ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(940) ਪਾਈਸਟਾਪੁਛਫੇਰੀਬਿਸਾਲੰ ॥੩੩॥ ਦੋਹਰਾ ॥ ਗੁਰਜਤਰਣਨਰਸਿੰ ਘਕੇਭੱਜੇਸੂਰਅਨੇਕ ॥ ਏਕਟਿਕਿਯੋਹਿਰਨਾਛਤਹਅਵਰਨਜੋਧਾਏਕ ॥੩੪॥ ਚੌਪਈ॥ ਮੁਸਟਜੱਧਜੱਟੇਭਟਦੋਉ ॥ ਤੀਸਰਤਾਹਿਨਪਿਖੀ ਯਤਕੋਉ ॥ਭਏਹਨਕੇਰਾਤੇਨੈਣਾ॥ ਦੇਖਤਦੇਵਤਮਾਸੇਗੈਣਾ॥ ੩੫ !! ਚੌਪਈ॥ ਅਸਟਦਿਵਸਅਸਟਨਿਸਜੁੱਧਾ ॥ ਕੀਨੋਦੁਹੂੰਭਟਨਮਿਲ ਕ੍ਰੋਧਾ ॥ ਬਹੁਰੋਅਸੁਰਕਿਛੁਕਮੁਰਝਾਨਾ॥ ਗਿਰਯੋਭੂਮਜਨਛਪੁਰਾਨਾ ॥ ੩੬॥ਚੌਪਈ ॥ ਸੀਂਚਬਾਰਪੁਨਤਾਹਜਗਾਯੋ ॥ ਜਗੇਮੂਰਛਾ ਪੁਨਜੀਜੀਯਆਯੋ ॥ ਬਹੁਰੋਭਏਸੂਰਦੋਊਕੱਧਾ। ਮੰਡਿਯੋਬਹੁਰਆਪਮ ਹਿਜੁੱਧਾ ॥੩੭॥ ਭੁਜੰਗਛੰਦ ॥ ਹਲਾਚਾਲਕੈਕੈਪੁਨਰਬੀਰਢੂਕੇ ॥ ਮਚਿਯੋ ਜੁੱਧਜਿਯੋਂਕਰਨਸੰਗੰਘੜੂਕੇ ॥ ਨਖੰਪਾਤਦੋਊਕਰੇਦੰਤਘਾਤੰ ॥ ਮਨੋਗੱਜਜੁੱਟਬਨੰਮਸਤਮਾਣੰ ॥੩੮ ਭੁਜੰਗ ॥ਪੁਨਰਨਨਾਰਸਿੰਘਧ ਰਾਭਾਹਿਮਾਰਯੋ ॥ ਪੁਰਾਨੋਪਲਾਸੀਮਨੋਬਾਇਡਾਰਯੋ । ਹਨਿਯੋਦੇਖਦੁ ਸਟੰਭਈਪੁਹਪਬਰਖੰ ॥ ਕੀਓਦੇਵਤਿਯੋਂਆਨਕੈਜੀਤਕਰਖੰ ॥੩੯॥ ਪਾਧੜੀਛੰਦ॥ ਕੀਨੋਨਿਸਿੰਘਦੁਸਟੰ ਸੰਘਾਰ ॥ ਧਰਗੋਬਿਸਨੁਸਪਤਮਵ ਤਾਰ ॥ ਲਿੰਨੋਸੁਭਗਤਅਪਨੋਛਿਨਾਇ ॥ ਸਭਸ੍ਰਿਸਟਿਧਰਮਕਰਮਨ ਚਲਾਇ ॥ ੪੦ ॥ ਪਾਧੜੀਛੰਦ ॥ ਪ੍ਰਹਲਾਦਕਰਯੋਪਛੱਫੇਰ ॥ ਦੀਨੋਸੰਘਾਰਸਬਇਮਅੰਧੇਰ ॥ ਸਬਦੁਸਟਾਰਿਸਟਦਿੰਨੈਖਪਾਇ॥ ਪੁਨ ਲਈਜੋਤਿਜੋਤਹਿਮਿਲਾਇ ॥੪੧॥ ਪਾਧੜੀਛੰਦ॥ ਸਬਦੁਸਟਮਾਰ ਕੀਨੇਅਭੇਖ॥ ਪੁਨਮਿਲਿਯੋਜਾਇਭੀਤਰਅਲੇਖ ॥ ਜਥਾਮੱਤਿਕਵਿ ਕੱਥਾਬਿਚਾਰ । ਇਮਰੋ ਬਿਸਨੁਸਪਤਮਵਤਾਰ ॥੪॥ ਨਰਸਿੰਘ ਅਵਤਾਰਸਪਤਮੋਸਮਾਪਤੰ ॥੭॥ ਅਬਾਵਨਅਵਤਾਰਕਥਨੰ ਸ੍ਰੀਭਗਉਤੀਜੀ ਸਹਾਇ ॥ ਭੁਜੰਗਪ੍ਰਯਾਤ ਛੰਦ ॥ ਭਏਦਿਵਸਕੇਤੇਨਰਸਿੰਘਾਵਤਾਰੰ॥ ਪੁਨਰਭੂਮਮੋਪਾਪਬੱਢਿਯੋ ਅਪਰੰ ॥ ਕਰੇਲਾਗਜੱਗੰਪੁਨਰਦੈਤਦਾਨੰ ॥ ਬਲੇਰਾਜਕੀਦੇਹਿਬੱਚਿ ਯੋਗੁਮਾਨੰ ॥ ੧ ਭੁਜੰਗਛੰਦ ॥ ਨਪਾਵੈਬਲੰਦੇਵਤਾਜੱਗਬਾਸ । ਭਾਈ ਇੰਕੀਰਾਜਧਾਨੀਬਿਨਾਸ ॥ ਕਰੀਯੋਗਆਰਾਧਨਾਸਰਬਦੇਵੰ ॥ ਸੰ ਨੰਭਏਕਾਲਪੁਰਖੰਅਭੇਵੰ ॥੨॥ ਭੁਜੰਗ॥ ਦੀਯੋਆਇਸਕਾਲਪੁਰਖੰ ਅਪਾਰੁ ॥ ਧਰੋਬਾਵਨਾਬਿਸਨੁ ਅਸਟਾਵਤਾਰੰ॥ ਲਈਬਿਸਨੁਆਗਿਆ ਚਲਿਯੋਧਾਇਐਸੇ ॥ ਲਹਿਯੋਦਾਰਦੀਭੁਪਭੰਡਾਰਜੈਸੇ ॥੩॥ ਨਰਾਜ ਛੰਦ ॥ ਸਰੂਪਛੋਟਧਾਰਕੈ ॥ ਚਲਿਯੋਤਹਾਂਬਿਚਾਰਕੈ ॥ ਸਭਾਨਰੇਸਜਾ Digitized by Panjab Digital Library | www.panjabdigilib.org