇ ਸਾਥੋਂ ਤੁਰਿਆ ਨਾ ਜਾਵੇ
ਤੁਰਦੀ ਆਂ ਛਮ ਛਮ ਰੋਨੀ ਆਂ
ਵੇ ਨੈਣੀਂ ਨੀਂਦ ਨਾ ਆਵੇ

ਤਤਕਰਾ

ਮੁੱਢਲੇ ਸ਼ਬਦ 9
ਦੋ ਸ਼ਬਦ 13
ਮੁੱਹਬਤਾਂ ਦੀ ਖੁਸ਼ਬੋ
1. ਦੋਹੇ
ਦੋਹਾ ਗੀਤ ਗਿਆਨ ਦਾ 21
ਮੁਹੱਬਤਾਂ ਦੀ ਮਹਿਕ 23
ਸੁਣ ਮਿੱਟੀ ਦਿਆ ਦੀਵਿਆ 36
ਫੁੱਲਾ ਤੇਰੀ ਵੇਲ ਵਧੇ 42
ਮਾਲ਼ਾ ਤੇਰੀ ਕਾਠ ਦੀ 45
ਮਾਣਕ ਮੋਤੀ 48
2. ਮਾਹੀਆ
ਮੈਂ ਤੇਰੀ ਖ਼ੁਸ਼ਬੋ ਮਾਹੀਆ 53
3. ਪ੍ਰੀਤ ਗਥਾਵਾਂ
ਹੀਰ ਰਾਂਝਾ 65
ਸੱਸੀ ਪੁੰਨੂੂੰ 74
ਸੋਹਣੀ ਮਹੀਂਵਾਲ 81
ਮਿਰਜ਼ਾ ਸਾਹਿਬਾਂ 86
ਰੋਡਾ ਜਲਾਲੀ 89
ਸ਼ਗਨਾਂ ਦੇ ਗੀਤ
4. ਸੁਹਾਗ ਤੇ ਘੋੜੀਆਂ
ਘੋੜੀਆਂ 94
ਸੁਹਾਗ 106
5. ਸਿੱਠਣੀਆਂ
ਨਾਨਕਿਆਂ ਦੇ ਮੇਲ ਆਇਆ 126
ਜੰਨ ਦਾ ਸੁਆਗਤ 129
ਲਾੜਾ ਲਾਡਲਾ ਨੀ 132
ਕੁੜਮ ਬੈਟਰੀ ਵਰਗਾ 144
ਕੁੜਮਾ ਜ਼ੋਰੋ ਸਾਡੇ ਆਈ 148
ਸਤਨਾਜਾ 152
6. ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਆਉਂਦੀਏ ਕੁੜੀਏ ਜਾਂਦੀਏ ਕੁੜੀਏ 158
7. ਹੇਰੇ
ਤੇਰੇ ਨਾਲ ਹੇਰਾ ਕੀ ਲਾਵਾਂ 170
ਵੀਰਜ ਫੁੱਲ ਗੁਲਾਬ ਦਾ 172
ਪੈਸਾ ਤਾਂ ਕਰਲੀਂ ਬਾਬਾ ਠੀਕਰੀ 176
ਭੈਣ ਕਸੀਦੇਦਾਰ 177
ਉੱਤਰ ਭਾਬੋ ਡੋਲ਼ਿਓ 179
ਲਾਲਾਂ ਦੀ ਮੈਂ ਲਾਲੜੀ 180
ਰੁੱਸਿਆ ਹੈ ਭਗਵਾਨ 182
ਸਿਖਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ 183
ਖੋਗੀ ਜੀਜਾ ਆਰਸੀ 185
ਨਵੇਂ ਸਜਨ ਘਰ ਆਏ 187

ਉੱਚੇ ਮਹਿਲੀਂਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉੱਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਬੀਬੀ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਉੱਠ ਵੇ ਬਾਬਲ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਏ