ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੧ ) ਸਭਨਕੇਧਰਤਾ ॥ ਯਾਂਤੇਨਾਮਬਖਾਨੈਂਕਰਤਾ ॥ ੧੨ ॥ ਚੌਪਈ ॥ ਕਿਨ ਹੂੰਕਹੂੰਨਤਾਹਿਲਖਾਯੋ ॥ਇਹੁਕਰਨਾਮਅਲੱਖਕਹਾਯੋ ॥ ਜੋਨਿਜਗਤ ਮੈਕਬਹੂਨਆਯਾ ॥ ਯਾਤੇਸਭੋ ਅਜੋਨਬਤਾਯਾ॥੧੩॥ ਚੌਪਈ ॥ ਬ੍ਰਹਮਾਦਿਕਸਬਹੀਪਚਹਾਰੇ ॥ ਬਿਸਨਮਹੇਸਰਕੌ ਬਿਚਾਰੇ ॥ ਚੰਦਸੂਰ ਜਿਨਕਰੇਬਿਚਾਰਾ॥ਤਾਤੇਜਨੀਯਤਹੈਕਰਤਾਰਾ ॥੧੪॥ ਚੌਪਈ॥ ਸਦਾਅਭੇਖਅਭੇਖੀਰਹਈ ॥ ਤਾਤੇਜਗਤਅਭੇਖੀਕਹਈ ॥ ਅਲਖ ਰੂਪਕਿਨਹੂੰਨਹਿਜਾਨਾ ॥ ਤਿਹਕਰਜਾਤਅਲੇਖਬਖਾਨਾ ॥ ੧੫ ॥ ਚੌਪਈ ॥ ਰੂਪਅਨੂਪਸਰੂਪਅਪਾਰਾ ॥ ਭੇਖਅਭੇਖਸਭਨਤੇਨਿਆਰਾ ॥ਦਾਇਕਸਭੋਅਜਾਚੀ ਸਭਲੇ ॥ ਜਾਨਯੋਂਕਰਤਾਹਮਤਬਲੇ ॥੧੬॥ ਚੌਪਈ ॥ ਲਗਨਸਗਨਤੇਰਹਤਨਿਰਾਲਮ ॥ ਯਹਕ ਥਾਜਗਤਮੈ ਮਾਲਮ ॥ ਜੰਤ੍ਰ ਮੰਤ੍ਰ ਤੰਤ੍ਰਨਰਿਝਾਯਾ ॥ ਭੇਖਕਰਤ ਕਿਨਹੂੰਨਹਿਪਾਯਾ ॥ ੧੭ ॥ ਚੌਪਈ ॥ ਜਗਆਪਨਆਪਨਉਰਝਾਨਾ ॥ ਪਾਰਬ੍ਰਹਮਕਾਨੂੰ ਨਪਛਾਨਾ॥ ਇਕਮੜੀਅਨਕਬਰਨਵੇਜਾਹੀ॥ ਦੁਹੂੰਅਨਮੈਪਰਮੇਸੁਰ ਨਾਹੀ॥ ੧੮॥ ਚੌਪਈ ॥ ਏਦੋਊਮੋਹਬਾਦਮੋਪਚੇ ॥ ਇਨਤੇਨਾਥਨਿ ਰਾਲੇ ਬਚੇ ॥ ਜਾਂਕੋਛੂਟਗਯੋਭ੍ਰਮਉਰਕਾ॥ ਤਿਹਆਗੈਹਿੰਦੂਕਿਆਤੁਰਕਾ ॥੧੯॥ ਚੌਪਈ ॥ ਇਕਤਸਬੀਇਕਮਾਲਾਧਰਹੀ ॥ ਏਕਕੁਰਾਨ ਪੁਰਾਨਉਚਰਹੀ ॥ ਕਰਤਬਿਰੁੱਧਗਏਮਰਮੂੜ੍ਹਾ ॥ ਪ੍ਰਭਕੋਰੰਗਨਲਾਗਾ ਗੂੜ੍ਹਾ ॥ ੨੦ ॥ ਚੌਪਈ॥ ਜੋਜੋਰੰਗਏਕਕੇਰਾਚੇ ॥ ਤੇਤੇਲੋਕਲਾਜ ਭਜਨਾਚੇ॥ ਆਦਿਪੁਰਖਜਿਨਏਕਪਛਾਨਾ ॥ ਦੁਤੀਆਭਾਵਨਮਨਮਹਿ ਆਨਾ ॥੨੧॥ ਚੌਪਈ॥ ਜੇਜੇਭਾਵਦੁਤਿਯਮਹਿਰਾਚੇ ॥ ਭੇਤੇਮੀਤ ਮਿਲਨਤੇ ਥਾਰੇ ॥ ਏਕਪੁਰਖਜਿਨਨੈਕਪਛਾਨਾ ॥ ਤਿਨਹੀਪਰਮਤੱਤ ਕਹਜਾਨਾ ॥੨॥ ਚੌਪਈ । ਜੋਗੀਸੰਨਿਆਸੀਹੈਂਜੇਤੇ ॥ ਮੁੰਡੀਆ ਮੁਸਲਮਾਨਗਨ ਤੇ ॥ ਭੇਖਧਰੇਲੂਟਭ ਸੰਸਾਰਾ ॥ ਛਪਸਾਧਜਿਹ ਨਾਮਅਧਾਰਾ ॥੨੩॥ ਚੌਪਈ॥ ਪੇਟਹੇਤਨਰਡਿੰਬਦਿਖਾਂਹੀ ॥ ਡਿੰ ਭਕਰੇਬਿਨਪਾਈਯਤਨਾਹੀ ॥ ਜਿਨਨਰਏਕਪੁਰਖਕਹਧਿਆਯੋ ॥ ਤਿਨਕਰਡਿੰਭਨਕਿਸੀਦਿਖਾਯੋ॥ ੨੪॥ ਚੌਪਈ॥ ਡਿੰਭਕਰੇਬਿਨ ਹਾਥਨਆਵੈ ॥ ਕੋਊਨਕਾਹੂੰਸੀਸਨਿਞਾਵੈ॥ ਜੋਇਹੁਪੇਟਨਕਾਹੂੰਹੋਤਾ॥ ਰਾਵਰੰਕਕਾਹੂੰਕੋਕਹਤਾ ॥ ੨੫ ॥ ਚੌਪਈ ॥ ਜਿਨਪ੍ਰਭੁਏਕਵਹੈਠਹ ਰਾਯੋ॥ ਭਿਨਕਰਡਿੰਭਨਕਿਸੁਦਿਖਾਯੋ ॥ ਸੀਸਦੀਯੋਊਨਸਿਰਰਨਦੀਨੋ ॥ਰੰਥਸਮਾਨਦੇਹਿਕਰਚੀਨੋ ॥੨੬॥ ਚੌਪਈ ॥ ਕਾਨਛੇਦਜੋਗੀ Digitized by Panjab Digital Library | www.panjabdigilib.org