ਪੰਨਾ:ਅੱਜ ਦੀ ਕਹਾਣੀ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਕਬਜ਼ਾ ਹੋਇਆ ਹੋਇਆ ਹੈ, ਜਿੰਨਾ ਚਿਰ ਉਹ ਰਾਕਸ਼ ਉਥੇ ਹਨ, ਉਨਾ ਚਿਰ ਮੈਂ ਆਪਣੀ ਬੱਚੀ ਨੂੰ ਨਹੀਂ ਮਿਲ ਸਕਦਾ।"

ਤੇ ਉਸ ਦਿਨ ਉਹ ਮੈਥੋਂ ਬਿਨਾਂ ਪੜ੍ਹਿਆਂ ਹੀ ਚਲਾ ਗਿਆ, ਹੁਣ ਮੈਂ ਕਦੀ ਵੀ ਫੋਟੋ ਦੇ ਲੁਕੇ ਹੋਏ ਦਰਦ ਨੂੰ ਫੋਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਂ ਜਾਣਦਾ ਹਾਂ, ਕਿ ਉਸ ਨੇ ਆਪਣੀ ਬੱਚੀ ਦੀ ਯਾਦ ਛੁਪਾ ਕੇ ਆਪਣੇ ਦਿਲ ਦੇ ਕਿਸੇ ਕੋਨੇ ਵਿਚ ਰੱਖੀ ਹੋਈ ਹੈ।

੧੧੨