ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੬ ) ਕੋਸਲਉਬੀਰਖੇਤੰ ॥ ਬਿਦਾਰੇਪਰੇਬੀਰਬਿੰਦੰਬਿਚੇਤੰ॥੧੨॥ ੮੯ ॥ ਰਸਾਵਲਛੰਦ ॥ ਚਹੂੰਓਰਢੂਕੇ । ਮੁਖੰਮਾਰਕੂਕ ॥ ਝੰਡਾ ਗੱਡਗਾਢੇ ਮਚੇਰੋਸਬਾਢੇ ॥ १३ ॥੯ ॥ ਭਰੇਬੀਰਹਰਖੰ ॥ ਕਰੀ ਬਾਣਬਰਖੰ ॥ ਚਵੰਚਾਰਢੁੱਕੇ ॥ ਪਛੇਆਹੁਰੱਕੇ ॥੧੪॥੯੧॥ ਪਰੀ ਸਸਝਾਰੰ ॥ ਚਲੀ ਸੌਣਧਾਰੰ ॥ ਉਠੇਬੀਰਮਾਨੀ ॥ ਧਰੇਬਾਨਪਾਨੀ॥ ੧੫॥੯੨ ॥ ਮਹਾਰੋਸਗੱਜੇ ॥ ਤੁਰੀਨਾਦਬੱਜੇ ॥ ਭਰੇਰੋਸਭਾਰੀ ॥ ਮ ਚੇਛੰਧਾਰੀ॥੧੬॥੯੩॥ ਹੁਕੰਹਾਕਬੱਜੀ ॥ ਫਿਰੈਸੈਣਭੱਜੀ ॥ ਪਰੇ ਲੋਹ ਕਹੰ ॥ ਛਕੇਸਰਸੋਹੰ ॥੧੭॥੯੪॥ ਗਿਰੇਅੰਗਭੰਗੰ ॥ ਦ ਜਾਨਦੰਗੰ ॥ਕੜੰਕਾਰਛੁੱਟੇ । ਝਣੰਕਾਰਉੱਠੇ ॥ ੧੮॥੯੫॥ ਕਟਾ ਕੱਟਬਾਹੈ ॥ ਉਭੇਜੀਤਚਾਹੈ ॥ ਮਹਾਮੰਦਮਾਤੇ ॥ ੧੯੯੬ ॥ ਰਸੰਰੱ ਦ੍ਰਾਚੇ ॥ ਉਭੇ ਜੁੱਧ ਮਾਚੇ ॥ ਕਰੈਬਾਣਅਰਚਾ ॥ ਧਨੁਰਬੇਦਚਰਚਾ ॥ ੨੦॥੯੭॥ ਮਚੇਬੀਰਬਰੰ ॥ ਉਠੀਝਾਰਤੀਰੰ ॥ ਗਲੋਗੁੱਡਫੋਰੈਂ ॥ ਨਹੀਨੈਨਮੋਰੈ ॥੨੧॥੯੮ ॥ ਸਮੂਹ ਸਸਤਬਰਖੇ ॥ ਮਹਿਖੁ ਆਸਕ ਰਖੇ ॥ ਕਰੈਂਤੀਰਮਾਰੰ ॥ ਬਹੈਲੋਹਧਾਰੰ ॥੨੨॥੯੯॥ ਨਡੀ ਪੂਰੰ ॥ ਫਿਰੀਗੈਣਹੁਰੰ॥ ਗਜੈਸੈਣਕਾਲੀ ਹਸੀਖੱਪਰਾਲੀ ॥ ॥ ੨੩ ॥ ੧੦੦ ॥ ਕਹੂੰਬਾਜਮਾਰੇ ॥ ਕਹੂੰਸੂਰਭਾਰੇ ॥ ਕਹੂੰਚਰਮਟੂਟੇ॥ ਫਿਰੈਗੱਜਫੂਟੇ॥ ੨੪॥੧੦੧ ॥ ਕਹੂੰਬਰਮਬੇਧੇ ॥ ਕਹੂੰਚਰਮਛੇਦੇ॥ ਕਹੂੰ ਪੀਲਪਰਮੰ ॥ ਕਰੇਬਾਜਬਰਮੰ ॥੨੫॥ ੧੦੨ ॥ ਬਲੀਬੈਰਰੁੱਝੇ ॥ਸਮੂਹਸਾਰ ਜੁੜੇ ॥ ਲਖੇਬੀਰਖੇ ਤੰ ॥ ਨਚੇਭੂਭਤੰ ॥੨੬॥੧੦੩ ਨਚੇਮਾਸਹਾਰੀ ॥ ਸੇਬਿਯੋਮਚਾਰੀ ॥ ਕਿਲੰਕਾਰਕੰਕ ਮਚੇਬੀਰਬੈਕੰ ॥੨੭॥੧੪॥ ਛੁਭੋਛੱਤ੍ਰ ਧਾਰੀ ॥ ਮਹਿਖੁਆਸਚਾਰੀ॥ ਉਠੇਛਿੱਛ ਇੱਛੇ ਚਲੇਤੀਤੁੱਛੰ ॥੨੮॥੧੦੫॥ ਗਣੰਗਾਂਧੰ ॥ ਚਰੰਚਾ ਰਣੇਯੰ॥ ਹਸੇਸਿੰਧਿਸਿੰਧੰ ॥ ਮਚੇਬੀਰਕੂ ਧੰ ॥੨੯॥੧੦੬ ॥ ਡਕਾ ਝੁੱਕਡਾਕੈ ॥ ਹਕਾਹੱਕਹਾਕੈ ॥ ਭਕਾਕੂਕਭੇਰੀ ॥ ਡਮੱਕਡਾਮੁਡੇਰੀ ॥ ੩੦ ॥ ੧੦੭॥ ਮਹਾਂਬੀਰਗਾਜੇ ॥ ਨਵੰਨਾਦਬਾਜੇ ॥ ਧਰਾਗੋਮਗੱਜੇ ॥ਦੁਗਾਦੈਤਬੱਜੈ ॥ ੩੧॥੧੦੮॥ ਬਿਜੇਛੰਦ ॥ ਜੇਤਕਥਾਨਕਲੇ ਅਰਿਓਰਤੇਫੁਲਕੀਮਾਲਹੁਐਕੰਠਬਿਰਾਜੇ ॥ ਦਾਮਵਪੁਗਵਪੇਖਅਚੰ ਭਵਛੋਡਭਜੇਰਣਏਕਨਗਾਜੇ ॥ ਕੁਜਰਪੂਜਗਿਰੇਤਹਠਉਰਭਰੇਸਭ ਸੌਣਤਪੈਗਨਗਾਜੇ॥ ਜਾਨੁਕਨੀਰਧਮੱਧਿਛਪੇਮਭੂਧਰਕੇਭਯਤੇਨਗ ਭਾਜੇ ॥੩੨॥੧੨੯॥ ਮਨੋਹਰਛੰਦ ॥ ਸ੍ਰੀਜਗਨਾਥਕਮਾਨਲੈਹਾਥ 1: Digitized by Panjab Digital Library | www.panjabdigilib.org