ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੪ ) ਅਥਕੱਛਅਵਤਾਰਕਥਨੰ ॥ ਭੁਜੰਗਯਾਤਛੰਦ ॥ ਕਿਤੋਕਾਲਬੀਤਿ ਯੋਕਦੇਵਰਾਜੰ॥ ਭਰੇਰਾਜਧਾਮੰਸੁਭੈਸਰਬਸਾਜੈ ॥ ਗੁਜੰਬਾਜਬੀਣੰ ਬਿਨਾਰਤਨਭੂਪੰ ॥ ਕਰਿਯੋਬਿਸਨੁਥੀਚਾਰਚਿੱਤੀਅਨੂਪੰ ॥ ੧ ॥ ਭੁਜੰਗ ਛੰਦ ॥ ਸਬਦੇਵਇਕੱਕੀਨੇਪੁਰਿੰਦੰ ॥ ਸੰਸੂਰਜ ਆਦਿਲੈਕੈਉਪਿੰਦ ॥ਹੁਤੇ ਦੈਂਤ ਜੇਲੋਕਮੱਧ ਹੰਕਾਰੀ ॥ ਭਏਏਕਠੇਭਾਤਭਾਵੈਬਿਚਾਰੀ॥੨॥ ਭੁਜੰਗ ॥ ਬਧਿਯੋਅਰਧਗਰਧੰਦੁਹੈਬਾਦਲੀਬੋ । ਸਬੋਬਾ-ਮਾਨੀਯਹੈ ਕਾਮਕੀਬੋ ॥ ਕਰੋਮਥਨੀਕੂਟਮੰਦ੍ਰਾਚਲੇਯੰ ॥ ਤਕਿਯੋਛੀਰ ਸਾਮੁੰਦ੍ਦੇਅੰ ਅਦੇਯੰ ॥੩॥ ਭੁਜੰਗ ॥ ਕਰਯੋ ਮੱਥਕਾਬਾਸਕੀ ਸਿੰਧ ਮੱਧ ॥ ਮਥੈਲਾ ਗਦੋਊਭਏਅੱਧਅੱਧੇ ॥ ਸਿਰੰਦੈਂਤਲਾਗੇਗਹੀਪੂਛਦੇਵੰ ॥ ਮਥਿਯੋਛੀਰ ਸਿੰਧੰਮਨੋਮਾਟਕੇਵੰ ॥ ੪ ॥ ਭੁਜੰਗਛੰਦ । ਇਸੋਕੌਣਬੀਓਧਰੇਭਾਰ ਪੱਥੰ ॥ ਉਠੇਕਾਂਪਬੀਰ ਦਿਤਿਆਦਿਤਯਸੱਬੰ ॥ ਤਬੈਆਪਹੀਬਿਸਨੁ ਮੰਬਿਚਾਰਯੋ ॥ ਭਰੇ ਪਰਬਤੇਕੱਛਪੰਰੂਪਧਾਰਯੋ ॥੫॥ ਇਤਿਬਚਿੱਤ੍ਰਨਾਟਕੇਗ੍ਰੰਥੇਦੁਤਿਆਅਵਤਾਰਸੰਪੂਰਨਮਸਤਸੁਭਮਸਤ ॥੨॥ ਅਥਛੀਰਸਮੁੰਦਮਥਨੰਚੌਦਹਰਤਨਕਥਨੰ ॥ ਸ੍ਰੀਭਗਉਤੀਜੀ ਸਹਾਇ॥ ਤੋਟਕਛੰਦ ॥ ਮਿਲਦੇਵਅਦੇਵਨਸਿੰਧਮਥਿਯੋ ॥ ਕਵਿ ਯਮਕਬਿੱਤ ਮੱਧਕਥਿਯੋ ॥ ਤਬਰਤਨਚਤੁਰਦਸਯੋਨਿਕਸੇ । ਅਮਿ ਤਾਨਿਸਮੇਂਸਸਿਸੇਬਿਗਸੇ ॥੧॥ ਭੋਟਕਛੰਦ ॥ ਅਸਰਾਤਕ ਸੀਸਕੀ ਓਰਹੂਅੰ ॥ ਮਿਲਪੂਛਗਹੀਦਿਸਦੇਵਦੂਅੰ॥ ਰਤਨੰਨਿਕਸੇਬਿਗਸੇਸ ਸਿਸੇ ॥ ਜਨਘੂਟਨਲੋਡਅਮਿਰਸਕੇ ॥੨॥ ॥ ਤੋਟਕ ॥ਨਿਕਸਿਯੋ ਧਨਸਾਇਕਸੁੱਧਸਿਤੰ ॥ ਮਧੁਪਾਨਕਢਿਯੋਘਟਮੱਮਤੰ ॥ ਗਜਬਾਜ ਸੁਧਾਲਛਮੀਨਿਕਸੀ ॥ ਘਨਮੋਜਨਬਿੰਦੁਲਤਾਂਬਿਗਸੀ॥ ੩ ॥ ਤੋਟ ਕਛੰਦ ॥ ਕਲਪਾਦੂਮਮਾਹੁਰਅਉਰੰਭਾ॥ ਜਿਹਮੋਹਿਰਹੈਲਖਇੰਦੁਸਭਾ ॥ ਮਨਕੌਸਤਕਭਜਰੂਪ ਸੁਭੰ ॥ ਜਿਹਭੱਜਤਦੈਤ ਬਿਲੋਕਜੁਧੰ॥੪॥ਭੋਟੂ ਕਛੰਦ ॥ ਨਿਕਸੀਗਵਰਾਜਸੁਧੇਨਭਲੀ ॥ ਜਿਹਛੀਨਲਯੋ ਸਹਸਾਸਤ੍ਰ ਬਲੀ ॥ ਗਨਰਤਨਗਨੇਉਪਰਤਨਅਬੈ ॥ ਸਭਸੰਤਸਨੋਚਿਤਲਾਇ ਸਬੈ ॥੫॥ ਭੋਟਕਛੰਦ ॥ ਗੁਨਜੋਕਹਰੀਤਕੀਔਰਮਧੰ ।, ਜਨਪੰਚ ਸੁਨਾਮਸੰਖਸੁਭੈ ॥ ਸਸਿਬੇਲਬਿਜਯਾਅਰਚੱਕਗਦਾ। ਜੁਵਰਾਜਬਿ ਰਾਜਤਪਾਨਸਦਾ ॥੬॥ ਕੋਟਕ ॥ ਧਨਸਾਰਿੰਗਨੰਦਗਖੱਗਭਣੈ॥ ਜਿਨਖੰਡਕੀਯੋਗਨਦੈਤਰਣੰ ॥ ਸਿਵਸੂਲਬੜਵਾਨਲਕ ਪਲਮੁਨੰ ॥ਤ ਧਨੰਤਰਚੌਦਸਵੋੱਰਤਨੰ ॥੭॥ ਕੋਟਕਛੰਦ ॥ ਗਨਰਤਨੁਪਤਨ Digitized by Panjab Digital Library | www.panjabdigilib.org