ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੪ ) ਚੌਪਈ ॥ ਸ੍ਮਤਬਿਸਨੁਤਹਰਹਤਸਮਾਈ ॥ ਸਿੰਧਬਿੰਧਜਹਗਨਯੋ ਨਜਾਈ ॥ ਸੇਸਨਾਗਸੇਕੋਟਕਤਹਾਂ ॥ ਸੋਵਤ ਸੈਨਸਰਪਕੀਜਹਾਂ॥੨॥ ਸਹੰਸ ਸੀਸਤਬਧਰਤਨਜੰਗਾ॥ਸਹੰਪਾਵਕਰਸਹਸਅਭੰਗਾ॥ਸਹੰਛ ਸੋਭਤਹੈਂਤਾਕੇ॥ਲਛਮੀਪਾਵਮਲੋਵਤਜਾਂਕੇ॥੩॥ ਦੋਮਧੁਕੀਟਭਕੇਬਧ ਨਮਿਤਜਾਂਦਿਨਜਗਤਮੁਰਾਰਿ ॥ ਸੁਕਵਿਸਯਾਮਤਾਕੋਕਹੇਚਤੁਰਦਸਮੋ ਅਅਵਤਾਰ ॥੪ ॥ ਚੌਪਈ ॥ ਸ੍ਰਵਣਮੈਲਭੇਅਸਰਪ੍ਰਕਾਸਤ ॥ ਚੰਦਸੂਰਜਨਦੁਤਿਯਕਾਸਤ ॥ ਮਾਯਾਤਜਤਬਿਸਨਕਹੁਤਬਹੀ ॥ ਕਰਤਉਪਾਧਿਅਸੁਰਮਿਲਜਬਹੀ ॥ ੫ ॥ ਤਿਨਸੋਕਰਤਬਿਸਨੁਘ ਮਸਾਨਾ ॥ ਬਰਖਹੁਜਾਰਪੰਚਪਮਾਨਾ ॥ ਕਾਲਪੁਰਖਤਬਹੋਤ ਹਾਈ ॥ ਦੁਹੁੰਅਨਹਨਤਕ੍ਰੋਧਉਪਜਾਈ ॥ ੬ ॥ ਦੋਹਰਾ ॥ ਧਾਰ ਤਹੈਐਸੋਬਿਸਨਚਤੁਰਦਸ ਅਵਤਾਰ ॥ ਸੰਤਸੰਬੂਹਨਸੁਖਨਮਿਤਦਾ ਨਵਦੁਹੂੰ ਸੰਘਾਰ ॥ ਇਤਿ ਸ੍ਰੀ ਬਚਿੱਤ੍ਰ ਨਾਟਕ ਗ੍ਰੰਥੇ ਮਧਕੈਟਭ ਬਧ ਹ ਚੜ੍ਹ ਦਸਮੋ ਅਵਤਾਰ ਸਮਾਪਤੰ ॥ ੧੪ ॥ ਅਥਅਰਹੰਤਦੈਵਅਵਤਾਰਕਥਨੰ॥ ਸੀਭਗਉਤੀਜੀਸਹਾਇ ॥ ਚੌਪ ਈ ॥ ਜਬਜਬਦਾਨਵਕਰਤਪਸਾਰਾ ॥ ਤਬਭਬਬਿਸਨੁਕਰਤਸੰਘਾ ਰਾ ॥ ਸਕਲਅਸੁਰਇਕਠੇਤਹਭਏ ॥ ਸੁਰਅਰਿਗੁਰੁਮੰਦਰਚਲਗ ਏ ॥ ੧ ॥ ਸਬਹੂੰਮਿਲਅਸਕਰੋਬਿਚਾਰਾ ॥ ਦਈਤਨਕਰਤਘਾਤ ਅਸਰਾਰਾ ॥ ਤਾਂਤੇਐਸਕਰੋਕਿਛੁਘਾਤਾ ॥ ਸਾਂਤੇਨੇਹਮਾਰੀਥਾਤਾ॥ ੨ ॥ ਦੈਤਗੁਰੂਇਮਬਚਨਬਖੰਨਾ ॥ ਤੁਮਦਾਨਵਨਹਿਭੇਦਪਛਾਨਾ । ਵੈਮਿਲਜੰਗਕਰਤਬਹੁਭਾਤਾ ॥ ਕੁਸਲਹੋਤਾਂਤੇਦਿਨਰਾਤਾ ॥੩ ॥ ਤੁਮਹੂੰ ਕਰੋਜੱਗਆਰੰਭਨ ॥ ਬਿਜੈਹੋ ਇਕੁਮਰੀਤਾਂਤੇਰਣ ॥ ਜੁਗਅ ਰੰਭਦਾਨਵਨਕਰਾ ॥ ਬਚਨਸੁਨਤਸੂਰਪੁਰਥਰਹਰਾ ॥ ੪ ॥ ਬਿਸਨੁ ਬੋਲਕਰਕਰੋਬਿਚਾਰਾ॥ ਅਬਕਹੁਕਰੋਂ ਮੰਅਸਰਾਰਾ ॥ ਬਿਸਨੁਨਵੀ ਨਕਹਯੋ ਧਰਹੋਂ ॥ ਜੱਗਯਬਿਘਨਅਸੁਰਨਕੋਕਰਹੋਂ ॥੫॥ ਬਿਸ ਨੁਅਧਿਕਕੀਨੋਇਸਨਾਨਾ ॥ ਦੀਨਅਮਿਤਦਿਜਨਕਉਦਾਨਾ ॥ ਮਨਮੋ ਕਵਲਾਸਿਰਜੋਗਯਾਨਾ॥ਕਾਲਪੁਰਖਕੋ ਧਰਿਯੋਧਯਾਨਾ ॥੬॥ ਕਾਲ ਪੁਰਖਤਬਭਏਦਿਆਲਾ ॥ ਦਾਸਜਾਨਕ ਬਚਨਰਸਾਲਾ॥ ਧਰਅਰ ਹੰਤਦੇਵਕੋਰੂਪਾ ॥ ਨਾਸਕਰੋਂਅਸੁਰਨਕੇ ਭੂਪਾ ॥ ੭ ॥ ਬਿਸਨੁਦੇਵਆ ਗਿਯਾਜਬਪਾਈ । ਕਾਲਪੁਰਖਕੀਕਰੀਵਡਾਈ ॥ ਭੂਅਰਹੰਤਦੇਵਬਨ ਆਯੋ ॥ ਆਨਔਰਹੀਪੰਥਚਲਾਯੋ ॥੮॥ ਸਭਾਅਸੁਰਨਕੋਭਯੋਗੁਰਾਈ॥ Digitized by Panjab Digital Library | www.panjabdigilib.org