ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੩ ) ਈਆਂਘੜੀਆਂਕਾਲਕੀਆਂ ॥ ਜਾਣਨਜਾਏਮਾਈਆਂਝੜੇਸੂਰਮੇ ॥ ੪੩॥ ਸੁੰਭਸੁਣੀਕਲਹਾਲੀਵਤਬੀਜਦੀ ॥ ਰਣਵਿਚਕਿਨੈਨੜਾ ਲੀਦੁਰਗਾਆਂਵਦੀ ॥ ਬਹੁਤੇਬੀਰਜਟਾਲੀਉਠੈਆਖਕੇ । ਚੋਟਾਂਪਾਨਤ ਬਾਲੀਜਾਸਾਂਜੁੱਧਨੂੰ॥ਥਰਥਰਿਪ੍ਰਿਥਮੀਚਾਲੀਦਲਾਂਚੜ੍ਹਦਿਆਂ ॥ ਨਾ ਉਜਿਵੇਹੈਹਾਲੀਸਹਦਰੀਆਉ ਵਿਚਿ ॥ ਧੂੜਉਤਾਹਾਂਘਾਲੀਛੜੀਕੁਰੰਗ ਮਾਂ ॥ ਜਾਣਿਪੁਕਾਰੂਚਾਲੀਧਰਤੀਇੰ॥੪੪॥ ਪਉੜੀ ॥ ਆਹ ਰਿਮਿਲਿਆਆਹਰੀਆਂਸੈਣਸੂਰਿਆਂਸਾਜੀ ॥ ਚੱਲੇ ਸਉਹੇ ਦੁਰਗ ਸਾਹ ਜਣਕਾਬੈਹਾਜੀ ॥ਤੀਰੀਤੇਗੀਂਜਮਧੜੀਂਰਣਵੰਡੀਭਾਜੀ । ਇਕਘਾ ਇਲਘੁੰਮਨ ਸੁਰਮੇਜਣਮਕਤਬਕਾਜੀ ॥ ਇਕਬੀਰਪਰੋਤੇਬਰਛੀਏਜਿ ਉਂਝੁਕਪਉਨਨਿਵਾਜੀ ॥ ਇਕਦੁਰਗਾਸਉਹੁਖੁਨਸਕੈਖੁਨਸਾਇਨਤ ਜੀ॥ ਇਕ ਧਾਵਨਦੁਰਗਾਸਾਂਮ੍ਹਣੇਜਿਉਂਭੁਖਿਆਏਪਾਜੀ॥ ਕਦੇਨਰੱਜੇ ਜੱਝਤੇਰਜਹੋਏਰਾਜੀ ।੪੫ ॥ ਵੱਜੇ ਸੰਗਲੀਆਲੇਸੰਘਰਡੋਹਰੇ ॥ ਡਰੇ ਜਖੇਤਜਟਾਲੇਹਾਠਾਂਜੋੜਿਕੈ ॥ ਨੇਜੇਬੰਬਲੀਆਲੇਦਿੱਸਨਿਓਰੜੇ ॥ ਚੱਲੇਜਾਣਜਟਾਲੇਨ੍ਹਾਵਣਗੰਗਨੂੰ॥੪੬॥ ਪਉੜੀ ॥ ਦੁਰਗਾਅੰਤੈ ਦਾਨਵੀ ਸੂਲਹੋਈਆਂਕੰਗਾ । ਵਾਛੜਪੱੜੀਸੂਰਿਆਂਵਿਚਿਖੇਤਖਤੰਗਾਂ॥ ਧੂਹਿਕ੍ਰਿਪਾਂਣਾਂਤਿੱਖੀਆਂਬਢਲਾਹਨਿਅੰਗਾਂ ॥ ਪਹਲਾਂ ਦਲਾਂਮਿਲੰਦਿਆਂ ਭੇੜਪਇਆਨਿਹੰਗਾ॥ ੪੭ ॥ ਪਉੜੀ ॥ ਓਰੜਫਉਜਾਂ ਆਈਆਂ ਬੀਰਚੜੇਕੰਧਾਰੀ॥ ਸੜਕਮਿਆਨੋਕੱਢੀਆਂਤਿੱਖੀਤਰਵਾਰੀ। ਕੜਕ ਉਠੇਰਣਿਮੱਚਿਆਵੱਡੇ ਅਹੰਕਾਰੀ ॥ ਸਿਰਧੜਬਾਹਾਰੀਨਲੈਵਲਜੇਹੈ ਬਾੜੀ ॥ ਜਾਪੇਕੱਟੇਬਾਢੀਆਂਰੁਖਚੰਦਨਿਆਰੀ॥੪੮॥ ਦੁਹਾਂਕੰਧਾਰਾਂ ਮੁਹਿਜੁੜੇਜਾਂਸਟਪਈਖਰਵਾਰਕਉ॥ਤਕਤਕਕੈਬਰੁਦੁਰਗਸਾਹਤਕਮਾ ਰੈਭਲੇਜੁਝਾਰਕਉ ॥ ਪੈਦਲ ਮਾਰੇਹਾਥੀਆਂਸੰਗਰਥਗਿਰੇਅਸਵਾਰ ਕਉ॥ ਸੋਹਨਸੰਜਾਂਬਾਗੜਾਂਜਣਲੱਗੇਫੁੱਲਅਨਾਰਕਉ ॥ ਗੁੱਸੇਆਈ ਕਾਲਕਾਹਥਿਸੱਜੇਲੈਤਰਵਾਰਕਉ ॥ ਏਦੂੰਪਾਰੋਂਓਤਪਾਰਹਰਨਾਕਸਿਕ ਈਹਜਾਰਕਉ ॥ ਜਿਣਇੱਕਾਰਹੀਕੰਧਾਰਕਉਂ ॥ ਸਦਰਹਮ ਤੇਰੇਵਾਰ ਕਉ ॥੪੯॥ ਪਉੜੀ ॥ ਦੁਹਾਂਕੰਧਾਰਾਂਮਹਿਜੜੇਸੱਟਪਈਜਮਧਾਂਣ ਕਉ ॥ ਤਦਖਿੰਗਨਸੁੰਭਨਚਾਇਆਡਾਲਉਪਰਿਬਰਗਸਤਾਂਨਕਉ ॥ ਫੜੀਬਿਲੰਦੁਮੰਗਾਇਉਸਫੁਰਮਾਇਸਕਰਿਮੁਲਤਾਂਨਕਉ ॥ ਗੁੱਸੇ ਆਈ ਸਾਮ੍ਹਣੇਰਣਅੰਦਰਿਘੱਤਨਘਾਂਣਕਉ । ਅੱਗੇ ਗਵਗਾਈਦੁਰਗਸਾਹ “ਸੁੰਭਨਵਹੀਪਲਾਂਣਕਉ ॥ ਰੜਕੀਜਾਕੈਧਰਤਕਉਢਪਾਖਰਵੱਢ Digitized by Panjab Digital Library | www.panjabdigilib.org