ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(to) ॥ ਆਠਅਕਾਸਬੁਨਾਏ॥੧੪੭॥ਚੰਡਚੰਡਕੁਵੰਡਲੈਬਾਨਨਿਦੈਤਨਕੇਨਤ ਤੁਲਜਿਉਂਤੁੰਬੇ ॥ ਮਾਰਗਇੰਦਦਏਕਰਵਾਰਲੈਦਾਨਵਮਾਨਗਇਓ ਉਡਪੂੰਬੇ ॥ ਬੀਰਨਕੇਸਿਰਕੀਸਿਤਪਾਗਚਲੀਬਹਿਉਨਤਊਪਰਖੂੰਬੇ ॥ ਮਾਨਹੁਸਾਰਸਤੀਕੇਪ੍ਰਵਾਹਮੈਸੂਰਨਕੇਜਸਕੇਉਠੇਬੰਬੇ ॥ ੧੪੮ ॥ ਸਵੈਯਾ॥ਦੈਤਨਸਾਸਗਦਾਗਹਿਹਾਬਸਕ੍ਰੋਧਹੈਜਧਨਿਸੰਗਕਰਿਓਹੈ ਪਾਠਕ੍ਰਿਪਾਨਲਏਬਲਵਾਨਸੁਮਾਰਤਬੈਦਲੁਛਾਰੁਕਰਿਓਹੈ ॥ ਪਾਗਸ ਮੇਤਗਿਰਓਸਿਰਏਕਕੋਭਾਉਇਹੈਕਬਿਤਾਕੋਧਰਿਓਹੈ ॥ ਪੂਰਨਪੁੱਨਭਏ ਨਭਤੇਸੁਮਨੋਭੁ ਅਟੂਟਨਿਛੱੜਪਰਿਓਹੈ ॥ ੧੪੯ ॥ ਬਾਰਦਬਾਰਨ ਜਿਉਨਿਰਵਰ ਮਹਾਂਬਲਧਾਰਤਬੈਇਹਕੀਆ ॥ ਪਾਨਲੈਬਾਨਕਮਾਂਨ ਕੋਤਾਨਸੰਘਾਰਸਨੇਹਭੇ ਉਨਤਪੀਆ । ਏਕ ਗਏਕੁਮਲਾਇਪਰਾਇ ਕੈਏਕਨਕੋਧਰਕਿਓ ਨਹੀਆ ॥ ਚੰਡਕੇਬਾਨਕਿਯੋਂਕਰਿਭਾਨਹਿਦੇਖ ਕੈਦੈਤਗਈਦੁਤਿਦੀਆ ॥ ੧੫ ॥ ਲੈਕਮੈਅਸਿਕੋਪਭਈਅਤਿ ਧਾਰਮਹਾਂਬਲਕੋਰਨਪਾਰਿਓ ॥ ਦਉਰਕੈਠਉਰਹਭੇ ਬਹੁਦਾਨਵਏਕ ਗ ਜਇੰਡੋਰਨਮਾਰਿਓ ॥ ਕਉਤਕਤਾਛਬਿਕੋਰਨਪੇਖਤਬੈਕਵਿਇਉਂ ਮਨਮੱਧਬਿਚਾਰਿਓ ॥ ਸਾਗਰਬਾਂਧਨਕੇਸਮਏਨਲਮਾਨੋਪਹਾਰਉਖਾਰ ਕੈਡਾਰਿਓ ॥੧੫੧॥ ਦੋਹਰਾ॥ ਮਾਰਜਬੈਸੈਨਾਲਈਤਥੈਦੈਤਇਹ ਕੀਨ ॥ ਸਸਧਾਰਕਰਚੰਡਕੇਬਧਬੇਕੋਮਨਦੀਨ ॥੧੫੨॥ ਸਵੈਯਾ ਬਾਹਿਨਸਿੰਘਭਯਾਨਕਰੂਪਲਖਿਓਸਬਦੈਤਮਹਾਂਡਰਪਾਇਓ ॥ਸੰਖਲੀ ਏਕਰਚੱਕਅਉਥੱਕਸਰਾਸਨਪੱ ਚਿੱਤ ਬਨਾਇਓ ॥ ਧਾਇਭਜਾਬਲ ਆਪਨਹੈਹਮਸੋਤਿਨਯੌਅਤਿਜੁੱਧ ਚਾਇਓ ॥ ਕੂਧਕੈਨਤਬਿੰਦ- ਕਹੈਰਨਯਾਂਹੀਤੇਚੰਡਕਾਨਾਮਕਹਾਇਓ ॥ ੧੫ ॥ ਮਾਰਿਲਇਓ ਦਲਿਅਉਰਭਜਿਓਤਬਕੋਪਕੈਆਪਨਹੀਸੁਭਰਿਓਹੈ ॥ ਚੰਡਪ੍ਰਚੰਡਸੋ ਜੱਧਕਰਿਓਅਸਹਾਬਛੁਟਿਓਮਨਨਾਹਿਗਿਰਿਓਹੈ ॥ ਲੋਕੈਕੁਵੰਡਕਰੰਥ ਲਧਾਰਿਕੈਸੋਨਸਮੂਹਮੈਐਸੇਤਰਿਓਹੈ ॥ ਦੇਵਅਦੇਵਸਮੁੰਥਿਓਮਾਨੋ ਮੇਰਕੌਮਧਿਧਰਿਓਸੁਫਿਰਿਓਹੈ ॥ ੧੫੪ ॥ ਕ੍ਰੋਧਕੈਜੱਧਕਦੈਤਬਲੀਨ ਦਸੌਨਕੋਪੈਰਕੇਪਾਰਪਧਾਰਿਓ ॥ ਲੈਕਰਵਾਰੁਅਉਢਾਰਸੰਭਾਰਕੇਸਿੰਘ ਕੋਦਉਰਕੈਜਾਇਹਕਾਰਿਓ ॥ ਆਵਤਪੇਖਕੈਚੰਡਕੁਵੰਡਤੇਬਾਨਲਗਿ ਓਤਨਮੂਰਛਪਾਰਿਓ ॥ਰਾਮਕੇਭ੍ਰਾਤਨਜਿਉਂ ਹਨੂੰਮਾਨਕੋਸੈਲਸਮੇਤ ਰਾਪਰਡਾਰਿਓ ॥ ੧੫੫॥ ਸਵੈਯਾ॥ ਫੇਰਉਠਿਓਕਰਲੈਕਰਵਾਰ ਕੋਚੰਡਡਸਿਉਂਜੁਧਕਰਿਓਹੈ ॥ ਘਾਇਲਕੈਤਨਕੇਹਰਵੇਬਹਿਉਨ Digitized by Panjab Digital Library | www.panjabdigilib.org