ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੯ ) ੮ ॥ ਤਬਮਹਾਭੇਜਮੁਰਾਰਿ ॥ ਧਰਿਯੋ ਸੁਚੰਦ੍ਰ ਅਵਤਾਰ ॥ ਤਨਕੈਮ ਕੋਬਾਨ ॥ ਮਾਰਿਯੋਤ੍ਰਿਯਨਕਉਤਾਨ ॥ ੯ ॥ ਤਾਤੇਭਈਯ ਦੀਨ ॥ ਸਥਗਰਬਹੈਛੀਨ ॥ ਲਾਂਗੀਕਰਨਪਤਿਸੇਵ ॥ ਯਾਤੇਂ ਪ੍ਰਸਿੰਨਭਏਦੇਵ ॥ ੧੦ ॥ ਬਹੁਕਿ ਸਾਲਾਗੀਹੋਨ ॥ ਲਖਕੰਦੂਮਾ ਕਜੌਨ ॥ ਸਬਭਏਸਿੱਧਬਿਚਾਰ ॥ ਇਮਭਯੋਚੰਦੂਅਵਤਾਰ ॥ ੧੧ ॥ ਚੌਪਈ ॥ ਇਮਰਿਧਰਾਚੰਦੂਅਵਤਾਰਾ ॥ ਬਢਿਯੋਗਰਬਲਹਿ ਰੂਪਅਪਾਰਾ ॥ ਆਨਕਿ ਸੁਕਹਚਿੰਤਨਯਾਯੋ ॥ ਤਾਤੇਤਾਹਿਕਲੰਕ ਲਗਾਯੋ ॥ ੧੨ ॥ ਭਜਤਭਯੋਅੰਬਰਕੀਦਾਰਾ ॥ਤਾਤੇਕੈਮੁਨਿਰੋਸ ਅਪਾਰਾ ॥ ਕ੍ਰਿਸਨਅਰਜਨਮ੍ਰਿਗਚਰਮਚਲਾਯੋ ॥ ਤਿਹਕਰਤਾਹਿ ਕਲੰਕਲਗਾਯੋ ॥ ੧੩ ॥ ਪਲਗਯੋਤਾਕੋ ਮੁਨਿਚੰਦਾ ॥ ਘਟਤ ਬਢਤਤਾਂਦਿਨਤੇਚੰਦਾ ॥ ਲੱਜਤਅਧਿਕਹਿਰਦੇਮੋਭਯੋ ॥ ਗਰਬਅ ਖਰਬਦੁਰਹੈਗਯੋ ॥ ੧੪ ॥ ਤਪਸਾਕਰੀਬਹੁਰਤਿਹਕਾਲਾ ॥ ਕਾਲ ਪੁਰਖਨਭਯੋਦਿਆਲਾ ॥ ਛਈਰੋਗਤਿਹਸਕਲਬਿਨਾਸਾ ॥ ਭਰੋ ਰਵੀਤੇਊਚਨਿਵਾ ॥ ੧੫ ॥ ਇਤਿ ਸ੍ਰੀ ਚੰਦ੍ਰ ਅਵਤਾਰ ਉਨੀਸਵੋ ਸਮਾਪਤੰ ॥ ੧੯ ॥ ੧ਓ ਵਾਹਿਗੁਰੂਜੀਕੀਫਤਹ ਅਥਬੀਸਵਾਂਰਾਮਅਵਤਾਰਕਥਨੰ॥ ਚੌਪਈ ॥ ਅਬਮੈਕਰੋਂਰਾਮਅਵਤਾਰਾ ॥ ਜੈਸਜੱਗਤਮੋਕਰਾਪਸਾਰਾ ॥ ਬਹੁਤ ਕਾਲਬੀਤਤਭਯੋਜਬੈ ॥ ਅਸੁਰਨਬੈਸਟਭਯੋਤਥੈ ॥ ੧ ॥ਅ ਸੁਰਲਗੱਬਹੁਕਰੈਬਿਖਾਧਾ ॥ ਕਿਨਹੂੰਨਭਿਨੈਤਕਮੈਸਾਧਾ ॥ ਸਕ ਲਦੇਵਇਕਠੇਤਬਭਏ ॥ ਛੀਰਸਿੰਧਜਹਥੋਤਿਹਗਏ ॥ ੨ ॥ ਬਹ ਚਿਰਬਸਤਭਏਤਿਹਨਾਮਾ ॥ ਬਿਸਨਸਹਿਤਹਮਾਜਿਹਨਾਮਾ ॥ ਰਬਾਰਹੀਦੁਖਤਪੁਕਾਰਤ ॥ ਕਾਨਪਰੀਕਲਕੇ ਧੁਨਿਆਰਤ ॥੩॥ ਤੋਟਕਛੰਦ ॥ ਬਿਸਨਾਦਿਕਦੇਵਲਖੇਬਿਮਨੰ ॥ ਮ੍ਰਿਦਹਾਸਕਰੀਕਰ ਕਾਲਧੁਨੰ ॥ ਅਵਤਾਰਧਰੋਰਘੁਨਾਥਹਰੰ ॥ ਚਿਰਰਾਜਕਰੋਸੁਖਸੋਂ ਅਵਧ ॥ ੪ ॥ ਬਿਸਨੇ ਸਧੁਣੰ ਸੁਣਬ੍ਰਹਮਮੁਖੰ ॥ ਅਬਦੁੱਧਚਲੀ ਰਘੂਬੰਸਕਥੰ ॥ ਜੁਇਛੋਰਕਥਾਕਵਿਯਾਹਰਢੈ ॥ ਇਨਬਾਤਨਕੋਇ ਕਬਬਢੈ ॥ ੫ ॥ ਤਿਹਤੇਕਹਿਥੋਰਹਿਥੀਨਕਥਾ ॥ ਬਲਤ੍ਰੈਉਪ ਜੀਬਧਮਧਜਥਾ॥ ਜਹਭੂਲਭਈਹਮਤੇਲਹਿਯੋ ॥ ਸੁਕਵੋਤਹਿਅੱ Digitized by Panjab Digital Library | www.panjabdigilib.org