ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੬ ) ਬਾਣੀ ਦੇ ਸਦ ਲੱਖ ਦਾ ਅੰਤ ਲੱਖ ਗੀਤ ਦ ਦ ਰੱਖ ਦੀ ਜਾਨ ਤੱਕ ਸ ॥੪॥ ਅਬਰਾਮੋਹਨੀ ਅਵਤਾਰਕਥਨੰ॥ ਭਗਉਤੀਜੀਸਹਾਇ॥ ਭੁਜੰਗਛੰਦ ॥ ਮਹਾਮੋਹਨੀਰੂਪਧਾਰਿਯੋ ਅਪਾਰੰ॥ਰਹੇ ਮਹਕੈ ਦਿਤਿਆਦਿ ਤਿਯਕੁਮਾਰੰ॥ਛਕੇਪ੍ਰੇਮਜੋਗੰਰਹੇਰੀਝਸਰਬੰ॥ਭਜੇਸਸਤ੍ਰ ਅਸਦੀਯੋਛੌਰ ਗਰਬੰ ॥੧॥ ਭੁਜੰਗਛੰਦ ॥ ਵਧੇਪ੍ਰੇਮਫਾਂਧੰਭਯੋਕੋਪਹੀਣੰ ॥ ਲਗੇ ਨੈਣਬੈਨੰ ਪ੍ਰਾਨਪੀਣੰ ॥ਗਿਰੇਝੂਮਭੂਮੰਛੁਟੇਜਾਨਪਾਨੰ ॥ ਸੁਭੇਚੇਤ ਹੀਣੰਲਗੇਜਾਨਬਾਣੰ ॥੨ ॥ ਭੁਜੇਗਪ੍ਰਯਾਤਛੰਦ । ਲਖੇਚੇਤਹੀਣੰ ਭਏਸੂਰਸਰਬੰ ॥ ਛੁਟੇਸਸਤ੍ਰ ਅਸਤ੍ਰ ਸਭੈਅਰਬਖਰਬੰ॥ ਭਯੋਪ੍ਰੇਮਜੋਗੰ ਲਗੌਨੈਨਐਸੇ ॥ ਮਨੋਫਾਂਧਫਾਂਧੇਗੀਰਾਜਜੈਸੇ ॥੩॥ ਭੁਜੰਗ ਤਛੰਦ ॥ ਜਿਨੇਰਤਨਬਾਂਟੇ ਤੁਮੂੰਤਾਹਿਜਾਨੋ ॥ ਕਥਾ ਧਤੇਬਾਤਥੋਰੇਬ ਖਾਨੋ ॥ ਸਬੈਪਾਂਤਪਾਂਤੰ ਬਹਿੱਠੇ ਸਬੀਰੰ ॥ ਕੁਟੰਪੇਚਛੋਰੇਤਜੇਤੇਗਭੀਰੰ ॥ ੪॥ ਚੌਪਈ ॥ ਸਭ ਜਗਕੋ ਧਨੰਤਰਦੀਆ ॥ ਕਲਪਬਿਰਛਲਛਮੀ ਕਰਲੀਆ॥ ਸਿਵਮਹੁਰਾਰੰਭਾਸਭਲੋਕਨ ॥ ਸੁਖਕਰਤਾਹਰਤਾਸਬਸੋ ਕਨ ॥ ੫॥ ਦੋਹਰਾ ॥ ਸਸਿਕ੍ਰਿਸਦੇਕਰਬੇਨਮਿਤਮਨਿਲਛਮੀਕਰ ਲੀਨ॥ਉਰਰਾਖੀਤਿਹਤੇਚਮਕਟਦਿਖਾਈਦੀਨ॥੬॥ਦੋਹਰਾ ॥ ਗਾਇਰਿਖੀਸਨਕੋਦਈਕਹਲੌਕਰੌਬਿਚਾਰ ॥ ਸਾਸਸੋਧਕਵੀਅਨਮੁਖ ਨਲੀਜੋਪੂਛਸੁਧਾਰ॥ ੭ ॥ ਭੁਜੰਗ ॥ ਰਰੇਰੀਝਐਸੇਸਬੇਦੇਵਦਾਨੰ ॥ ਮ੍ਰਿਗਰਾਜਜੈਸੇਸੁਨੇਨਾਦਕਾਨੰ ॥ ਬਟੇਰਤਨਸਰਬੰਗਈਛੂ ॥ ਧਰਯੋਐਸਬਿਸਨੁਪੰਚਮਅਵਤਰੰ ॥ t ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਅਵਤਾਰ ਪੰਚਮ ਸੰਪੂਰਨੰ ॥੫ ॥ ਅਬੈਰਾਹਅਵਤਾਰਕਥਨੰ ॥ ਭੁਜੰਗਪਯਾਤਛੰਦ ॥ ਦਯੋਬਾਟਮਦਿਯੰ ਅਮਦਿਯੰਭਗਵ ਨੰ ॥ ਗਏਠਾਮਠਾਮੰਸਬੋਦੇਵਦਾਨੰ ॥ਪੁਨਰਦ੍ਰੋਹਬਢਿ ਯੋਸਆ ਪੰਮਝਾਰੰ॥ਭਜੇਦੇਵਤਾਦਈਤਜਿੱਤੇਜੁਝਾਰੰ॥੧॥ਭੁਜੰਗਛੰਦ ਹਿਰਨਿਯੋ ਹਿਰੰਨਾਛਸੰਦੋਇਬੀਰੰ ॥ ਸਬੈਲੋਗਕੈਜੀਤਲੀਨੇਗਹੀਰੰ ॥ ਜਲੰਬਾਥਲੇਯੰਕੀਯੋਰਾਜਸਰਬੰ ॥ਭੁਜਾਦੇਖਭਾਰੀਬਢਿਯੋਂਤਾਹਿਗੁਰ ਬੰ ॥੨॥ਭੁਜੰਗਛੰਦ ॥ ਚਹੈਜੱਧਮੋਸੋਕਰੈਆਨਕੋਊ॥ਬਲੀਹੋਇਵਾਂਸੋਭਿ ਰੇਆਨਸੋਊ॥ ਚਢਿਯੋ ਮੇਚ ਸ੍ਰਿਗੰਗੁਸਟਸੰਗੈ ॥ ਥਨੰਬੇਦਭੁਮੰਕੀਏ ਸਰਬਭੰਗੰ ॥੩॥ ਭੁਜੰਗਛੰਦ ॥ ਧਸੀਭੂਮਬੇਦੰਰਹੀਹੂਐਪਤਾਰੰ ॥ ਧਰਿ ਯੋਬਿਸਨੁ§ਦਾੜੁਗਾੜਾਵਤਾਰੰ ॥ ਧਸਿਯੋਨੀਰਮੱਧਕੀਯੋਉਚਨਾਦੰ ॥ ਰਹੀਧੂਰਪੂਰੈਧੁਨੰਨਿਰਬਿਖਾਨੰ ॥ ੪ ॥ ਭੁਜੰਗ ॥ ਬਜੇਡਾਕਡੌਰੂਦੋਊ ਬੀਰਗਾਜੇ ॥ਸੁਣੇਨਾਬੰਕੇਮਹਾਂਭੀਰਭਾਜੇ॥ਝਿਮੀਤੇਗਤੇਜੰਸਸੰ | ਟਰਾ Digitized by Panjab Digital Library | www.panjabdigilib.org