ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੬ ) ਰਾਜਾ ॥ ਸਬਹੀਸਜੇਧਰਮਕੇਸਾਜਾ ॥ ਪਾਪਕਰੇਤਾਕੋ ਗਹਮਾਰਾ ॥ ਸ ਕਲਕਉਮਾਰਗਡਾਰਾ॥੪॥ ਪਾਪਕਰਾਜਾਹੀਤਹਮਾਰਸ ॥ ਸ ਕਲਕਉਧਰਮਸਿਖਾਰਸ ॥ ਪੁੰਨਦਾਨਸਬਹੂਨਸਿਖਾਰਾ ॥ ਸ੍ਰਾਵਗ ਪੰਥਦੂਰਕਰਡਾਰਾ॥ ੫॥ ਜੇਜੇਭਾਜਦੂਰਕਉਗਯਾ ॥ ਸ੍ਰਾਵਗਧਰਮ ਸੋਊਰਹਿਗਯਾ ॥ਔਰਜਾਸਬਮਾਰਗਲਾਈ ॥ ਕੁਪੰਥਪੰਥਤੇਪੰਥਚ ਲਾਈ ॥੬॥ ਰਾਜਅਵਤਾਰਭਯੋਮਨਰਾਜਾ॥ ਕਰਮਧਰਮਜਗਮੋ ਭਲਸਾਜਾ॥ ਸਕਲਕੁਪੰਥੀਪੰਥਚਲਾਏ ॥ ਪਾਪਕਰਮਤੇ ਧਰਮਨਗਾ ਏ॥੭॥ ਦੋਹਰਾ॥ ਪੰਥਕੁਪੰਥੀਸਬਲਗੇਵਗਮਤਭਿਯੋਦੂਰ ॥ ਮਨੁਰਾਜਾਕੋਜਗਤਮੋਰਹਿūਸੁਜਸਭਰਪੂਰ ॥੮॥ ਇਤਿਬਚਿਤ੍ਰ ਨਾਟ ਕੇ ਮਨੁਰਾਜਅਵਤਾਰਸੋਲ੍ਹਵਾਂਮਸਤਸੁਭਮਸਤੁ ॥ ੧੬॥ ਅਧਨੰਤਰਬੈਦਅਵਤਾਰਕਥਨੰ ॥ ਭਗਉਤੀਂਜੀਸਹਾਇ ਚੌਪਈ॥ ਸਬਧਨਵੰਤਭਏਜਗਲੋਗਾ ॥ ਏਕਨਰਹਾਤਿਨੋਤਨਸੋਗਾ ॥ ਭਾਂਤਭਾਂਤ ਭੱਛਤਪਕਵਾਨਾ ॥ ਉਪਜਤਰੋਗਦੇਹਿਤਿਨਨਾਨਾ ॥ ੧ ॥ ਰੋਗਾਕੁਲ ਸਬਹੀਭਏਲੋਗਾ ॥ ਉਪਜਾਅਧਿਕਕੋਸੋਗਾ ॥ ਪਰਮਪੁਰਖਕੀ ਕਰੀਵਡਾਈ ॥ ਕ੍ਰਿਪਾਕਰੀਤਿਨਪਰਹਰਿਰਾਈ ॥੨॥ ਬਿਸਨਚੰਦਕੋ ਕਹਾਬੁਲਾਈ ॥ ਧਰਅਵਤਾਰਧਨੰਤਰਜਾਈ ॥ ਆਯੁਰਬੇਦਕੋਕਰ ਪ੍ਰਕਾਸਾ ॥ ਰੋਗ,ਕੋਕਰੀਯਹੁਨਾਸਾ ॥੩॥ ਦੋਹਰਾ॥ ਤਾਭੇਦੇਵ ਇੱਕਤ੍ਰੈਮਥਿਓਸਮੁੰਦਹਿਜਾਇ ॥ ਰੋਗਬਿਨਾਸਨ ਜਾਹਿਤਕ ਧਨੰ ਤਰਰਾਇ ॥੪॥ ਚੌਪਈ ॥ ਆਯੁਰਬੇਦਤਿਨਕਯੋਪ੍ਰਕਾਸਾ ॥ ਜਗ ਕੇਰੋਗਕਰੇਸਬਨਾਸਾ॥ ਬੇਦਸਾਸਉਟਦਿਖਾਵਾ ॥ ਭਿੰਨਭਿੰਨ ਔਖਧੀਬਭਾਵਾ ॥੫॥ ਦੋਹਰਾ॥ ਰੋਗਹਤਕਰਔਖਦੀਸਭਹੀਕਰੋ ਜਹਾਨ ॥ ਕਾਲੁਪਾਇਤੱਛਕਹਨਯੋਸੁਰਪੂਰਕੀਯੋਪਯਾਨ ॥ ੬ ॥ ਇਤਿਬਚਿੱਤ੍ਰਨਾਟਕੇਧਨੰਅਵਤਾਰਸਤਾਰ੍ਹਵਾਂਸਮਾਪਤਸੁਭਮ ਸਭ ॥ ੧੭ ॥ ਅਥਸੂਰਜਅਵਤਾਰਕਥਨੰ ॥ ਭਗਉਤੀਜੀਸਹਾਇ ॥ ਚੌਪਈ॥ ਬਹੁਰਬਢੇਦਿਤਿਪੁਅਤੁਲਬਲ॥ ਅਰਿਅਨੇਕਜੀਭੇਜਿਨ ਜਲਥਲ !! ਕਾਲਪੁਰਖਕੀਆਗਯਾਪਾਈ ॥ ਰਵਿਅਵਤਾਰ ਧਰਯੋਹ ਰਿਰਾਈ ॥ ੧ ॥ ਚੌਪਈ॥ ਜੇਜੇਹੋਤਅਸੁਰਬਲਵਾਨਾ ॥ ਰਵਿਮਾਰ ਤਤਿਨਕੋਬਿਧਨਾਨਾ ॥ ਅੰਧਕਾਰਧਰਨੀਖੇਹਰੇ ॥ ਪ੍ਰਜਾਕਾਜਗ੍ਰਿਹਕੇ ਉਠਪਰੇ॥੨॥ ਨਰਾਜਛੰਦ ॥ ਬਿਸਾਰਆਰਸੈ ਸਬ ਪ੍ਰਭਾਤਲੋਗਜਾਗ Digitized by Panjab Digital Library | www.panjabdigilib.org